paroles de chanson / Babbal Rai parole / Hustle Hard lyrics  | ENin English

Paroles de Hustle Hard

Interprète Babbal Rai

Paroles de la chanson Hustle Hard par Babbal Rai lyrics officiel

Hustle Hard est une chanson en Pendjabi

ਫੂਕਦਾ ਏ ਕਾਲਜੇ ਜੱਟਾਂ ਦਾ ਪੁੱਤ ਨੀ
ਖੜੀ ਆ ਸ਼ਰੀਕੇ ਚ ਬਾਪੂ ਦੀ ਮੁੱਛ ਨੀ
ਫੂਕਦਾ ਏ ਕਾਲਜੇ ਜੱਟਾਂ ਦਾ ਪੁੱਤ ਨੀ
ਖੜੀ ਆ ਸ਼ਰੀਕੇ ਚ ਬਾਪੂ ਦੀ ਮੁੱਛ ਨੀ
ਜੱਟ ਲੈਂਦਾ ਏ ਨਜਾਰੇ ਐਵੇ ਸੜ ਦੇ ਨੇ ਸਾਰੇ
ਲੈਂਦਾ ਏ ਨਜਾਰੇ ਐਵੇ ਸੜ ਦੇ ਨੇ ਸਾਰੇ
G-wagon ਮੈ ਦਰਾ ਚ ਖੜਾਈ ਕਰਕੇ
ਨੀ ਸਾਨੂੰ
ਸਾਨੂੰ ਮਿਹਨਤਾਂ ਨੀ ਸੌਂ ਦਿੰਦਿਆਂ
ਲੋਕੀ ਸੌਂਦੇ ਨਹੀਓ ਜੱਟ ਦੀ ਚੜਾਈ ਕਰਕੇ
ਸਾਨੂੰ ਮਿਹਨਤਾਂ ਨੀ ਸੌਂ ਦਿੰਦਿਆਂ
ਲੋਕੀ ਸੌਂਦੇ ਨਹੀਓ ਜੱਟ ਦੀ ਚੜਾਈ ਕਰਕੇ
ਨੀ ਸਾਨੂੰ ਮਿਹਨਤਾਂ ਨੀ ਸੌਂ ਦਿੰਦਿਆਂ

ਪਿੰਡ ਛੱਡ ਬਾਹਰ ਜਦੋ ਪੜ੍ਹਨੇ ਨੂੰ ਆਏ ਸੀ
ਨੀ ਜੇਬਾਂ ਵਿਚ ਗਿਣਵੇਂ ਜਿਹੇ ਡਾਲਰ ਲਿਆਏ ਸੀ
ਓ 18-18 ਘੰਟੇ ਬਿੱਲੋ ਕੀਤੀਆਂ ਡਰਾਈਵਰੀ ਆ
ਮਹਿਲਾਂ ਜਿੱਡੇ ਘਰ ਨਾ
ਪਿੰਡ ਛੱਡ ਬਾਹਰ ਜਦੋ ਪੜ੍ਹਨੇ ਨੂੰ ਆਏ ਸੀ
ਨੀ ਜੇਬਾਂ ਵਿਚ ਗਿਣਵੇਂ ਜਿਹੇ ਡਾਲਰ ਲਿਆਏ ਸੀ
ਓ 18-18 ਘੰਟੇ ਬਿੱਲੋ ਕੀਤੀਆਂ ਡਰਾਈਵਰੀ ਆ
ਮਹਿਲਾਂ ਜਿੱਡੇ ਘਰ ਨਾ Casino ਤੋਂ ਬਣਾਏ ਨੀ
ਮਹਿਲਾਂ ਜਿੱਡੇ ਘਰ ਨਾ Casino ਤੋਂ ਬਣਾਏ ਨੀ
ਕਰਤਾ ਨਬੇੜਾ ਲਾ ਕੇ ਗੇੜੇ ਉਤੇ ਗੇੜਾ
ਦੁੱਖਾਂ ਦਾ ਨਬੇੜਾ ਲਾ ਕੇ ਗੇੜੇ ਉਤੇ ਗੇੜਾ
ਖਾ ਕੇ ਤੂਨੇ ਪਏ ਆ ਬੈਂਕਾਂ ਦੀ ਕਮਾਈ ਕਰਕੇ ਨੀ
ਨੀ ਸਾਨੂੰ
ਸਾਨੂੰ ਮਿਹਨਤਾਂ ਨੀ ਸੌਂ ਦਿੰਦਿਆਂ
ਲੋਕੀ ਸੌਂਦੇ ਨਹੀਓ ਜੱਟ ਦੀ ਚੜਾਈ ਕਰਕੇ
ਸਾਨੂੰ ਮਿਹਨਤਾਂ ਨੀ ਸੌਂ ਦਿੰਦਿਆਂ
ਲੋਕੀ ਸੌਂਦੇ ਨਹੀਓ ਜੱਟ ਦੀ ਚੜਾਈ ਕਰਕੇ
ਨੀ ਸਾਨੂੰ ਮਿਹਨਤਾਂ ਨੀ ਸੌਂ ਦਿੰਦਿਆਂ
ਹੋ ਤਾਰੇ ਤਾਰੇ ਤਾਰੇ
ਨੀ ਦੋ ਪੈਰ ਘਟ ਤੁਰਨਾ
ਪਰ ਤੁਰਨਾ ਟੋਹਰ ਨਾਲ ਨਾਅਰੇ
ਨੀ ਚੋਬਰ ਚੋਟੀ ਦਾ
ਗਿਣ ਗਿਣ ਸ਼ੌਂਕ ਪੂਰਦਾ ਸਾਰੇ
ਨੀ ਮੈ ਓਹੀ ਆ
ਜਿਹਨੂੰ ਛੱਡ ਗਈ ਸੀ ਮੁਟਿਆਰੇ
ਜੁਰਤ ਨਾ ਕੀਤਾ ਬਿੱਲੋ ਜਿੰਨਾ ਵੀ achieve ਕੀਤਾ
ਠੱਗੀਆਂ ਨੀ ਮਾਰੀਆਂ ਮੈ ਖੁਦ ਚ believe ਕੀਤਾ
100 ਬਟਾ 100 ਮੈਨੂੰ ਮਾਨ ਮੇਰੇ ਯਾਰਾਂ ਤੇ
ਯਾਰੀਆਂ ਨੇ shine ਬਿੱਲੋ Rai ਨੇ ਨਸੀਬ ਕੀਤਾ
ਚਿਤ ਨੀ ਡੁਲਾਯਾ ਕਦੇ ਹੌਂਸਲਾ ਨੀ ਢਾਇਆ
ਚਿਤ ਨੀ ਡੁਲਾਯਾ ਕਦੇ ਹੌਂਸਲਾ ਨੀ ਢਾਇਆ
ਨਵੀ ਦੱਬਿਆ ਨੀ ਲੋਕਾਂ ਦੀ ਭਕਾਈ ਕਰਕੇ
ਨੀ ਸਾਨੂੰ
ਸਾਨੂੰ ਮਿਹਨਤਾਂ ਨੀ ਸੌਂ ਦਿੰਦਿਆਂ
ਲੋਕੀ ਸੌਂਦੇ ਨਹੀਓ ਜੱਟ ਦੀ ਚੜਾਈ ਕਰਕੇ
ਸਾਨੂੰ ਮਿਹਨਤਾਂ ਨੀ ਸੌਂ ਦਿੰਦਿਆਂ
ਲੋਕੀ ਸੌਂਦੇ ਨਹੀਓ ਜੱਟ ਦੀ ਚੜਾਈ ਕਰਕੇ
ਨੀ ਸਾਨੂੰ ਮਿਹਨਤਾਂ ਨੀ ਸੌਂ ਦਿੰਦਿਆਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Hustle Hard

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du téléviseur
2| symbole à gauche du cadenas
3| symbole en haut de l'étoile
grid grid grid
grid grid grid
grid grid grid