song lyrics / Kulshan Sandhu / Ikk Number lyrics  | FRen Français

Ikk Number lyrics

Performers Kulshan SandhuPav Dharia

Ikk Number song lyrics by Kulshan Sandhu official

Ikk Number is a song in Panjabi

ਤੇਰਾ ਚੁੰਨੀ ਚੋਂ ਤੱਕਣਾ
ਝੁੱਕਿਆਂ ਪਲਕਾਂ ਨੂੰ ਚੁੱਕਣਾ
ਪੱਬ ਪੋਲੇ ਪੋਲੇ ਰੱਖਣਾ
ਤੇਰਾ ਫੀਲ ਦੇ ਨਾਲ ਨੀ ਨਚਣਾ
ਤੇਰੀ ਜੁੱਤੀ ਤੇਰਾ ਕੋਕਾ
ਗੱਲ ਚੱਕਲੀ ਐ ਲੋਕਾਂ
ਤੇਰੀ ਟਿਫਨੀ ਦੀ ਵਾਲੀ
ਤੇਰੀ ਐਨਕ ਕਾਲੀ ਕਾਲੀ
ਹਾਏ ਨੀ ਬਿੱਲੋ ਇੱਕ ਨੰਬਰ
ਹਾਏ ਨੀ ਸਬ ਇੱਕ ਨੰਬਰ
ਹਾਏ ਨੀ ਤੂੰ ਤਾਂ ਇੱਕ ਨੰਬਰ
ਹਾਏ ਨੀ ਬਿੱਲੋ ਇੱਕ ਨੰਬਰ
ਬਾਕੀਆਂ ਨੂੰ ਛੱਡ ਮੈਨੂੰ choose ਕਰ ਲੈ
ਪਹਿਲ ਮੈਂ ਕਰੂੰਗਾ ਨੀ ਤੂ ਦੂਜ ਕਰ ਲੈ
ਚਾਹੇ ਮੈਨੂੰ ਕਰ ਲੀ ਪਿਆਰ ਸੋਹਣੀਏ
ਚਾਹੇ ਮੈਨੂੰ ਚਾਹੇ ਮੈਨੂੰ use ਕਰ ਲੈ
ਤੇਰੇ ਨਾਲ ਸੋਹਣਿਏ
ਕੋਈ ਹੋਰ ਹੀਰੀਏ
ਨਾ ਜਚਣਾ ਜਚਣਾ
ਤੇਰਾ ਮਿੱਠਾ ਮਿੱਠਾ ਹੱਸਣਾ
ਹਾਏ ਨੀ ਬਿੱਲੋ ਇੱਕ ਨੰਬਰ
ਹਾਏ ਨੀ ਸਬ ਇੱਕ ਨੰਬਰ
ਹਾਏ ਨੀ ਤੂੰ ਤਾਂ ਇੱਕ ਨੰਬਰ
ਹਾਏ ਨੀ ਬਿੱਲੋ ਇੱਕ ਨੰਬਰ

ਲੱਗਦੀ ਤੂੰ ਮੈਨੂੰ ਐ Guitar ਜਿਹੀ
ਦਿਲ ਕਰੇ ਕੇ ਤੇਨੂੰ ਛੇਡੀ ਜਾਵਾਂ ਮੈਂ
ਇਨਾ ਕੁ ਹਕ ਦੇਦੇ ਮੈਨੂੰ ਤੂ
ਤੇਨੂੰ ਕੀ touch ਕਰ ਪਾਵਾਂ ਮੈਂ
ਤੇਨੂੰ ਕੀ touch ਕਰ ਪਾਵਾਂ ਮੈਂ
ਤੇਰੀ ਗੱਲਾਂ ਦੇ ਟੋਏ
ਮੁੰਡੇ ਤਕ ਤਕ ਪਾਗਲ ਹੋਏ
ਤੇਰਾ ਰੁਕਣਾ ਤੇਰੀ ਚਾਲ
ਤੇਰੀ ਸਹੇਲੀ ਜੋ ਤੇਰੇ ਨਾਲ
ਹਾਏ ਨੀ ਬਿੱਲੋ ਇੱਕ ਨੰਬਰ
ਹਾਏ ਨੀ ਸਬ ਇੱਕ ਨੰਬਰ
ਹਾਏ ਨੀ ਤੂੰ ਤਾਂ ਇੱਕ ਨੰਬਰ
ਹਾਏ ਨੀ ਬਿੱਲੋ ਇੱਕ ਨੰਬਰ

Kulshan Kulshan Kulshan ਸੋਹਣਿਏ
ਨਾਮ ਬਸ ਇਕੋ ਯਾਦ ਕਰ ਲੈ ਨੀ
ਇਨਾ ਜਿਆਦਾ ਮਰਦਾ ਐ ਮੁੰਡਾ ਤੇਰੇ ਤੇ
ਤੂ ਵੀ ਥੋੜਾ ਜੱਟ ਉੱਤੇ ਮਰ ਲੈ ਨੀ
ਤੂ ਵੀ ਥੋੜਾ ਜੱਟ ਉੱਤੇ ਮਰ ਲੈ ਨੀ
ਤੇਰਾ ਗੁੱਸਾ ਤੇਰਾ ਲੜਣਾ
ਗੱਲ ਗੱਲ ਤੇ ਨੱਖਰੇ ਕਰਨਾ
ਤੇਰੀ ਬਿੱਲੀ ਜਹੀ ਅੱਖ
ਸਿਰ ਤੋਂ ਪੈਰਾਂ ਤੱਕ
ਹਾਏ ਨੀ ਬਿਲੋ ਇੱਕ ਨੰਬਰ
ਹਾਏ ਨੀ ਸਬ ਇੱਕ ਨੰਬਰ
ਹਾਏ ਨੀ ਤੂ ਤਾਂ ਇੱਕ ਨੰਬਰ
ਹਾਏ ਨੀ ਬਿਲੋ ਇੱਕ ਨੰਬਰ
Lyrics copyright : legal lyrics licensed by Lyricfind.
No unauthorized reproduction of lyric.

Comments for Ikk Number lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the padlock
2| symbol at the top of the cross
3| symbol at the bottom of magnifying glass
grid grid grid
grid grid grid
grid grid grid