paroles de chanson / Pavitar Lassoi parole / Price lyrics  | ENin English

Paroles de Price

Interprète Pavitar Lassoi

Paroles de la chanson Price par Pavitar Lassoi lyrics officiel

Price est une chanson en Pendjabi

Mrxci

ਹੋ ਮੰਨਾ ਪਰਵਾਰ ਵਾਂਗੂ ਸਾਰੇ ਪਿੰਡ ਨੂ
Door ਉੱਤੇ ਹੈਨੀ doorbell ਜੱਟ ਦੇ
ਚਾਲ ਕੇ ਲੱਸੋਈ ਤੋਂ London ਤਕ ਨੀ
ਦਸ ਕਿੱਥੇ ਕਿੱਥੇ ਹੈਨੀ cell ਜੱਟ ਦੇ
ਹੋ ਗਬਰੂ ਦੇ ਨਾ ਤੇ ਪੰਜਾਬ ਚਾਲ ਦਾ ਏ
ਤੂ Gucci'ਆਂ ਪ੍ਰਾਡੇਆਂ ਦੇ ਸੀਮਤ ਕੁੜੇ
ਮਹਿੰਗੀਆਂ ਚੀਜ਼ਾਂ ਤੇ ਡੁੱਲ ਜਾਣ ਵਾਲ਼ੀਏ
ਤੂ ਜਾਣਦੀ ਨੀ ਗਬਰੂ ਦੀ ਕੀਮਤ ਕੁੜੇ
ਮਹਿੰਗੀਆਂ ਚੀਜ਼ਾਂ ਤੇ ਡੁੱਲ ਜਾਣ ਵਾਲ਼ੀਏ
ਤੂ ਜਾਣਦੀ ਨੀ ਗਬਰੂ ਦੀ ਕੀਮਤ ਕੁੜੇ
ਮਹਿੰਗੀਆਂ ਚੀਜ਼ਾਂ ਤੇ ਡੁੱਲ ਜਾਣ ਵਾਲ਼ੀਏ
ਤੂ ਜਾਣਦੀ ਨੀ ਗਬਰੂ ਦੀ ਕੀਮਤ ਕੁੜੇ
ਮਹਿੰਗੀਆਂ ਚੀਜ਼ਾਂ ਤੇ ਡੁੱਲ ਜਾਣ ਵਾਲ਼ੀਏ
ਤੂ ਜਾਣਦੀ ਨੀ ਗਬਰੂ ਦੀ ਕੀਮਤ ਕੁੜੇ

ਹੋ ਪੀੜੀ ਦਰ ਪੀੜੀ ਜਿਹੜੇ ਆਓਣ ਚਲਦੇ
ਅੱਜ ਵੀ ਅਸੂਲਾਂ ਵਾਲੇ ਕਾਇਦੇ ਓਹੀ ਨੇ
ਜਗਾਹ ਨਾਲ accent change ਹੋਏ ਨਾ
ਬੋਲਣ ਤੇ ਹੱਸਣ ਦੇ ਲੇਹਿਜ਼ੇ ਓਹੀ ਨੇ
ਮਾਲਵੇ ਚ ਪਿੰਡ ਰੰਗ ਮਿੱਟੀ ਨਾਲ ਦੇ
ਤੇਰੇ ਨੈਣ ਨਕਸ਼ ਆ ਬਿੱਟੀ ਨਾਲ ਦੇ
ਅੜੀ ਉੱਤੇ ਆਏ center ਨੂ ਢਾ ਲਈਏ
ਤੂ ਗੱਲਾਂ ਈ ਛੱਡ ਕਿੰਨੀ ਹਿੱਮਤ ਕੁੜੇ
ਮਹਿੰਗੀਆਂ ਚੀਜ਼ਾਂ ਤੇ ਡੁੱਲ ਜਾਣ ਵਾਲ਼ੀਏ
ਤੂ ਜਾਣਦੀ ਨੀ ਗਬਰੂ ਦੀ ਕੀਮਤ ਕੁੜੇ
ਮਹਿੰਗੀਆਂ ਚੀਜ਼ਾਂ ਤੇ ਡੁੱਲ ਜਾਣ ਵਾਲ਼ੀਏ
ਤੂ ਜਾਣਦੀ ਨੀ ਗਬਰੂ ਦੀ ਕੀਮਤ ਕੁੜੇ
ਮਹਿੰਗੀਆਂ ਚੀਜ਼ਾਂ ਤੇ ਡੁੱਲ ਜਾਣ ਵਾਲ਼ੀਏ
ਤੂ ਜਾਣਦੀ ਨੀ ਗਬਰੂ ਦੀ ਕੀਮਤ ਕੁੜੇ
ਮਹਿੰਗੀਆਂ ਚੀਜ਼ਾਂ ਤੇ ਡੁੱਲ ਜਾਣ ਵਾਲ਼ੀਏ
ਤੂ ਜਾਣਦੀ ਨੀ ਗਬਰੂ ਦੀ ਕੀਮਤ ਕੁੜੇ

ਹੋ ਨ੍ਵਾ ਨ੍ਵਾ ਜੱਟ ਪਹੋੰਚਯਾ ਆ ਪੰਜਾਬ ਤੋਂ
ਤੇ dad ਤੇਰਾ ਪਹਿਲੀਆਂ ਤੋਂ set ਗੋਰੀਏ
Pick ਮੈਨੂ ਕਰਿਆ ਕਰੇਂਗੀ ਕੱਮ ਤੋਂ
ਦੋਵਾਂ ਮਹੀਨਿਆਂ ਨੂ ਲਾ ਲੈ bet ਗੋਰੀਏ
ਨੀ ਸੁਨ ਕੇ ਸਹੇਲੀਆਂ ਤੋਂ ਕਿੱਸੇ ਜੱਟ ਦੇ
ਟੇਸਲਾ ਚ ਘੂਮਦੀ ਏ ਪਿਛੇ ਜੱਟ ਦੇ
ਹੋ ਯਾਰੀ ਚਾਹੇ ਵੈਰ ਨੇ ਪੁਗਾਓਣਾ ਪੈ ਜਾਵੇ
ਓਥੇ check ਹੁੰਦੀ ਸਾਡੀ limit ਕੁੜੇ
ਮਹਿੰਗੀਆਂ ਚੀਜ਼ਾਂ ਤੇ ਡੁੱਲ ਜਾਣ ਵਾਲ਼ੀਏ
ਤੂ ਜਾਣਦੀ ਨੀ ਗਬਰੂ ਦੀ ਕੀਮਤ ਕੁੜੇ
ਮਹਿੰਗੀਆਂ ਚੀਜ਼ਾਂ ਤੇ ਡੁੱਲ ਜਾਣ ਵਾਲ਼ੀਏ
ਤੂ ਜਾਣਦੀ ਨੀ ਗਬਰੂ ਦੀ ਕੀਮਤ ਕੁੜੇ

ਹੋ ਤੁਸੀ ਪਿਹਲਾਂ ਦੇਖਦੇ ਹੋ car ਬੰਦੇ ਦੀ
ਜੇ ਮਿਹੰਗੀ ਹੋਵੇ ਬੰਦੇ ਵੱਲ ਤਾਂ ਦੇਖਦੇ
ਹੋ ਰਾਜਾ ਭਾਵੇਂ ਕੋਲੋਂ ਲੰਘ ਜੇ ਜਹਾਨ ਦਾ
ਯਾਰ ਨਹੀਓਂ ਮੁੜਕੇ ਪਿਛਾ ਦੇਖਦੇ
ਮਾਤੜ ਬੰਦੇ ਦੀ ਰਿਹੰਦੀ ਖਿਚ ਗੋਰੀਏ
ਫੁਕਰੇ ਨੂ ਜਾਣਦੇ ਨੀ ਟਿੱਚ ਗੋਰੀਏ
ਹਾਥ ਜੋੜ ਕੇ ਵੀ ਜਿਹੜੀ ਗੱਲ ਨਾ ਬਣੇ
ਡਾਂਗ ਮੂਹਰੇ ਝੱਟ ਜਾਣਦੀ ਸੀਮਟ ਕੁੜੇ
ਮਹਿੰਗੀਆਂ ਚੀਜ਼ਾਂ ਤੇ ਡੁੱਲ ਜਾਣ ਵਾਲ਼ੀਏ
ਤੂ ਜਾਣਦੀ ਨੀ ਗਬਰੂ ਦੀ ਕੀਮਤ ਕੁੜੇ
ਮਹਿੰਗੀਆਂ ਚੀਜ਼ਾਂ ਤੇ ਡੁੱਲ ਜਾਣ ਵਾਲ਼ੀਏ
ਤੂ ਜਾਣਦੀ ਨੀ ਗਬਰੂ ਦੀ ਕੀਮਤ ਕੁੜੇ
ਮਹਿੰਗੀਆਂ ਚੀਜ਼ਾਂ ਤੇ ਡੁੱਲ ਜਾਣ ਵਾਲ਼ੀਏ
ਤੂ ਜਾਣਦੀ ਨੀ ਗਬਰੂ ਦੀ ਕੀਮਤ ਕੁੜੇ
ਮਹਿੰਗੀਆਂ ਚੀਜ਼ਾਂ ਤੇ ਡੁੱਲ ਜਾਣ ਵਾਲ਼ੀਏ
ਤੂ ਜਾਣਦੀ ਨੀ ਗਬਰੂ ਦੀ ਕੀਮਤ ਕੁੜੇ
ਕੀਮਤ ਕੁੜੇ ਕੀਮਤ ਕੁੜੇ ਕੀਮਤ ਕੁੜੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Price

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du smiley
2| symbole en bas de la calculatrice
3| symbole en haut de l'enveloppe
grid grid grid
grid grid grid
grid grid grid