paroles de chanson / Babbal Rai parole / All Day All Nite lyrics  | ENin English

Paroles de All Day All Nite

Interprète Babbal Rai

Paroles de la chanson All Day All Nite par Babbal Rai lyrics officiel

All Day All Nite est une chanson en Pendjabi

All day all night ਯਾਦ ਤੈਨੂੰ ਕਰਾਂ
ਲੱਗਦਾ ਨਾ ਦਿਲ ਪੈਂਦੇ ਹੌਲ ਹੋਣਕੇ ਭਰਨ

ਹੈ ਵੇ ਕੋਈ ਕਰਕੇ ਦਿਖਾਵੇ ਇੰਨਾ ਸੋਹਣੇਯਾ
ਜਿੰਨਾ ਤੇਰਾ ਜਿੰਨਾ ਤੇਰਾ ਪਿਆਰ ਵੇ ਮੈਂ ਕਰਾਂ
ਤੇਰੇ ਵਿੱਚ ਵਸੇ ਮੇਰੀ ਜਾਨ ਮੁੰਡੇਯਾ
ਫਿਰਨ ਗੁੱਟ ਤੇ ਲਿਖੈ ਤੇਰਾ ਨਾਮ ਮੁੰਡੇਯਾ
ਤੇਰੀ ਹੂਡੀ ਉੱਤੇ ਪਰਫਿਊਮ ਤੇਰਾ ਲਾਕੇ
ਪਾਕੇ ਰੱਖਦੀ ਆਂ ਨੀਂਦ ਔਂਦੀ ਤਾਂ
ਵੇ ਡਿਸਟੈਂਸ ਲੌਂਗ ਤੂੰ ਕਰੀਬ ਉੰਝ ਬੜਾ
All day all night, ਯਾਦ ਤੈਨੂੰ ਕਰਾਂ
ਲੱਗਦਾ ਨਾ ਦਿਲ ਪੈਂਦੇ ਹੌਲ ਹੋਣਕੇ ਭਰਨ
ਹੈ ਵੇ ਕੋਈ ਕਰਕੇ ਦਿਖਾਵੇ ਇੰਨਾ ਸੋਹਣੇਯਾ
ਜਿੰਨਾ ਤੇਰਾ ਜਿੰਨਾ ਤੇਰਾ ਪਿਆਰ ਵੇ ਮੈਂ ਕਰਾਂ

ਚੜ੍ਹਦੀ ਜਵਾਨੀ ਤੇਰੀ ਵੇਟ ਚੋਂ ਨਾ ਲੰਗ ਜੇ
ਫਿੱਕਾ ਪੈਂਦਾ ਜੰਦਾ ਐ ਸੰਦੂਰੀ ਜੇਹਾ ਰੰਗ ਵੇ
ਪਾ ਪਾ ਕੇ ਫਾਸਲੇ ਪਰਖ ਦਾ ਐ ਪਿਆਰ ਮੇਰਾ
ਰੱਬ ਨੂੰ ਕਹਿਣੀ ਆ ਕਿਉਂ ਕਰਦਾ ਐ ਤੰਗ ਵੇ
ਤੰਗ ਵੇ ਤੰਗ ਵੇ ਤੰਗ ਵੇ
ਵੇ ਛੇਤੀ ਛੇਤੀ ਆਜਾ ਤੈਨੂੰ ਬਾਹਾਂ ਵਿੱਚ ਭਰਾਂ
ਸਾਹ ਕੀਵੇਂ ਔਂਦੇ ਤੈਨੂੰ ਹੋਕੇ ਮੇਥੋਂ ਪਰਾਂ
ਹੈ ਵੇ ਕੋਈ ਕਰਕੇ ਦਿਖਾਵੇ ਇੰਨਾ ਸੋਹਣੇਯਾ
ਜਿੰਨਾ ਤੇਰਾ ਜਿੰਨਾ ਤੇਰਾ ਪਿਆਰ ਵੇ ਮੈਂ ਕਰਾਂ
All day all night ਯਾਦ ਤੈਨੂੰ ਕਰਾਂ
ਲੱਗਦਾ ਨਾ ਦਿਲ ਪੈਂਦੇ ਹੌਲ ਹੋਣਕੇ ਭਰਨ
ਹੈ ਵੇ ਕੋਈ ਕਰਕੇ ਦਿਖਾਵੇ ਇੰਨਾ ਸੋਹਣੇਯਾ
ਜਿੰਨਾ ਤੇਰਾ ਜਿੰਨਾ ਤੇਰਾ ਪਿਆਰ ਵੇ ਮੈਂ ਕਰਾਂ
ਅੱਧੀ ਅੱਧੀ ਰਾਤ ਤੱਕ ਵੇਟ ਮੈਂ ਕਰਾਂ
ਵੇ ਤੇਰੀ ਸੋਹਣਿਆ ਕਾਲ ਨਾ ਆਈ
ਕਿੰਨਾ ਮਿਸ ਕਰਾਂ ਕਿਵੇਂ ਲਫ਼ਜ਼ਾਂ ਚ ਭਰਾਂ
ਕਿਵੇਂ ਝੱਲਾਂ ਦੱਸ ਚੰਦਰੀ ਜੁਦਾਈ
ਤੇਰੇ ਵਿੱਚ ਵਸੇ ਮੇਰੀ ਜਾਨ ਮੁੰਡੇਯਾ
ਫਿਰਨ ਗੁੱਟ ਤੇ ਲਿਖੈ ਤੇਰਾ ਨਾਮ ਮੁੰਡੇਯਾ
ਤੇਰੀ ਹੂਡੀ ਉੱਤੇ ਪਰਫਿਊਮ ਤੇਰਾ ਲਾਕੇ
ਪਾਕੇ ਰੱਖਦੀ ਆਂ ਨੀਂਦ ਔਂਦੀ ਤਾਂ
ਵੇ ਡਿਸਟੈਂਸ ਲੌਂਗ ਤੂੰ ਕਰੀਬ ਉੰਝ ਬੜਾ
All day all night ਯਾਦ ਤੈਨੂੰ ਕਰਾਂ
ਲੱਗਦਾ ਨਾ ਦਿਲ ਪੈਂਦੇ ਹੌਲ ਹੋਣਕੇ ਭਰਨ
ਹੈ ਵੇ ਕੋਈ ਕਰਕੇ ਦਿਖਾਵੇ ਇੰਨਾ ਸੋਹਣੇਯਾ
ਜਿੰਨਾ ਤੇਰਾ ਜਿੰਨਾ ਤੇਰਾ ਪਿਆਰ ਵੇ ਮੈਂ ਕਰਾਂ
All day all night ਯਾਦ ਤੈਨੂੰ ਕਰਾਂ
ਲੱਗਦਾ ਨਾ ਦਿਲ ਪੈਂਦੇ ਹੌਲ ਹੋਣਕੇ ਭਰਨ
ਹੈ ਵੇ ਕੋਈ ਕਰਕੇ ਦਿਖਾਵੇ ਇੰਨਾ ਸੋਹਣੇਯਾ
ਜਿੰਨਾ ਤੇਰਾ ਜਿੰਨਾ ਤੇਰਾ ਪਿਆਰ ਵੇ ਮੈਂ ਕਰਾਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de All Day All Nite

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du cadenas
2| symbole en bas du coeur
3| symbole à gauche de la valise
grid grid grid
grid grid grid
grid grid grid