paroles de chanson / Babbal Rai parole / Buzz Off lyrics  | ENin English

Paroles de Buzz Off

Interprète Babbal Rai

Paroles de la chanson Buzz Off par Babbal Rai lyrics officiel

Buzz Off est une chanson en Pendjabi

ਹਾਸਾ ਰੱਖਦਾ ਬਣਾ ਕੇ ਮੇਰੇ ਪਿਆਰ ਦਾ
ਫਾਹਾ ਵੱਡ ਗਈ ਏ ਕੌਲ ਤੇ ਕਰਾਰ ਦਾ
ਐਨੀ ਛੇਤੀ ਨਹੀਂ ਜੱਟਾਂ ਪੁੱਤ ਡੋਲਦਾ
ਲੈਜਾ ਲੈਜਾ ਨੀ ਸਲਾਮ ਜਾਂਦੀ ਵਾਰ ਦਾ
ਜੇ ਤੂੰ ਜਾਣੀ ਏ ਤਾਂ ਜਾ ਹਾਏ ਨੀ ਮੈਨੂੰ ਨੂ ਪਰਵਾਹ
ਤੇਰੇ ਵਰਗੀਆਂ ਫਿਰਨ ਪੰਜਾਹ
ਨੀ ਮਿੱਤਰਾਂ ਨੂੰ ਥੋੜ ਨਹੀ
ਹਾਏ ਨੀ ਮਿੱਤਰਾਂ ਨੂੰ ਥੋੜ ਨਹੀ
ਨੀ ਮਿੱਤਰਾਂ ਨੂੰ ਥੋੜ ਨਹੀ
ਹਾਏ ਨੀ ਮਿੱਤਰਾਂ ਨੂੰ ਥੋੜ ਨਹੀ
ਜੇ ਤੂੰ ਜਾਣੀ ਏ ਤਾਂ ਜਾ
ਤੇਰੇ ਵਰਗੀਆਂ ਫਿਰਨ ਪੰਜਾਹ
ਨੀ ਮਿੱਤਰਾਂ ਨੂੰ ਥੋੜ ਨਹੀ
ਹਾਏ ਨੀ ਮਿੱਤਰਾਂ ਨੂੰ ਥੋੜ ਨਹੀ
ਨੀ ਮਿੱਤਰਾਂ ਨੂੰ ਥੋੜ ਨਹੀ
ਹਾਏ ਨੀ ਮਿੱਤਰਾਂ ਨੂੰ ਥੋੜ ਨਹੀ

ਇਕ ਵਾਰੀ ਕਹਿ ਦੇ Dilmaan

ਥੋੜੀਆਂ ਨੀ ਜ਼ਿੰਦਗੀ 'ਚ ਬਹੁਤ ਮਿਲੀਆਂ
ਕਿਸੇ ਪਿੱਛੇ ਕੀਤੀਆਂ ਨਾ ਅੱਖਾਂ ਗਿੱਲੀਆਂ
ਤੈਥੋ ਸੋਹਣੀ ਜੱਟ ਤੈਨੂੰ ਕਲੱਬ ਕੇ ਦਿਖਾਊ
ਹੋਰ ਛੱਡਦਾ ਨੀ ਗਬਰੂ ਟਲਮਾ ਢਿੱਲੀਆਂ
ਸੋਨੇ ਵਰਗਾ ਪੁੱਤ ਜੱਟ ਦਾ
ਨੀ ਤੂੰ ਪੈਂਦਾ ਦੇਖੀ ਰਾਹ
ਨੀ ਮਿੱਤਰਾਂ ਨੂੰ ਥੋੜ ਨਹੀ
ਹਾਏ ਨੀ ਮਿੱਤਰਾਂ ਨੂੰ ਥੋੜ ਨਹੀ
ਨੀ ਮਿੱਤਰਾਂ ਨੂੰ ਥੋੜ ਨਹੀ
ਹਾਏ ਨੀ ਮਿੱਤਰਾਂ ਨੂੰ ਥੋੜ ਨਹੀ

ਨੀ ਮੈਨੂੰ ਛੱਡ ਕੇ ਦੱਸ ਕੀ ਖੱਟ ਲਿਆ
ਜਾਹ ਨੀ ਮੱਛੀਏ ਪੱਥਰ ਚੱਟ ਲਿਆ
ਸਦਕੇ ਤੇਰੀ ਅਕਲ ਦੇ ਕੁੜੀਏ
ਹੀਰਾ ਸਿੱਟ ਕੇ ਕੋਲਾ ਚੱਕ ਲਿਆ
ਨੀ ਹੁਣ ਉੱਡਦੀ ਦੇਖ ਸਵਾਹ
ਤੇਰੇ ਵਰਗੀਆਂ ਫਿਰਨ 50
ਨੀ ਮਿੱਤਰਾਂ ਨੂੰ ਥੋੜ ਨਹੀ
ਹਾਏ ਨੀ ਮਿੱਤਰਾਂ ਨੂੰ ਥੋੜ ਨਹੀ
ਨੀ ਮਿੱਤਰਾਂ ਨੂੰ ਥੋੜ ਨਹੀ
ਹਾਏ ਨੀ ਮਿੱਤਰਾਂ ਨੂੰ ਥੋੜ ਨਹੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Buzz Off

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'ampoule
2| symbole à droite de la loupe
3| symbole à gauche de la valise
grid grid grid
grid grid grid
grid grid grid