song lyrics / K.S Makhan / Brown Kudi lyrics  | FRen Français

Brown Kudi lyrics

Performer K.S Makhan

Brown Kudi song lyrics by K.S Makhan official

Brown Kudi is a song in Panjabi

ਹੋਇਆ ਕੀ ਜੇ ਰੰਗ ਤੇਰਾ ਸਵਾਲਾਂ
ਹੋਇਆ ਕੀ ਜੇ ਰੰਗ ਤੇਰਾ ਸਵਾਲਾਂ
ਤਿੱਖੀਆਂ ਨੈਣਾ ਦੇ ਵਿਚ ਖਿੱਚ ਆ ਵੱਡੀ
ਸੋਨੀਆਂ ਤਾਂ ਜੁਗ ਤੇ ਬਥੇਰੀਆਂ
ਬਥੇਰੀਆਂ
ਸੋਨੀਆਂ ਤਾਂ ਜਗ ਤੇ ਬਥੇਰੀਆਂ
ਮਿੱਤਰਾਂ ਦੀ ਅੱਖਾਂ ਬੱਸ ਤੇਰੇ ਤੇ ਖੜੀ
ਹੋਇਆ ਕੀ ਜੇ ਰੰਗ ਤੇਰਾ ਸਵਾਲਾਂ
ਤਿੱਖੀਆਂ ਨੈਣਾ ਦੇ ਵਿਚ ਖਿੱਚ ਆ ਵੱਡੀ
ਤਿੱਖੀਆਂ ਨੈਣਾ ਦੇ ਵਿਚ ਖਿੱਚ ਆ ਵੱਡੀ

The Boss!

ਪੈਰਾਂ ਚ ਲਾਹੌਰੀਆ ਜੁੱਤੀ ਕਿੰਨੀ ਤੇਰੀ ਫੱਬਦੀ
ਸੁਈਟਾਂ ਦੇ ਤੂੰ ਰੰਗ ਕਿਥੋਂ ਚੁੰਨ ਚੁੰਨ ਲੱਭਦੀ
ਪੈਰਾਂ ਚ ਪੰਜਾਬੀ ਜੁੱਤੀ ਕਿੰਨੀ ਤੇਰੇ ਫਬਡੀ
ਸੁਈਟਾਂ ਦੇ ਤੂੰ ਰੰਗ ਕਿਥੋਂ ਚੁਣ ਚੁਣ ਲੱਭਦੀ
ਮਾਰੇ ਡੰਗ ਨੀ ਪ੍ਰਆਂਦੀ ਤੇਰੀ ਗੁੱਤ ਦੀ
ਮਾਰੇ ਡੰਗ ਨੀ ਪ੍ਰਆਂਦੀ ਤੇਰੀ ਗੁੱਤ ਦੀ
ਮਲੋ ਮੱਲੀ ਸੀਨੇ ਉੱਤੇ ਜਾਂਦੀ ਆ ਲੜੀ
ਹੋਇਆ ਕੀ ਜੇ ਰੰਗ ਤੇਰਾ ਸਵਾਲਾਂ
ਤਿੱਖੀਆਂ ਨੈਣਾ ਦੇ ਵਿਚ ਖਿੱਚ ਆ ਵੱਡੀ
ਹੋਇਆ ਕੀ ਜੇ ਰੰਗ ਤੇਰਾ ਸਵਾਲਾਂ
ਤਿੱਖੀਆਂ ਨੈਣਾ ਦੇ ਵਿਚ ਖਿੱਚ ਆ ਵੱਡੀ

ਪੱਟ ਹੋਣੀਏ ਤੂੰ ਸਾਰਾ ਪੱਟਿਆ ਪੰਜਾਬ ਨੀ
ਖੌਰੇ ਕਿਹੜੇ ਹੱਥੋਂ ਨੀ ਤੂੰ ਫੜਦੇੰਗੀ ਗੁਲਾਬ ਨੀ
ਪੱਟ ਹੋਣੀਏ ਤੂੰ ਸਾਰਾ ਪੱਟਿਆ ਪੰਜਾਬ ਨੀ
ਖੌਰੇ ਕਿਹੜੇ ਹੱਥੋਂ ਨੀ ਤੂੰ ਫੜਦੇੰਗੀ ਗੁਲਾਬ ਨੀ
ਗੱਬਰੂ ਦੀ ਗੱਲ ਮੰਨ ਸੋਨੀਏ
ਸੋਨੀਏ
ਗੱਬਰੂ ਦੀ ਗੱਲ ਮੰਨ ਸੋਨੀਏ
ਚੰਗੀ ਨਾਇਓ ਹੁੰਦੀ ਬੱਸ ਛੱਡੇ ਅੜੀ
ਹੋਇਆ ਕੀ ਜੇ ਰੰਗ ਤੇਰਾ ਸਵਾਲਾਂ
ਤਿੱਖੀਆਂ ਨੈਣਾ ਦੇ ਵਿਚ ਖਿੱਚ ਆ ਵੱਡੀ
ਹੋਇਆ ਕੀ ਜੇ ਰੰਗ ਤੇਰਾ ਸਵਾਲਾਂ
ਤਿੱਖੀਆਂ ਨੈਣਾ ਦੇ ਵਿਚ ਖਿੱਚ ਆ ਵੱਡੀ

ਅੱਤ ਤੇਰੇ ਨਖਰੇ ਆ ਜਾਨ ਨਾ ਲੁਕੋਇ ਨੀ
ਦੇਖ ਤੈਨੂੰ ਅਸੀ ਮਸਤਾਅਨੇ ਜਹਾਏ ਹੋਏ ਨੀ
ਅੱਤ ਤੇਰੇ ਨਖਰੇ ਆ ਜਾਨ ਨਾ ਲੁਕੋਇ ਨੀ
ਦੇਖ ਤੈਨੂੰ ਅਸੀ ਮਸਤਾਅਨੇ ਜਹਾਏ ਹੋਏ ਨੀ
ਲੱਭਣੀ ਦਾ ਸਨੀ ਤੈਨੂੰ ਆਖ ਦਾ
ਸਨੀ ਤੈਨੂੰ ਆਖ ਦਾ
ਲੰਬਣੀ ਦਾ ਸਨੀ ਤੈਨੂੰ ਆਖ ਦਾ
ਅੱਥਰੀ ਜਵਾਨੀ ਬੱਸ ਤੇਰੇ ਤੇ ਚੜੀ
ਹੋਇਆ ਕੀ ਜੇ ਰੰਗ ਤੇਰਾ ਸਵਾਲਾਂ
ਤਿੱਖੀਆਂ ਨੈਣਾ ਦੇ ਵਿਚ ਖਿੱਚ ਆ ਵੱਡੀ
ਹੋਇਆ ਕੀ ਜੇ ਰੰਗ ਤੇਰਾ ਸਵਾਲਾਂ
ਤਿੱਖੀਆਂ ਨੈਣਾ ਦੇ ਵਿਚ ਖਿੱਚ ਆ ਵੱਡੀ
Lyrics copyright : legal lyrics licensed by Lyricfind.
No unauthorized reproduction of lyric.

Comments for Brown Kudi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the bulb
2| symbol to the left of the television
3| symbol to the right of the smiley
grid grid grid
grid grid grid
grid grid grid