song lyrics / K.S Makhan / I Am Back lyrics  | FRen Français

I Am Back lyrics

Performer K.S Makhan

I Am Back song lyrics by K.S Makhan official

I Am Back is a song in Panjabi

You know what i am talking about
Jassi bajwa
Sniper records baby
Snappy

ਮੁਹ ਆ ਤੇ ਲਾ ਦੂ ਤਾਲੇ
ਮੁਹ ਆ ਤੇ ਲਾ ਦੂ ਤਾਲੇ
ਜਿਹੜੇ ਬਾਲੇ ਕਿਲ ਦੇ ਨੇ
ਮੁਹ ਆ ਤੇ ਲਾ ਦੂ ਤਾਲੇ
ਜਿਹੜੇ ਬਾਲੇ ਕਿਲ ਦੇ ਨੇ
ਜਿਨਾ ਨੂੰ ਜਾ ਕੇ ਮਿਲ ਦੇ ਕਾਕਾ
ਓ ਸਾਨੂ ਆਕੇ ਮਿਲ ਦੇ ਨੇ
ਜਿਨਾ ਨੂ ਜਾ ਕ ਮਿਲ ਦੇ ਕਾਕਾ
ਓ ਸਾਨੂ ਆਕੇ ਮਿਲ ਦੇ ਨੇ
ਓ ਸਾਨੂ ਆਕੇ ਮਿਲ ਦੇ ਨੇ

ਅਸੀਂ ਓਹਨਾ ਚੋ ਹਾਂ ਜਿਨ੍ਹਾਂ ਤੇ ਕਿਸੇ ਵੀ ਦੌਰ ਦਾ ਕੋਈ ਅਸਰ ਨਹੀਂ ਹੁੰਦਾ

ਵਿਵਾਦ ਆ ਨਾਲ ਵ ਵਾਹ ਵਾਸ੍ਤਾ ਪੁਰਾਣਾ ਹ ਜੱਟ ਦਾ
ਅਖਬਾਰਾ ਦੇ front page ਤੇ ਟਿਕਾਣਾ ਹ ਜੱਟ ਦਾ
ਵਿਵਾਦ ਆ ਨਾਲ ਵ ਵਾਹ ਵਾਸ੍ਤਾ ਪੁਰਾਣਾ ਹ ਜੱਟ ਦਾ
ਅਖਬਾਰਾ ਦੇ front page ਤੇ ਟਿਕਾਣਾ ਹ ਜੱਟ ਦਾ

ਗੀਤਾ ਵਾਲੇ ਵੈਲੀ ਨਾ ਜਾਣੀ ਸਾਡੇ ਹਥ ਪੁੱਰੇ ਛਿੱਲ ਦੇ ਨੇ

ਜਿਨਾ ਨੂ ਜਾ ਕ ਮਿਲ ਦੇ ਕਾਕਾ
ਓ ਸਾਨੂ ਆਕੇ ਮਿਲ ਦੇ ਨੇ
ਜਿਨਾ ਨੂ ਜਾ ਕ ਮਿਲ ਦੇ ਕਾਕਾ
ਓ ਸਾਨੂ ਆਕੇ ਮਿਲ ਦੇ ਨੇ
ਓ ਸਾਨੂ ਆਕੇ ਮਿਲ ਦੇ ਨੇ

ਸਾਡੇ ਫੈਸਲੇ ਅਮਲ ਕਰਨ ਲਈ ਹੁੰਦੇ ਹੈ

ਕੱਚੇ ਪੱਕੇ ਨੀ ਛੱਡੇ ਕੰਮ ਠੋਕਕੇ ਕੀਤੇ ਆ
ਟੇਡੇ ਮੇਡੇ ਜੋ ਚ੍ਲ ਦੇ ਸੀ ਸ੍ਬ ਸਿਧੇ ਕੀਤੇ ਆ
ਕੱਚੇ ਪੱਕੇ ਨੀ ਛੱਡੇ ਕੰਮ ਠੋਕਕੇ ਕੀਤੇ ਆ
ਟੇਡੇ ਮੇਡੇ ਜੋ ਚ੍ਲ ਦੇ ਸੀ ਸ੍ਬ ਸਿਧੇ ਕੀਤੇ ਆ

ਓ ਮਿਹਲ ਖੜੇ ਨੀ ਰਿਹਣੇ ਜੋ ਨੀਹਾ ਤੋ ਸਿਲ ਦੇ ਨੇ

ਜਿਨਾ ਨੂ ਜਾ ਕ ਮਿਲਦੇ ਕਾਕਾ
ਓ ਸਾਨੂ ਆਕੇ ਮਿਲ ਦੇ ਨੇ
ਜਿਨਾ ਨੂ ਜਾ ਕ ਮਿਲ ਦੇ ਕਾਕਾ
ਓ ਸਾਨੂ ਆਕੇ ਮਿਲ ਦੇ ਨੇ
ਓ ਸਾਨੂ ਆਕੇ ਮਿਲ ਦੇ ਨੇ

ਜਦੋ ਬੰਦੇ ਦੇ ਮਾੜੇ ਦਿਨ ਆਂਦੇ ਨੇ ਜੁਬਾਨ ਲੰਬੀ ਹੋ ਜਾਂਦੀ ਹੈ

ਲਾਪਤਾ ਹੀ ਕਰਤੇ ਜੋ ਸਾਡੇ ਨਾਲ ਖੇਂਦੇ ਸੀ
ਆਕ ਪੇ ਗਯਾ ਚੱਬਣਾ ਜ੍ਦ ਗੈਰਾਂ ਨਾਲ ਬੇਹੰਦਾ ਸੀ
ਲਾਪਤਾ ਹੀ ਕਰਤੇ ਜੋ ਸਾਡੇ ਨਾਲ ਖੇਂਦੇ ਸੀ
ਆਕ ਪੇ ਗਯਾ ਚੱਬਣਾ ਜ੍ਦ ਗੈਰਾਂ ਨਾਲ ਬੇਹੰਦਾ ਸੀ

ਗੋਪੀ ਸੰਧੂ ਜ੍ਦੋ ਤੱਕ ਦਾ ਵੈਰੀ ਪੈਰੋ ਹਿੱਲ ਦੇ ਨੇ

ਜਿਨਾ ਨੂ ਜਾ ਕ ਮਿਲਦੇ ਕਾਕਾ
ਓ ਸਾਨੂ ਆਕੇ ਮਿਲ ਦੇ ਨੇ
ਜਿਨਾ ਨੂ ਜਾ ਕ ਮਿਲ ਦੇ ਕਾਕਾ
ਓ ਸਾਨੂ ਆਕੇ ਮਿਲ ਦੇ ਨੇ
ਓ ਸਾਨੂ ਆਕੇ ਮਿਲ ਦੇ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for I Am Back lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the clock
2| symbol to the right of the heart
3| symbol at the top of the eye
grid grid grid
grid grid grid
grid grid grid