song lyrics / K.S Makhan / Same Size lyrics  | FRen Français

Same Size lyrics

Performer K.S Makhan

Same Size song lyrics by K.S Makhan official

Same Size is a song in Panjabi

Same Size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ
Same Size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ
ਚੁਪ ਚਪੀਤੇ ਮੰਨਜਾ ਨੀ
ਚੁਪ ਚਪੀਤੇ ਮੰਨਜਾ ਨੀ ਕੀ ਫੈਇਦਾ ਪਾਏ ਰੌਲੇ ਦਾ
Same Size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ
Same Size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ

ਖਾਵਾਂ ਨੀ ਮੈਂ ਖੁੱਲੀਆਂ ਖੁਰਾਕਾਂ ਤੂੰ dieting ਤੇ ਰਿਹੰਦੀ
ਤੂੰ Porsche ਦੀ ਗੱਡੀ ਵਰਗੀ ਕਿਓਂ Hummer ਨਾਲ ਖੇਂਦੀ
ਤੂੰ Porsche ਦੀ ਗੱਡੀ ਵਰਗੀ ਕਿਓਂ Hummer ਨਾਲ ਖੇਂਦੀ
ਪੰਗੇ ਲੈਂਦੀ ਫਿਕਰ ਕਿਓਂ ਨੀ,
ਪੰਗੇ ਲੈਂਦੀ ਫਿਕਰ ਕਿਓਂ ਨੀ,ਭਾਰ ਫੁੱਲਾਂ ਤੋ ਹੌਲੇ ਦਾ
Same Size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ
Same Size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ

ਓ ਤੂੰ ਰਿਹੰਦੀ ਈ Facebook ਤੇ, ਜੱਟ ਦੀ ਖੇਡ ਕਬੱਡੀ
ਸ਼ਾਮ ਸਵੇਰੇ ਵਿੱਚ ਗਰੋਂਡੇ ਆਦਤ Gym ਦੀ ਵੱਡੀ
ਸ਼ਾਮ ਸਵੇਰੇ ਵਿੱਚ ਗਰੋਂਡੇ ਆਦਤ Gym ਦੀ ਵੱਡੀ
ਦੁਧ ਦੇ ਛੰਨੇ ਨਾਲ ਮੇਲ ਕੀ
ਦੁਧ ਦੇ ਛੰਨੇ ਨਾਲ ਮੇਲ ਕੀ ਤੇਰੇ ਕੋਕਾ ਕੋਲੇ ਦਾ
Same Size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ
Same Size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ

ਸ਼ੇਰੋਨ ਵਾਲਾ ਮੱਟ ਨੀ ਅੜੀਏ , ਪਹੁੰਚ ਤੇਰੀ ਤੋ ਬਾਹਰ ਈ,
ਕੀ ਫਾਇਦਾ ਈ ਕਾਹਤੋ ਸੁਪਨੇ ਲੈਣੀ ਈ ਮੁਟਿਆਰੇ
ਕੀ ਫਾਇਦਾ ਈ ਕਾਹਤੋ ਸੁਪਨੇ ਲੈਣੀ ਈ ਮੁਟਿਆਰੇ
ਰਫਲ ਵਿੱਚੋ ਕਦੋ ਫੇਰ ਹੁੰਦਾ ਈ,
ਰਫਲ ਵਿੱਚੋ ਕਦੋ ਫੇਰ ਹੁੰਦਾ ਈ, ਦਸ ਤੋਪ ਦੇ ਗੋਲੇ ਦਾ..
Same Size ਆ ਨੀ ਪਤਲੋ ਨੀ ਪਤਲੋ
Same Size ਆ ਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ
Lyrics copyright : legal lyrics licensed by Lyricfind.
No unauthorized reproduction of lyric.

Comments for Same Size lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the heart
2| symbol to the left of the helmet
3| symbol at the bottom of the cloud
grid grid grid
grid grid grid
grid grid grid