paroles de chanson / Babbal Rai parole / Aahi Gallan Teriyan lyrics  | ENin English

Paroles de Aahi Gallan Teriyan

Interprète Babbal Rai

Paroles de la chanson Aahi Gallan Teriyan par Babbal Rai lyrics officiel

Aahi Gallan Teriyan est une chanson en Pendjabi

ਪਿਹਲਾਂ ਆਪੇ ਗੁੱਸਾ ਕਰ ਲੈਣਾ ਏ
ਫੇਰ ਆਪੇ ਹੀ ਮਨੌਂ ਲਗਦੇ
ਪਿਹਲਾਂ ਤੇਰਾ ਰਵੇ ਰੋਹਬ ਮੁੱਕਦਾ
ਫੇਰ ਤਰਲੇ ਜਿਹੇ ਪੌਣ ਲਗਦੇ
ਵੇ ਅਖਾਂ ਵਿਚ ਗੁੱਸਾ ਰਖਦੇ ਪਰ ਦਿਲ ਵਿਚ ਰਖਦੇ ਪ੍ਯਾਰ ਨੂ
ਵੇ ਆਹੀ ਗੱਲਾਂ ਤੇਰੀਯਾ ਤੇਰੀਯਾ ਦੂਰ ਦਿੰਦੀਆ ਨੀ ਹੋਰ ਮੁਟਿਯਾਰ ਨੂ
ਵੇ ਆਹੀ ਗੱਲਾਂ ਤੇਰੀਯਾ ਤੇਰੀਯਾ ਦੂਰ ਦਿੰਦੀਆ ਨੀ ਹੋਰ ਮੁਟਿਯਾਰ ਨੂ

ਚਾਰ ਪੰਜ ਸਾਲ ਹੋ ਗਏ ਵੇ
ਤੇਰੇ ਨਾਲ relation ਚ ਮੈਂ
ਚਾਰ ਪੰਜ ਸਾਲ ਹੋ ਗਏ ਵੇ ਤੇਰੇ ਨਾਲ relation ਚ ਮੈਂ
Change ਤੇਰੇ ਵਿਚ ਕੁਝ ਵੀ ਨਹੀ ਹਨ ਓਹੀ situation ਚ ਮੈਂ
ਸਾਰੇ ਪਰ ਸਹਿਣੇ ਨਖਰੇ ਹੋ ਨਾਲੇ ਟੁੱਟਣੇ ਨੀ ਦਿੰਦਾ ਇਤਬਾਰ ਨੂ
ਵੇ ਆਹੀ ਗੱਲਾਂ ਤੇਰੀਯਾ ਤੇਰੀਯਾ ਦੂਰ ਦਿੰਦੀਆ ਨੀ ਹੋਰ ਮੁਟਿਯਾਰ ਨੂ
ਵੇ ਆਹੀ ਗੱਲਾਂ ਤੇਰੀਯਾ ਤੇਰੀਯਾ ਦੂਰ ਦਿੰਦੀਆ ਨੀ ਹੋਰ ਮੁਟਿਯਾਰ ਨੂ

ਰੋਕ ਟੋਕ ਤਾਂ ਬਥੇਰੀ ਕਰਦੇ
ਕਹਿਨੇ ਵਿਚੋਂ ਬਾਹਰ ਹੋਣ ਨੀ ਦਿੰਦਾ
ਰੋਕ ਟੋਕ ਤਾਂ ਬਥੇਰੀ ਕਰਦੇ ਕਹਿਨੇ ਵਿਚੋਂ ਬਾਹਰ ਹੋਣ ਨੀ ਦਿੰਦਾ
ਤੇਰੀ ਆਹੀ ਗੱਲ ਚੰਗੀ ਲਗਦੀ ਤੂ ਕਦੇ ਮੈਨੂ ਰੋਣ ਨੀ ਦਿੰਦਾ
ਦਿੱਲਜੀਤ ਸਾਂਭ ਸਾਂਭ ਰਖਦੇ
ਫੁੱਲਾਂ ਵਰਗੀ ਹਾਏ ਆਪਣੀ ਏ ਨਾਰ ਨੂ
ਵੇ ਆਹੀ ਗੱਲਾਂ ਤੇਰੀਯਾ ਤੇਰੀਯਾ ਦੂਰ ਦਿੰਦੀਆ ਨੀ ਹੋਰ ਮੁਟਿਯਾਰ ਨੂ
ਵੇ ਆਹੀ ਗੱਲਾਂ ਤੇਰੀਯਾ ਤੇਰੀਯਾ ਦੂਰ ਦਿੰਦੀਆ ਨੀ ਹੋਰ ਮੁਟਿਯਾਰ ਨੂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Aahi Gallan Teriyan

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la valise
2| symbole à gauche du téléviseur
3| symbole en haut de la croix
grid grid grid
grid grid grid
grid grid grid