song lyrics / K.S Makhan / Willpower lyrics  | FRen Français

Willpower lyrics

Performer K.S Makhan

Willpower song lyrics by K.S Makhan official

Willpower is a song in Panjabi

KS Makhan
Money Aujla

ਅੱਖ sharp shooter’ਆਂ ਜੀ ਬਣਕੇ ਆ hooter’ਆਂ ਜੀ
ਬਾਜਾਂ ਨੇ worry ਨਾ ਕਰੀ ਬਲੀਏ ਕਬੂਤਰਾਂ
ਬੁੱਕ ਦੇ ਸ਼ਰੀਕ ਜਿਹੜੇ ਬੁੱਕ ਲੈਣ ਦੇ
ਵਿਚੋਂ ਵਿੱਚ ਸਾਲਿਆਂ ਨੂੰ ਮੁੱਕ ਲੈਣ ਦੇ
ਜੀਓੰਦੇ ਜੀ ਤਾਂ ਖੰਗਣ ਨੇ ਦਿੰਦਾ ਕਿਸੇ ਨੂੰ
ਜੌ ਮਰਦਾ ਵੀ ਨੱਥ ਐਸੀ ਪਾਕੇ ਬਲੀਏ
ਵੈਰੀ ਰੱਖਣੇ ਆ ਜੁੱਤੀ ਥੱਲੇ ਲਾਕੇ ਬੱਲੀਏ
ਨੀ ਵੈਰੀ ਰੱਖਣੇ ਆ ਜੁੱਤੀ ਥੱਲੇ ਲਾਕੇ ਬੱਲੀਏ
ਹੋ ਵੈਰੀ ਰੱਖਣੇ ਆ ਜੱਟ ਨੇ ਮਚਾ ਕੇ ਬੱਲੀਏ
ਹੋ ਵੈਰੀ ਰੱਖਣੇ ਆ ਜੱਟ ਨੇ ਮਚਾ ਕੇ ਬੱਲੀਏ

ਹੋ back ਉੱਤੇ ਬੋਲਣੇ ਦੀ habit ਨਹੀ
ਜੱਟ face ਤੇ front ਗੱਲਾਂ ਕਰੇ ਖਰੀਆਂ
ਹੋ back ਉੱਤੇ ਬੋਲਣੇ ਦੀ habit ਨਹੀ
ਜੱਟ face ਤੇ front ਗੱਲਾਂ ਕਰੇ ਖਰੀਆਂ
ਐਨੀ ਵੈਰੀਆਂ ਚ willpower ਕਿੱਥੇ
ਕਿਥੋਂ ਤੱਕ ਮਿਤਰਾਂ ਨੇ ਮਾਰਾ ਕਰਿਆਂ
ਹੋ ਜਿੰਨਾ ਚਿਰ ਰੱਬ ਦੀ ਰਜ਼ਾ ਚ ਸੋਹਣੀਏ
ਵੈਰੀ ਮਾੜਾ ਕਰ ਸਕਦੇ ਨੀ ਚਾਹ ਕੇ ਬੱਲੀਏ
ਵੈਰੀ ਰੱਖਣੇ ਆ ਜੁੱਤੀ ਥੱਲੇ ਲਾਕੇ ਬੱਲੀਏ
ਨੀ ਵੈਰੀ ਰੱਖਣੇ ਆ ਜੁੱਤੀ ਥੱਲੇ ਲਾਕੇ ਬੱਲੀਏ
ਹੋ ਵੈਰੀ ਰੱਖਣੇ ਆ ਜੱਟ ਨੇ ਮਚਾ ਕੇ ਬੱਲੀਏ
ਹੋ ਵੈਰੀ ਰੱਖਣੇ ਆ ਜੱਟ ਨੇ ਮਚਾ ਕੇ ਬੱਲੀਏ

Aha Money Aujla!

ਹੋ ਜੁੱਤੀ ਥੱਲੇ ਵੈਰੀ ਆ ਅੱਖ ਬਿੱਲੋ ਜ਼ਹਿਰੀ ਯਾ
ਜਿਹੜੇ ਪੰਗੇ ਲੈਂਦੇ ਜੱਟ ਓਹਨਾ ਦਾ ਤਾਂ daddy ਆ
ਯਾਰੀ ਦੇ worth ਆਂ down to earth
ਜਿਹੜੇ ਲੜਦੇ ਜਿੰਨੇ ਨੂੰ ਸਿੱਧਾ ਭੇਜ ਦੇ ਨਰਕ ਆਂ

ਯਾਰੀ ਉੱਤੇ ਮਾਨ ਵੀ ਏ ਯਾਰੀ ਸਾਡੀ ਸ਼ਾਨ ਵੀ ਏ
ਯਾਰ ਸਾਰੇ ਗਾਡਰ ਹਾਜ਼ੀਰ ਓਹਨੇ ਪਿੱਛੇ ਜਾਂ ਵੀ ਆਂ

ਹੋ fame and name ਵੇਖ ਪਾਣੀ ਨਈਓਂ ਭਰਦਾ
ਜਿਹਦਾ ਕੋਈ ਜੱਟ ਨੂੰ ਨੀ ਹੱਸ ਦੇ ਆਂ ਜ਼ੱਰਦਾ
ਗੱਲ ਸੁਣੋ ਗੌਰ ਨਾਲ ਜਯੌਣਾ ਐਥੇ ਟੌਰ ਨਾਲ
ਹੋ ਇਕ ਰੱਬ ਨਾ ਮਾਰੇ ਓ ਜੱਟ ਕਿੱਸੇ ਤੋਂ ਨੀ ਮਰਦਾ

ਰਾਜ ਕਿੱਤੇ ਜਾਂਦੇ ਨਾ ਗੁਲੇਲਾਂ ਨਾਲ ਨੀ
ਤਾਈਓਂ ਬੁੱਕਲਾਂ ਚ ਰਖੇ ਹਥਿਯਾਰ ਮਿੱਠੀਏ

ਹੋ ਰਾਜ ਕਿੱਤੇ ਜਾਂਦੇ ਨਾ ਗੁਲੇਲਾਂ ਨਾਲ ਨੀ
ਤਾਈਓਂ ਬੁੱਕਲਾਂ ਚ ਰਖੇ ਹਥਿਯਾਰ ਮਿੱਠੀਏ
ਹੋ ਮੱਲ ਨੀ ਮੈਂ ਮਤ ਉਚੀ ਰਖੀ ਅੱਦਣੇ
ਕ੍ਯੂਂ ਕਿ ਮਾਰ ਲੈਂਦਾ ਬੰਦੇ ਹੰਕਾਰ ਮਿੱਠੀਏ
ਹੋ ਸੁਖ ਸੰਧੂ ਜੋਗੇ ਪਿੰਡ ਵੇਲ ਮੋਰ ਦੀ
ਲੰਗਦੇ ਸ਼ਰੀਖ ਨੀਵੀ ਪਾਕੇ ਬਲੀਏ
ਓ ਵੈਰੀ ਰੱਖਣੇ ਆ ਜੁੱਤੀ ਥੱਲੇ ਲਾਕੇ ਬੱਲੀਏ
ਨੀ ਵੈਰੀ ਰੱਖਣੇ ਆ ਜੁੱਤੀ ਥੱਲੇ ਲਾਕੇ ਬੱਲੀਏ
ਹੋ ਵੈਰੀ ਰੱਖਣੇ ਆ ਜੱਟ ਨੇ ਮਚਾ ਕੇ ਬੱਲੀਏ
ਨੀ ਵੈਰੀ ਰੱਖਣੇ ਆ ਜੱਟ ਨੇ ਮਚਾ ਕੇ ਬੱਲੀਏ

ਓ ਖਾਰ ਖਾਂਦੇ ਸਾਡੇ ਕੋਲੋ anti ਬੱਲੀਏ
ਤਾਈਓਂ ਚਡ ਕੇ ਕੰਡਾ ਦੇ ਉੱਤੇ ਲੈਣ ਬਿੜਕਾਂ
ਓ ਖਾਰ ਖਾਂਦੇ ਸਾਡੇ ਕੋਲੋ anti ਬੱਲੀਏ
ਤਾਈਓਂ ਚਡ ਕੇ ਕੰਦਾਂ ਦੇ ਉੱਤੇ ਲੈਣ ਬਿੜਕਾਂ
ਹੋ ਦੱਸਦੀ ਕ੍ਯੋਂ ਦੱਸਦੀ ਕ੍ਯੋਂ ਪੱਟ ਹੋਣਿਏ
ਸਾਲੇ ਓਹਦਾ ਖਾਦੇ ਹੋਏ ਫਿਰਾਂ ਦੀਆਂ ਗਿਟਕਾਂ
ਓਏ ਯਾਰੀ ਨਾਲੋਂ ਓਥੇ ਵੈਰ ਪਾਇਆ ਚੰਗਾ ਏ
ਇੱਕੋ ਥਾਲੀ ਬਿਚੋਂ ਮੁਕਰੇ ਜੋ ਖਾ ਕੇ ਬੱਲੀਏ
ਓ ਵੈਰੀ ਰੱਖਣੇ ਆ ਜੁੱਤੀ ਥੱਲੇ ਲਾਕੇ ਬੱਲੀਏ
ਨੀ ਵੈਰੀ ਰੱਖਣੇ ਆ ਜੁੱਤੀ ਥੱਲੇ ਲਾਕੇ ਬੱਲੀਏ
ਹੋ ਵੈਰੀ ਰੱਖਣੇ ਆ ਜੱਟ ਨੇ ਮਚਾ ਕੇ ਬੱਲੀਏ
ਹੋ ਵੈਰੀ ਰੱਖਣੇ ਆ ਜੱਟ ਨੇ ਮਚਾ ਕੇ ਬੱਲੀਏ
ਹੋ ਵੈਰੀ ਰੱਖਣੇ ਆ ਜੁੱਤੀ ਥੱਲੇ ਲਾਕੇ ਬੱਲੀਏ
ਨੀ ਵੈਰੀ ਰੱਖਣੇ ਆ ਜੁੱਤੀ ਥੱਲੇ ਲਾਕੇ ਬੱਲੀਏ
ਹੋ ਵੈਰੀ ਰੱਖਣੇ ਆ ਜੱਟ ਨੇ ਮਚਾ ਕੇ ਬੱਲੀਏ
ਹੋ ਵੈਰੀ ਰੱਖਣੇ ਆ ਜੱਟ ਨੇ ਮਚਾ ਕੇ ਬੱਲੀਏ

KS Makhan
Sukh Sandhu
Harveer Boparai
Aha Money Aujla
Lyrics copyright : legal lyrics licensed by Lyricfind.
No unauthorized reproduction of lyric.

Comments for Willpower lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the heart
2| symbol to the left of the smiley
3| symbol at the bottom of magnifying glass
grid grid grid
grid grid grid
grid grid grid