song lyrics / Kulshan Sandhu / Aakhri Vari lyrics  | FRen Français

Aakhri Vari lyrics

Performer Kulshan Sandhu

Aakhri Vari song lyrics by Kulshan Sandhu official

Aakhri Vari is a song in Panjabi

ਤੇਰਾ ਮੇਰਾ ਸਾਥ ਐਥੇ ਤੱਕ ਹੀ ਸੀ ਹਾਣੀਆਂ
ਚੇਤੇ ਸਾਨੂੰ ਰਹਿਣੀਆਂ ਤੇਰੇ ਨਾਲ ਮੌਜਾਂ ਮਾਨਿਆਂ
ਉਵੇਂ ਪਹਿਲਾਂ ਵਾਂਗੂ ਹ ਥੋੜਾ ਪਿਆਰ ਜਤਾ ਕੇ
ਸਿਰ ਗੋਦੀ ਵਿਚ ਰੱਖ ਕੇ ਸੀਨੇਂ ਨਾਲ ਲਾਕੇ
ਕੁਝ ਪਲਾਂ ਲਈ ਰੁਕ ਜਾ ਤੂੰ ਇਕ ਠੰਡ ਜਿਹੀ ਪੈ ਜਾਏ ਵੇ
ਨਾ ਅੱਜ ਜਾ ਤੂੰ
ਨਾ ਅੱਜ ਜਾ ਤੂੰ
ਇਕ ਆਖਰੀ ਵਾਰੀ ਵੇ
ਮੇਰੇ ਗੱਲ ਨਾਲ ਲੱਗ ਜਾ ਤੂੰ
ਕੁਝ ਗੱਲਾਂ ਕਰ ਲੈ ਹਾਂ
ਫਿਰ ਚਾਹੇ ਛੱਡ ਜਾ ਤੂੰ
ਇਕ ਆਖਰੀ ਵਾਰੀ ਵੇ
ਮੇਰੇ ਗੱਲ ਨਾਲ ਲੱਗ ਜਾ ਤੂੰ
ਕੁਝ ਗੱਲਾਂ ਕਰ ਲੈ ਹਾਂ
ਫਿਰ ਚਾਹੇ ਛੱਡ ਜਾ ਤੂੰ
ਫਿਰ ਚਾਹੇ ਛੱਡ ਜਾ ਤੂੰ

ਤਰਸ ਜਾਨ ਗਈਆਂ ਬਾਹਾਂ
ਇਹ ਅੱਖੀਆਂ ਰੋਣ ਗਿਆਂ
ਤੇਰੀਆਂ ਦੀਦਾਂ ਫਿਰ ਦੁਬਾਰੇ
ਮੁੜ ਨਾ ਹੋਣ ਗਿਆਂ
ਪਲਕਾਂ ਮੇਰੀਆਂ ਮੁੱਖੜਾ ਤੇਰਾ
ਫਿਰ ਨਾ ਛੋਣ ਗਿਆਂ
ਇਹੀ ਸ਼ਰਾਰਤਾਂ ਤੇਰੀਆਂ ਮੇਰੀਆਂ
ਮੁੜ ਨਾ ਹੋਣ ਗਿਆਂ
ਹੁਣ ਨਵੇਂ ਯਾਰ ਦੀਆਂ
ਬਾਹਾਂ ਦੇ ਵਿਚ ਸੱਜ ਸੱਜ ਜਾ ਤੂੰ
ਇਕ ਆਖਰੀ ਵਾਰੀ ਵੇ
ਮੇਰੇ ਗੱਲ ਨਾਲ ਲੱਗ ਜਾ ਤੂੰ
ਕੁਝ ਗੱਲਾਂ ਕਰ ਲੈ ਹਾਂ
ਫਿਰ ਚਾਹੇ ਛੱਡ ਜਾ ਤੂੰ
ਇਕ ਆਖਰੀ ਵਾਰੀ ਵੇ
ਮੇਰੇ ਗੱਲ ਨਾਲ ਲੱਗ ਜਾ ਤੂੰ
ਕੁਝ ਗੱਲਾਂ ਕਰ ਲੈ ਹਾਂ
ਫਿਰ ਚਾਹੇ ਛੱਡ ਜਾ ਤੂੰ
ਫਿਰ ਚਾਹੇ ਛੱਡ ਜਾ ਤੂੰ

ਨਸ਼ੇ ਦੀ ਆਦਤ ਨਾਲੋਂ
ਮਾਹੜੀ ਇਸ਼ਕ ਦੀ ਆਦਤ ਐ
ਕੋਈ ਨਾ ਦਿਲ ਤੇ ਲਾਯੋ
ਬੜੇ risk ਦੀ ਆਦਤ ਐ
ਪਾਨੀ ਵੀ ਨਈ ਮੰਗਦਾ
ਜਿਹਨੂੰ ਡੰਗਿਆ ਇਸ਼ਕ ਨੇਂ ਐ
ਹੁਣ ਹੋਰ ਨਹੀਂ ਰੰਗ ਚੜ੍ਹਦਾ
ਜਿਹਨੇ ਰੰਗਿਆ ਇਸ਼ਕ ਨੇਂ ਐ
Kulshan ਸ਼ਾਨ ਵੇ
ਮੁਕੀ ਜਾਨ ਜਾਨ ਵੇ
ਹਾਏ ਅੱਖੀਆਂ ਕਜ ਜਾ ਤੂੰ
ਇਕ ਆਖਰੀ ਵਾਰੀ ਵੇ
ਮੇਰੇ ਗੱਲ ਨਾਲ ਲੱਗ ਜਾ ਤੂੰ
ਕੁਝ ਗੱਲਾਂ ਕਰ ਲੈ ਹਾਂ
ਫਿਰ ਚਾਹੇ ਛੱਡ ਜਾ ਤੂੰ
ਇਕ ਆਖਰੀ ਵਾਰੀ ਵੇ
ਮੇਰੇ ਗੱਲ ਨਾਲ ਲੱਗ ਜਾ ਤੂੰ
ਕੁਝ ਗੱਲਾਂ ਕਰ ਲੈ ਹਾਂ
ਫਿਰ ਚਾਹੇ ਛੱਡ ਜਾ ਤੂੰ
ਫਿਰ ਚਾਹੇ ਛੱਡ ਜਾ ਤੂੰ
Lyrics copyright : legal lyrics licensed by Lyricfind.
No unauthorized reproduction of lyric.

Comments for Aakhri Vari lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cloud
2| symbol at the bottom of the envelope
3| symbol to the right of the target
grid grid grid
grid grid grid
grid grid grid