song lyrics / K.S Makhan / Sahan Jatt lyrics  | FRen Français

Sahan Jatt lyrics

Performer K.S Makhan

Sahan Jatt song lyrics by K.S Makhan official

Sahan Jatt is a song in Panjabi

ਖੜ ਖੜ ਵਹਿੰਦੇ ਲੋਕੀ ਸਾਹਣ ਜੱਟ ਨੂੰ
ਖੜ ਖੜ ਵਹਿੰਦੇ ਲੋਕੀ ਸਾਹਣ ਜੱਟ ਨੂੰ
ਔਂਦੇ ਯਾਰੋਂ ਰੋਕਣੇ
ਔਂਦੇ ਯਾਰੋਂ ਰੋਕਣੇ ਤੁਫਾਨ ਜੱਟ ਨੂੰ
ਔਂਦੇ ਯਾਰੋਂ ਰੋਕਣੇ ਤੁਫਾਨ ਜੱਟ ਨੂੰ
ਔਂਦੇ ਯਾਰੋਂ ਰੋਕਣੇ ਤੁਫਾਨ ਜੱਟ ਨੂੰ

ਖੜ ਜਾਈਏ ਜਿੱਥੇ ਓਥੇ ਅੱਡ ਜਾਈਦਾ
ਗੱਜਣ ਤੋਂ ਪਿਹਲਾ ਅਸੀ ਵੱਰ ਜਾਈਦਾ
ਖੜ ਜਾਈਏ ਜਿੱਥੇ ਓਥੇ ਅੱਡ ਜਾਈਦਾ
ਗੱਜਣ ਤੋਂ ਪਿਹਲਾ ਅਸੀ ਵੱਰ ਜਾਈਦਾ
ਜਾਂ ਤੋਂ ਪ੍ਯਾਰੀ ਹੁੰਦੀ ਸ਼ਾਨ ਜੱਟ ਨੂੰ
ਜਾਂ ਤੋਂ ਪ੍ਯਾਰੀ ਹੁੰਦੀ ਸ਼ਾਨ ਜੱਟ ਨੂੰ
ਔਂਦੇ ਯਾਰੋਂ ਰੋਕਣੇ
ਔਂਦੇ ਯਾਰੋਂ ਰੋਕਣੇ ਤੁਫਾਨ ਜੱਟ ਨੂੰ
ਔਂਦੇ ਯਾਰੋਂ ਰੋਕਣੇ ਤੁਫਾਨ ਜੱਟ ਨੂੰ
ਔਂਦੇ ਯਾਰੋਂ ਰੋਕਣੇ ਤੁਫਾਨ ਜੱਟ ਨੂੰ

ਅਸੀ ਜੋ ਵੀ ਕੀਤੀਆਂ ਕਿਸੇ ਨਾ ਟੋਕੀਆਂ
ਮਾਰਿਆ ਨਾ ਅਸੀ ਕਦੇ ਫੜਾ ਫੋਕੀਆਂ
ਅਸੀ ਜੋ ਵੀ ਕੀਤੀਆਂ ਕਿਸੇ ਨਾ ਟੋਕੀਆਂ
ਮਾਰਿਆ ਨਾ ਅਸੀ ਕਦੇ ਫੜਾ ਫੋਕੀਆਂ
ਕਰਦੇ ਸਲਾਮਾ ਖੱਬੀ ਖਾਨ ਜੱਟ ਨੂੰ
ਕਰਦੇ ਸਲਾਮਾ ਖੱਬੀ ਖਾਨ ਜੱਟ ਨੂੰ
ਔਂਦੇ ਯਾਰੋਂ ਰੋਕਣੇ
ਔਂਦੇ ਯਾਰੋਂ ਰੋਕਣੇ ਤੁਫਾਨ ਜੱਟ ਨੂੰ
ਔਂਦੇ ਯਾਰੋਂ ਰੋਕਣੇ ਤੁਫਾਨ ਜੱਟ ਨੂੰ
ਔਂਦੇ ਯਾਰੋਂ ਰੋਕਣੇ ਤੁਫਾਨ ਜੱਟ ਨੂੰ

ਅਠੌਲੀ ਵਾਲੇ ਲਾਲ ਹਰ ਥਾਂ ਚਲਦਾ
ਚੋਟੀ ਦਿਆਂ ਵੈਲੀਆਂ ਚ ਨਾ ਚਲਦਾ
ਅਠੌਲੀ ਵਾਲੇ ਲਾਲ ਹਰ ਥਾਂ ਚਲਦਾ
ਚੋਟੀ ਦਿਆਂ ਵੈਲੀਆਂ ਚ ਨਾ ਚਲਦਾ
ਅਣਖਾਂ ਦੀ ਚੜੀ ਹੋਈ ਮਾਨ ਜੱਟ ਨੂੰ
ਅਣਖਾਂ ਦੀ ਚੜੀ ਹੋਈ ਮਾਨ ਜੱਟ ਨੂੰ
ਔਂਦੇ ਯਾਰੋਂ ਰੋਕਣੇ
ਔਂਦੇ ਯਾਰੋਂ ਰੋਕਣੇ ਤੁਫਾਨ ਜੱਟ ਨੂੰ
ਔਂਦੇ ਯਾਰੋਂ ਰੋਕਣੇ ਤੁਫਾਨ ਜੱਟ ਨੂੰ
ਔਂਦੇ ਯਾਰੋਂ ਰੋਕਣੇ ਤੁਫਾਨ ਜੱਟ ਨੂੰ
ਔਂਦੇ ਯਾਰੋਂ ਰੋਕਣੇ ਤੁਫਾਨ ਜੱਟ ਨੂੰ
Lyrics copyright : legal lyrics licensed by Lyricfind.
No unauthorized reproduction of lyric.

Comments for Sahan Jatt lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the bulb
2| symbol at the top of the camera
3| symbol at the bottom of the house
grid grid grid
grid grid grid
grid grid grid