song lyrics / Kulshan Sandhu / Sada Viah Sohneya lyrics  | FRen Français

Sada Viah Sohneya lyrics

Performers Kulshan SandhuGurlez Akhtar

Sada Viah Sohneya song lyrics by Kulshan Sandhu official

Sada Viah Sohneya is a song in Panjabi

ਇੱਕ ਤੈਨੂੰ ਚਾਨਣਾ ਵੇ ਮੈਂ ਗੱਲ ਪੁੱਛਣੀ
ਸੋਹ ਮੇਰੀ ਖਾ ਕੇ ਵੇ ਤੂੰ ਸੱਚ ਦੱਸਣੀ

ਖੜਜਾ ਮੈਂ ਗੱਲ ਠੋਡੀ ਰੁੱਕ ਕੇ ਕਰੂੰਗਾ
ਹਲੇ ਚੱਲਿਆ ਸੈੱਟ ਮੈਂ ਕਰਾਉਣ ਮੁਛ ਨੀ

Set ਬਾਦ ਵਿਚ ਲਈ ਤੂੰ ਕਰਾ ਸੋਹਣਿਆਂ
ਪਹਿਲਾਂ ਮੇਰੀ ਗੱਲ ਤੇ ਤਾਂ ਆ ਸੋਹਣਿਆਂ
ਅੱਜ ਤੈਨੂੰ ਸਾਫ ਸਾਫ ਪੈਣਾ ਦੱਸਣਾ
ਉਹ ਗੋਲ ਮੋਲ ਗੱਲਾਂ ਨਾ ਘੁਮਾ ਸੋਹਣਿਆਂ
ਦੱਸ ਕਿੰਨਾ ਕੇ ਆ ਤੈਨੂੰ ਚਾਹ ਸੋਹਣਿਆਂ
ਹੈਗਾ ਵੀ ਆ ਯਾਂ ਤੈਨੂੰ ਨਾ ਸੋਹਣਿਆਂ
ਮੈਨੂੰ ਜਰਾ ਵੀ ਨਾਇਓ ਫੀਲ ਨਾਇਓ ਹੁੰਦਾ
ਓ ਸਾਡਾ ਹੋਣ ਵਾਲਾ ਐ ਵਿਆਹ ਸੋਨੀਆ
ਦੱਸ ਕਿੰਨਾ ਕੇ ਆ ਤੈਨੂੰ ਚਾਹ ਸੋਹਣਿਆਂ
ਹੈਗਾ ਵੀ ਆ ਯਾਂ ਤੈਨੂੰ ਨਾ ਸੋਹਣਿਆਂ
ਮੈਨੂੰ ਜਰਾ ਵੀ ਨਾਇਓ ਫੀਲ ਨਾਇਓ ਹੁੰਦਾ
ਓ ਸਾਡਾ ਹੋਣ ਵਾਲਾ ਐ ਵਿਆਹ ਸੋਨੀਆ

24 ਘੰਟੇ ਰੱਖ ਦੀ ਤੂੰ ਸੂਈ ਬਿੱਲੋ ਸ਼ੱਕ ਉੱਤੇ
ਕਰਦੀ ਆ ਡੋਟ ਮੇਰੀ ਲਾਲ ਲਾਲ ਅੱਖ ਉੱਤੇ
ਜਾਗ ਜਾਗ ਰਾਤਾਂ ਨੀ ਮੈਂ ਮਿਹਨਤਾਂ ਕਰਾ
ਦੁਨੀਆਂ ਤਾਂ ਬਹੁਤ ਪਹਿਲਾ ਹੀ ਲੱਗਦੀ ਆ ਜੱਟ ਉੱਤੇ
ਪੈਸੇ ਰਜ ਰਜ ਲੈਣਦੇ ਕੰਮ ਸੋਨੀਏ
ਤੇਰੇ ਉੱਤੋਂ ਦੇਣੀਏ ਮੈਂ ਉਡਦਾ ਸੋਨੀਏ
ਵਿਆਹ ਪਿੱਛੋਂ ਕੰਮ ਬੱਸ ਇਕੋ ਕਰੂੰਗਾ
ਤੇਰੇ ਉਲੰਬੇ ਦੇਣੀਏ ਲਾਹ ਸੂਨੀਏ
ਲਹਿੰਗਾ ਪੱਗ ਨਾਲ ਲਈ ਤੂੰ ਰਲਾ ਸੋਨੀਏ
ਯਾਰ ਵੈਲੀ ਵੇਖੀ ਪਾਉਂਦੇ ਗਾਹ ਸੋਨੀਏ
ਕਿੰਨਾ ਕੇ ਆ ਚਾਹ ਤੈਨੂੰ ਓਦੇ ਦੱਸੂਗਾ
ਜਿਦੇ ਸਾਡਾ ਹੋਣਾ ਐ ਵਿਆਹ ਸੋਨੀਏ
ਲਹਿੰਗਾ ਪੱਗ ਨਾਲ ਲਈ ਤੂੰ ਰਲਾ ਸੋਨੀਏ
ਯਾਰ ਬੇਲ਼ੀ ਪਾਉਂਦੇ ਦੇਖੀ ਗਾਹ ਸੋਨੀਏ
ਕਿੰਨਾ ਕੇ ਆ ਚਾਹ ਤੈਨੂੰ ਓਦੇ ਦਾਸੁਣਗਾ
ਜਿਦੇ ਸਾਡਾ ਹੋਣਾ ਐ ਵਿਆਹ ਸੋਨੀਏ

ਸੋਚ ਕੇ ਨੀ ਚੰਗਾ ਵੱਡਾ ਫੀਲ ਹੁੰਦਾ ਐ
ਜਦੋ ਗੁਰੂ ਘਰੇ ਆਪਾ ਲੈਣੀਆਂ ਨੀ ਲਾਵਾਂ ਨੀ
ਮੈਂ ਵੀ ਚੂੜੇ ਵਾਲੀ ਬਾਂਹ ਥੋਡੇ ਮੋੜਦੇ ਰੱਖ ਕੇ
Wait ਕਰਦੀ ਆ ਕਦੋ ਫੋਟੋਵਾ ਕਰਾਮਾ ਜੀ
ਦਿਨ ਸ਼ਗਨਾਂ ਦਾ ਛੇਤੀ ਜਾਵੇਏ ਸੋਹਣੇ
ਲੇਜੀ ਡੋਲੀ ਵਾਲੀ ਗੱਡੀ ਚ ਬਿਠਾ ਸੋਨੀਆ
ਥੋਡੇ ਨਾਲ ਜਦੋ ਥੋਡੇ ਪਿੰਡ ਜਾਊਂਗੀ
ਮੈਨੂੰ ਲੱਗੇ ਓ ਸਵਰਗਾਣ ਜੀ ਥਾ ਸੋਨੀਆ
ਦੱਸ ਕਿੰਨਾ ਕੇ ਆ ਤੈਨੂੰ ਚਾਹ ਸੋਹਣਿਆਂ
ਹੈਗਾ ਵੀ ਆ ਯਾਂ ਤੈਨੂੰ ਨਾ ਸੋਹਣਿਆਂ
ਮੈਨੂੰ ਜਰਾ ਵੀ ਨਾਇਓ ਫੀਲ ਨਾਇਓ ਹੁੰਦਾ
ਓ ਸਾਡਾ ਹੋਣ ਵਾਲਾ ਐ ਵਿਆਹ ਸੋਨੀਆ
ਦੱਸ ਕਿੰਨਾ ਕੇ ਆ ਤੈਨੂੰ ਚਾਹ ਸੋਹਣਿਆਂ
ਹੈਗਾ ਵੀ ਆ ਯਾਂ ਤੈਨੂੰ ਨਾ ਸੋਹਣਿਆਂ
ਮੈਨੂੰ ਜਰਾ ਵੀ ਨਾਇਓ ਫੀਲ ਨਾਇਓ ਹੁੰਦਾ
ਓ ਸਾਡਾ ਹੋਣ ਵਾਲਾ ਐ ਵਿਆਹ ਸੋਨੀਆ
ਮੈਂ ਅੱਜ ਸ਼ਾਮੀ ਥੋਨੂੰ ਮੇਰੀ ਫੋਟੋ ਭੇਜੀ ਸੀ
ਤੁਸੀ ਹਲੇ ਤਕ ਓਹੋ ਚੈੱਕ ਨੀ ਕਰੀ
ਸੋਹਣੇ ਤੁਸੀ ਲਗਦੇ ਸੀ ਬਹੁਤ ਸੋਹਣੇਓ
ਕੀਤੀ ਸੀ ਮੈਂ ਕਾਲ ਤੁਸੀ ਪਿਕ ਨਹੀਂ ਕਰੀ
ਕੁਲਸ਼ਨ ਕੁਲਸ਼ਨ ਕੁਲਸ਼ਨ ਸੋਨੀਏ
ਪਹਿਲੀ ਬੇਬੇ ਦੁੱਜੀ ਤੂੰ ਐ ਜਾਨ ਸੋਨੀਏ (ਸੋਹ ਖਾ )
ਸੋਹ ਤੇਰੀ ਫੁੱਲਾਂ ਵਾਂਗੂ ਰਾਖੁ ਸਾਂਭ ਕੇ
ਸਚੀ
ਆਲੇ ਚੱਕ ਜੱਟ ਦੀ ਜੁਬਾਨ ਸੋਨੀਏ
ਆਏ ਹਾਏ
ਲਹਿੰਗਾ ਪੱਗ ਨਾਲ ਲਈ ਤੂੰ ਰਲਾ ਸੋਨੀਏ
ਯਾਰ ਬੇਲ਼ੀ ਪਾਉਂਦੇ ਦੇਖੀ ਗਾਹ ਸੋਨੀਏ
ਕਿੰਨਾ ਕੇ ਆ ਚਾਹ ਤੈਨੂੰ ਓਡੀਏ ਦਾਸੁਣਗਾ
ਜਿਦੇ ਸਾਡਾ ਹੋਣਾ ਐ ਵਿਆਹ ਸੋਨੀਏ
ਸੰਧੂ ਹਾਜੀਪੁਰ ਵਾਲਿਆਂ ਸੋਹਣਾ ਵਾਲਾ ਲੱਗਦਾ ਵੇ
ਪਰ ਗੱਲਾਂ ਤੇਰੀਆਂ ਚ ਘੱਲਾਂ ਮਾਲਾ ਲੱਗਦੇ ਵੇ
ਕੁਲਸ਼ਨ ਕੁਲਸ਼ਨ ਕੁਲਸ਼ਨ ਸੋਹਣੀਏ
ਗੁਰਲੇਜ਼ ਗੁਰਲੇਜ਼ ਗੁਰਲੇਜ਼ ਸੋਹਣੀਆਂ
ਕੁਲਸ਼ਨ ਕੁਲਸ਼ਨ ਕੁਲਸ਼ਨ ਸੋਹਣੀਏ
ਗੁਰਲੇਜ਼ ਗੁਰਲੇਜ਼ ਗੁਰਲੇਜ਼ ਸੋਹਣੀਆਂ
Lyrics copyright : legal lyrics licensed by Lyricfind.
No unauthorized reproduction of lyric.

Comments for Sada Viah Sohneya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of magnifying glass
2| symbol to the left of the clock
3| symbol to the right of the suitcase
grid grid grid
grid grid grid
grid grid grid