song lyrics / Kulshan Sandhu / 2 Asle lyrics  | FRen Français

2 Asle lyrics

Performers Kulshan SandhuDeepak Dhillon

2 Asle song lyrics by Kulshan Sandhu official

2 Asle is a song in Panjabi

ਛੌਣਾ ਬੇਚ ਕੇ ਕਰਾਉਣੀ ਧਨ ਧਨ ਨੀ
ਹਾਹੋ
ਮੈਂ ਕਿਹਾ ਚਾਰਨੀ License ਉੱਤੇ gun ਨੀ
ਸੂਟ ਪਿਛਲੀ ਵਾਰੀ ਤੋਹ ਲੈਲਾਯੀ ਵੱਧ ਨੀ
ਤੇ ਕੋਕਾ ਵੀ ਕੱਢਦੂ ਨੱਕ ਨੂੰ
ਆਪਾਂ ਅਸਲਾ ਲਿਯੋਨਾ ਜਾਨੇ ਮੇਰੀਏ
ਦੱਸ ਤੂੰ ਪਸੰਦ ਜੱਟ ਨੂੰ
ਆਓ ਆਪਾਂ ਅਸਲਾ ਲਿਯੋਨਾ ਜਾਨੇ ਮੇਰੀਏ
ਦੱਸ ਤੂੰ ਪਸੰਦ ਜੱਟ ਨੂੰ
ਸੁੰਨ ਵੇਲਿਆਂ ਵੇ ਜੱਟੀ ਤੇਰੇ ਹਾਣ ਦੀ
ਸਾਰੇ ਅਸਲੇ ਦੇ ਖੜਕੇ ਪਛਾਣ ਦੀ
ਜਿਹੜਾ ਝਟਕਾ ਨਾ ਮਾਰੇ ਮੇਰੇ ਹੱਥ ਨੂੰ
ਤੂੰ ਪਿਸਤੌਲ ਓ ਲੈ ਲਈ
ਫੇਰ ਕਡੁਗੀ ਬਰੋਬਰ ਖੜ ਕੇ
ਵੇ ਅਸਲੇ 2 ਲੈ ਲਈ
ਫੇਰ ਕਡੁਗੀ ਬਰੋਬਰ ਖੜ ਕੇ
ਵੇ ਅਸਲੇ 2 ਲੈ ਲਈ

ਉਂਝ ਗੋਲੀ ਕਿਹੜਾ ਨਿਤ ਹੀ ਚਲਾਉਣੀ ਹੁੰਦੀ ਐ
ਬੱਸ ਪਿੰਡ ਵਿਚ ਅੱਤ ਜੀ ਕਰਾਉਣੀ ਹੁੰਦੀ ਐ
ਫੂਲ ਝਾੜੀ ਜਹੀ ਫਿਰੇ ਕੱਦੂਗੀ ਦੀਵਾਲ਼ੀ ਤੇ
ਕੋਕਾ ਬਾਦ ਚ ਦਵਾਦੀ ਮੈਨੂੰ ਕੋਈ ਨਾ ਕਾਲੀ ਵੇ
ਜਦੋਂ ਵੱਧ ਖਾਣਾ ਹੋਵੇ ਡੱਬ ਨਾਲ ਟੰਗਿਆ
ਨਾ ਕੋਈ ਵੱਡੇ ਵੱਟ ਨੂੰ
ਆਪਾਂ ਅਸਲਾ ਲਿਯੋਨਾ ਜਾਨੇ ਮੇਰੀਏ
ਦੱਸ ਤੂੰ ਪਸੰਦ ਜੱਟ ਨੂੰ
ਆਓ ਆਪਾਂ ਅਸਲਾ ਲਿਯੋਨਾ ਜਾਨੇ ਮੇਰੀਏ
ਦੱਸ ਤੂੰ ਪਸੰਦ ਜੱਟ ਨੂੰ
ਜੱਟਾ ਮੇਹਨਤ ਨਾਲ ਕਰੀ ਜਾਮੇ ਤੰਗ ਨੂੰ
ਤੈਨੂੰ ਸ਼ੋਂਕ ਵੀ ਪਗਾਉਣ ਦਾ ਹੱਕ ਜੱਟ ਨੀ
ਕਈ ਪੱਤਰਕਾਰ ਕਹਿੰਦੇ ਮਾੜਾ ਜੱਟ ਲਈ
ਆਪੇ ਲੱਗਣੇ ਮਾੜੇ ਦਿਨ ਦੇ ਆ ਹਕਾਂ ਲਈ
ਕਾਰਾਂ ਫੋਰਡ ਆ ਕਰਿਆਂ ਮੋੜਫਿ ਤੂੰ
ਓਹੀ ਰੜਕਾਂ ਅੱਖਾਂ ਨੂੰ
ਐ ਨੀ ਜਾਂਦੇ ਕੇ ਕਿੰਨੀ ਔਖੀ ਹੁੰਦੀ
ਨੀ ਜੱਟੀਏ ਕਮਾਈ ਜੱਟ ਨੂੰ
ਜਾਂਦੇ ਕੇ ਕਿੰਨੀ ਔਖੀ ਹੁੰਦੀ
ਨੀ ਜੱਟੀਏ ਕਮਾਈ ਜੱਟ ਨੂੰ

ਸਹੇਲੀਆਂ ਵੀ ਡਰ ਡਰ ਰਹਿਣਗੀਆਂ ਵੇ
ਵੈਲੀ ਦੀ ਵੈਲਾਂ ਮੈਨੂੰ ਕਹਿਣਗੀਆਂ ਵੇ
ਐਸ਼ ਕਰ ਤੂੰ ਪ੍ਰੀਤ ਦੀ ਗਰੰਟੀ ਵਿਚ ਨੀ
ਆਉਂਦੇ ਸਾਲ ਲੜੂ ਸਰਪੰਚੀ ਵਿਚ ਨੀ
ਰਣਜੀਤਪੁਰ ਥੇੜੀ ਪਿੰਡ ਵਾਲਿਆਂ ਵੇ
ਵੇ ਮੰਨਾਂ ਮੁਹਿੰਮ ਮੋਹ ਲੈਲਾਈਏ
ਫੇਰ ਕਡੁਗੀ ਬਰੋਬਰ ਖੜ ਕੇ
ਵੇ ਅਸਲੇ 2 ਲੈ ਲਈ
ਫੇਰ ਕਡੁਗੀ ਬਰੋਬਰ ਖੜ ਕੇ
ਵੇ ਅਸਲੇ 2 ਲੈ ਲਈ
Lyrics copyright : legal lyrics licensed by Lyricfind.
No unauthorized reproduction of lyric.

Comments for 2 Asle lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the suitcase
2| symbol at the top of the envelope
3| symbol to the left of the smiley
grid grid grid
grid grid grid
grid grid grid