song lyrics / Feroz Khan / Roti lyrics  | FRen Français

Roti lyrics

Performer Feroz Khan

Roti song lyrics by Feroz Khan official

Roti is a song in Panjabi

ਕਿਥੋਂ ਤਕ ਲੈ ਆਈ ਰੋਟੀ
ਦੇਸ਼ੋਂ ਪ੍ਰਦੇਸ਼ ਨੂੰ
ਕਿਥੇ ਤਕ ਲੈ ਆਈ ਰੋਟੀ
ਦੇਸ਼ੋਂ ਪ੍ਰਦੇਸ਼ ਨੂੰ
ਕਿਥੋਂ ਤਕ ਲੈ ਜਾਵੇਂਗੀ
ਚਿੰਤਾ ਹਰ ਇਕ ਨੂੰ
ਕਿਥੇ ਤਕ ਲੈ ਆਈ ਰੋਟੀ

ਸਮਿਆਂ ਨੇ ਠੋਕਰ ਮਾਰੀ
ਸਮੇਆਂ ਨੇ ਮੂਲ ਸਿੱਖਾਂ ਤੇ
ਕੌਲੀ ਨਾ ਚੱਕਦੇ ਸੀ
ਜੋ ਪਠਲਾ ਦੇ ਪਠਲ ਚਕਾ ਤੇ
ਕੀ ਕੀ ਹੁਣ ਹੋਰ ਸਿੱਖਾਂ ਗਏ
Meet ਵੇ ਵੇਖ ਤੂੰ
ਕਿਥੋਂ ਤਕ ਲੈ ਆਈ ਰੋਟੀ
ਦੇਸ਼ੋਂ ਪ੍ਰਦੇਸ਼ ਨੂੰ
ਕਿਥੇ ਤਕ ਲੈ ਆਈ ਰੋਟੀ

ਕੰਮ ਤੋਂ ਕਾਲਜ ਕਾਲਜ ਤੋਂ ਕੰਮ ਤੇ ਨੇ ਆਉਂਦੇ ਸਿਧੇ
ਸੁਪਨੇ ਖੁਲੀਆਂ ਨੀਂਦਾਂ ਦੇ ਸ਼ਿਫ਼ਤਾਂਨੇ ਮਸਲੇ ਮਿੱਧੇ
ਕੰਡ ਗਈ ਹਿੱਕ ਵਿਚ ਜਵਾਨੀ ਮੇਹਨਤ ਦੀ ਮੇਖ ਨੂੰ
ਕਿਥੋਂ ਤਕ ਲੈ ਆਈ ਰੋਟੀ
ਦੇਸ਼ੋਂ ਪ੍ਰਦੇਸ਼ ਨੂੰ
ਕਿਥੇ ਤਕ ਲੈ ਆਈ ਰੋਟੀ

ਇਥੇ ਆ ਸਮਝੇ ਮਾਪੇ ਮੁਠੀ ਵਿਚ ਰੇਤੇ ਨੇ
ਚੁਗਦੇ ਫੁੱਲ video call ਤੇ ਕਈਆਂ ਨੇ ਵੇਖੇ ਨੇ
ਇਥੇ ਆ ਸਮਝੇ ਮਾਪੇ ਮੁਠੀ ਵਿਚ ਰੇਤੇ ਨੇ
ਚੁਗਦੇ ਫੁੱਲ video call ਤੇ ਕਈਆਂ ਨੇ ਵੇਖੇ ਨੇ
ਮਾਰੇ ਮਜਬੂਰੀ ਹਾਰੇ ਮੁੜੇ ਨਹੀਂ ਦੇਸ਼ ਨੂੰ
ਕਿਥੋਂ ਤਕ ਲੈ ਆਈ ਰੋਟੀ
ਦੇਸ਼ੋਂ ਪ੍ਰਦੇਸ਼ ਨੂੰ
ਕਿਥੇ ਤਕ ਲੈ ਆਈ ਰੋਟੀ
ਹੋ ਹੋ ਹੋ ਹੋ ਹੋ
Lyrics copyright : legal lyrics licensed by Lyricfind.
No unauthorized reproduction of lyric.

Comments for Roti lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the house
2| symbol to the left of the television
3| symbol to the right of the cross
grid grid grid
grid grid grid
grid grid grid