song lyrics / K.S Makhan / Jatti Nachdi lyrics  | FRen Français

Jatti Nachdi lyrics

Performer K.S Makhan

Jatti Nachdi song lyrics by K.S Makhan official

Jatti Nachdi is a song in Panjabi

ਪਾ ਬੋਲੀ ਸੋਹਣਿਆਂ ਵੇ ਜੱਟੀ ਨੱਚਦੀ ਪਟੋਲਾ ਬਣਕੇ
ਪਾ ਬੋਲੀ ਸੋਹਣਿਆਂ ਵੇ ਜੱਟੀ ਨੱਚਦੀ ਪਟੋਲਾ ਬਣਕੇ
ਮੇਰੇ ਪੈਲਾਂ ਪਾਉਂਦੀ ਦੇ ਬਾਹੀਂ ਰੰਗਲਾ ਚੂੜਾ ਛਣਕੇ
ਪਾ ਬੋਲੀ ਸੋਹਣਿਆਂ ਵੇ ਜੱਟੀ ਨੱਚਦੀ ਪਟੋਲਾ ਬਣਕੇ
ਪਾ ਬੋਲੀ ਸੋਹਣਿਆਂ ਵੇ ਜੱਟੀ ਨੱਚਦੀ ਪਟੋਲਾ ਬਣਕੇ

ਕਾਲਾ ਘੱਗਰਾ ਰੇਸ਼ਮੀ ਵੇ ਮੇਰੇ ਲੱਕ ਤੋਂ ਤਿਲਕਦਾ ਜਾਵੇ
ਗੁਤ ਬਣ ਗਈ ਸੱਪਣੀ ਵੇ ਘੇਰੇ ਜਿਸਮ ਮੇਰੇ ਨੂੰ ਪਾਵੇ
ਮੌਜਾਂ ਲੁੱਟੀ ਜਾਂਦੇ ਨੇ
ਮੌਜਾਂ ਲੁੱਟੀ ਜਾਂਦੇ ਨੇ ਆ ਵੇਖ ਗਾਨੀ ਦੇ ਮਣਕੇ
ਪਾ ਬੋਲੀ ਸੋਹਣਿਆਂ ਵੇ ਜੱਟੀ ਨੱਚਦੀ ਪਟੋਲਾ ਬਣਕੇ
ਪਾ ਬੋਲੀ ਸੋਹਣਿਆਂ ਵੇ ਜੱਟੀ ਨੱਚਦੀ ਪਟੋਲਾ ਬਣਕੇ

ਇਕ ਜੋਸ਼ ਜਵਾਨੀ ਦਾ ਦੂਜਾ ਚਾਅ ਨੱਚਣੇ ਦਾ ਮੈਨੂੰ
ਬਣ ਸ਼ਮਾ ਹੁਸਨ ਦੀ ਵੇ ਚੜਿਆ ਚਾਅ ਮਚਣੇ ਦਾ ਮੈਨੂੰ
ਅੱਜ ਤੂੰ ਅਜਮਾ ਲੈ ਵੇ
ਅੱਜ ਤੂੰ ਅਜਮਾ ਲੈ ਵੇ ਸਾਡਾ ਦਿੱਲ ਟੱਲੀ ਵਾਂਗੂ ਟੱਣਕੇ
ਪਾ ਬੋਲੀ ਸੋਹਣਿਆਂ ਵੇ ਜੱਟੀ ਨੱਚਦੀ ਪਟੋਲਾ ਬਣਕੇ
ਪਾ ਬੋਲੀ ਸੋਹਣਿਆਂ ਵੇ ਜੱਟੀ ਨੱਚਦੀ ਪਟੋਲਾ ਬਣਕੇ

ਦੋ ਬੋਲ ਸੁਣਾ ਦੇ ਵੇ ਦੱਸ ਕੀ ਘੱਟ ਜਾਣਾ ਤੇਰੇ
ਟੌਰ ਬਣਜੂ ਮੇਰੀ ਵੇ ਰੱਖ ਲੈ ਮਾਨ ਜਤਿੰਦਰਾ ਮੇਰਾ
ਨੀਵੀਂ ਪਉਣੀ ਪੈ ਜੇ ਨਾ
ਨੀਵੀਂ ਪਉਣੀ ਪੈ ਜੇ ਨਾ ਮਖਣਾ ਤੁਰਦੀ ਨੂੰ ਹਿੱਕ ਤਣਕੇ
ਪਾ ਬੋਲੀ ਸੋਹਣਿਆਂ ਵੇ ਜੱਟੀ ਨੱਚਦੀ ਪਟੋਲਾ ਬਣਕੇ
ਪਾ ਬੋਲੀ ਸੋਹਣਿਆਂ ਵੇ ਜੱਟੀ ਨੱਚਦੀ ਪਟੋਲਾ ਬਣਕੇ
ਪਾ ਬੋਲੀ ਸੋਹਣਿਆਂ ਵੇ ਜੱਟੀ ਨੱਚਦੀ ਪਟੋਲਾ ਬਣਕੇ
ਪਾ ਬੋਲੀ ਸੋਹਣਿਆਂ ਵੇ ਜੱਟੀ ਨੱਚਦੀ ਪਟੋਲਾ ਬਣਕੇ
Lyrics copyright : legal lyrics licensed by Lyricfind.
No unauthorized reproduction of lyric.

Comments for Jatti Nachdi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of magnifying glass
2| symbol at the bottom of the television
3| symbol at the top of the eye
grid grid grid
grid grid grid
grid grid grid