paroles de chanson / Pavitar Lassoi parole / Vibe lyrics  | ENin English

Paroles de Vibe

Interprète Pavitar Lassoi

Paroles de la chanson Vibe par Pavitar Lassoi lyrics officiel

Vibe est une chanson en Pendjabi

ਓ ਦੱਸ ਕੇਹੜੀ look ਜਿਹੜੀ suit ਨਾ ਕਰੇ
ਓ ਕੰਮ ਕਰਾਂ ਜੋ ਬੰਦੂਕ ਨਾ ਕਰੇ
6 ਫੁੱਟ ਜੱਸਾ ਉੱਤੋਂ ਪੱਗ ਵੱਖਰੀ
ਅੱਖਾਂ ਵਿੱਚ ਮਚੇ ਜਿਹੜੀ ਅੱਗ ਵੱਖਰੀ
ਹੋ fan ਤੇਰੀ ਸਾਰੀ ਆ ਲਗੋੜ ਗੋਰੀਏ
ਕਰੇ ਨਾ ਲਸੋਈ ਆਲਾ ਚੌੜ ਗੋਰੀਏ
ਕਾਹਨੂੰ ਲਾਟ ਵਰਗੀ ਜਵਾਨੀ ਗਾਲਦੀ
ਹੋ ਲੱਭਣੀ ਨੀ vibe ਕਿਤੋਂ ਜੱਟ ਨਾਲ ਦੀ
ਹੋਰ ਦੱਸ ਮਿਠੀਏ ਨੀ ਕੀ ਭਾਲਦੀ
ਹੋ ਲੱਭਣੀ ਨੀ vibe ਕਿਤੋਂ ਜੱਟ ਨਾਲ ਦੀ
ਹੋਰ ਦੱਸ ਮਿਠੀਏ ਨੀ ਕੀ ਭਾਲਦੀ

Innocent look ਭਾਵੇਂ ਸਾਧ ਵਰਗੀ
Body language ਪਰ ਬਾਜ਼ ਵਰਗੀ
ਹੱਸ ਕੇ ਬੁਲਾ ਲੇ ਕੋਈ ਵਿਸ਼ ਜਾਨੇ ਆ
ਵੈਰੀਆਂ ਨੂੰ ਰਾਤਾਂ ਨੂੰ ਵੀ ਦਿਸ਼ ਜਾਣੇ ਆ
ਤੁ ਵੀ ਰਜਵਾੜਿਆਂ ਦੀ ਧੀ ਗੋਰੀਏ
ਜੱਟ ਦੇ ਕੱਠੇ ਕਿਲੇ 30 ਗੋਰੀਏ
ਫਿਰਦੀ missionary ਗਰਦ ਠਾਲ ਦੀ
ਹੋ ਲੱਭਣੀ ਨੀ vibe ਕਿਤੋਂ ਜੱਟ ਨਾਲ ਦੀ
ਹੋਰ ਦੱਸ ਮਿਠੀਏ ਨੀ ਕੀ ਭਾਲਦੀ
ਹੋ ਲੱਭਣੀ ਨੀ vibe ਕਿਤੋਂ ਜੱਟ ਨਾਲ ਦੀ
ਹੋਰ ਦੱਸ ਮਿਠੀਏ ਨੀ ਕੀ ਭਾਲਦੀ

ਚੌੜ ਬਾਜ਼ੀ ਦਾ ਕੰਮ ਨਹੀਂ ਕੋਈ
Life time ਦਾ bound ਕੁੜੇ
ਦਿਲ ਤੋਂ ਗੱਭਰੂ ਸੋਨਾ
ਭਾਵੇਂ rude ਜੇ ਕਰਦਾ sound ਕੁੜੇ
ਐਵੇਂ ਤਾ ਨੀ ਕੱਲਾ ਗੱਭਰੂ ਵੱਖਰਾ ਦਿਸਦਾ ਗੈਕਨ ਚੋ
ਅੱਧੀ ਦੁਨੀਆਂ ਗਾਹਤੀ ਫ਼ਿਰ ਵੀ rooted with ground ਕੁੜੇ
ਇੱਕੋ ਜਿੰਨਾ ਭੇਦ ਜੱਟ ਨੂੰ ਮਿਲਿਆਂ ਦਾ ਮੱਲਾਂ ਦਾ
ਵਿਰਸੇ ਚੋ ਹੀ ਮਿਲਿਆ ਮਿਠੀਏ ਮੋਹ ਰਫ਼ਲਾ ਪਿਸਟੋਲਾਂ ਦਾ
ਜੱਟ ਨੇ gold ਨੀਕੇਲ ਕਰਾਇਆ P ਬੋਰ ਦੇ ਮੁਠੇ ਨੂੰ
ਮਹਿੰਗਾ ਤੇਰਾ ਸ਼ੌਂਕ ਕੁੜੇ ਤੇਰੇ LV ਆਲੇ ਸਟਾਲਾਂ ਤੋਂ
ਹੋ ਸਿਰਿਆਂ ਨਾਲ ਤੜਕੇ ਪਰੌਂਠੇ ਸ਼ਕੀ ਦਾ
Lunch ਕਰਾਂ ਮੰਤਰੀਆਂ ਨਾਲ ਮਿਠੀਏ
ਬੈਠਾ ਅਲੈਂਟਿਕ ਦੀ pool side ਤੇ
Miss ਕਰਾਂ ਛੋਲਿਆਂ ਦੀ ਦਾਲ ਜੱਟੀਏ
ਤੇਰੇ world tour ਦੇ ਆ ਖ਼ਵਾਬ ਗੋਰੀਏ
ਫਿਲਹਾਲ ਘੁੰਮ ਲਾ ਪੰਜਾਬ ਗੋਰੀਏ
ਕਰ ਦਿਆਂਗੇ ਮੂਹਰੇ ਗੱਲ ਦੋ ਸਾਲ ਦੀ
ਹੋ ਲੱਭਣੀ ਨੀ vibe ਕਿਤੋਂ ਜੱਟ ਨਾਲ ਦੀ
ਹੋਰ ਦੱਸ ਮਿਠੀਏ ਨੀ ਕੀ ਭਾਲਦੀ
ਹੋ ਲੱਭਣੀ ਨੀ vibe ਕਿਤੋਂ ਜੱਟ ਨਾਲ ਦੀ
ਹੋਰ ਦੱਸ ਮਿਠੀਏ ਨੀ ਕੀ ਭਾਲਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Vibe

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'horloge
2| symbole à droite du téléviseur
3| symbole à droite du nuage
grid grid grid
grid grid grid
grid grid grid