paroles de chanson / Babbal Rai parole / Gaddiyan lyrics  | ENin English

Paroles de Gaddiyan

Interprète Babbal Rai

Paroles de la chanson Gaddiyan par Babbal Rai lyrics officiel

Gaddiyan est une chanson en Pendjabi

ਨੀ ਤੂੰ ਗੱਡੀਆਂ ਪਸੰਦ ਰਵੇ ਕਰਦੀ
ਕਿਸੇ ਮੁੰਡੇ ਤੇ ਵੀ ਅੱਖ ਰੱਖ ਲੈ

ਘਰੋਂ ਨਿਕਲੀ ਐ dolled up ਹੋਕੇ ਨੀ
ਮਾਣ ਤਾਣ ਮਿੱਤਰਾਂ ਦਾ ਰੱਖ ਲੈ
High ਹੀਲ ਵਾਲੀਏ ਥੱਕਾ ਨਾ ਬੈਠੀ ਪੈਰ ਨੀ
ਬਹਿ ਜਾ ਮੇਰੀ ਗੱਡੀ ਤੇ
ਘੁਮਾਵਾਂ ਚਾਰੇ tyre ਨੀ
21 ਸਾਲ ਹੋ ਗਏ ਨੀ ਸ਼ਰੀਫ਼ ਸਿਧ ਹੁੰਦੀ ਨੁੰ
ਨਿੱਕਾ ਜਿਹਾ ਉੱਲੰਬਾ ਖੱਟ ਲੈ

ਨੀ ਤੂੰ ਗੱਡੀਆਂ, ਗੱਡੀਆਂ, ਗੱਡੀਆਂ

ਨੀ ਤੂੰ ਗੱਡੀਆਂ ਪਸੰਦ ਰਵੇਂ ਕਰਦੀ
ਕਿਸੇ ਮੁੰਡੇ ਤੇ ਵੀ ਅੱਖ ਰੱਖ ਲੈ
ਨੀ ਤੂੰ ਗੱਡੀਆਂ ਪਸੰਦ ਰਵੇਂ ਕਰਦੀ
ਕਿਸੇ ਮੁੰਡੇ ਤੇ ਵੀ ਅੱਖ ਰੱਖ ਲੈ
ਕਿਸੇ ਮੁੰਡੇ ਤੇ ਵੀ ਅੱਖ ਰੱਖ ਲੈ

J J JKM JKM

ਛੱਤ ਚੱਕ, ਛੱਤ ਚੱਕ, ਛੱਤ ਚੱਕ

ਛੱਤ ਚੱਕ ਗੱਡੀ ਦੀ ਲਵਾਵਾਂ ਤੈਨੂੰ ਗੇੜੀਆਂ
ਕਰ ਦੇਵਾਂ ਪੂਰੀਆਂ demand'ਆਂ ਦੱਸ ਜਿਹੜੀਆਂ

Demand'ਆਂ ਦੱਸ ਜਿਹੜੀਆਂ, ਦੱਸ ਜਿਹੜੀਆਂ

ਛੱਤ ਚੱਕ, ਚੱਕ
ਛੱਤ ਚੱਕ ਗੱਡੀ ਦੀ ਲਵਾਵਾਂ ਤੈਨੂੰ ਗੇੜੀਆਂ
ਕਰ ਦੇਵਾਂ ਪੂਰੀਆਂ demand'ਆਂ ਦੱਸ ਜਿਹੜੀਆਂ
ਥੱਕ ਨਾ ਤੂੰ ਜਾਵੇਂ ਕਿੱਤੇ ਕੱਲੀ ਕੇਹਰਿ ਜਾਂਦੀ
ਇੱਕ ਮੇਰੇ ਨਾਲ ਮੋੜ ਕੱਟ ਲੈ

ਨੀ ਤੂੰ ਗੱਡੀਆਂ, ਗੱਡੀਆਂ, ਗੱਡੀਆਂ

ਨੀ ਤੂੰ ਗੱਡੀਆਂ ਪਸੰਦ ਰਵੇਂ ਕਰਦੀ
ਕਿਸੇ ਮੁੰਡੇ ਤੇ ਵੀ ਅੱਖ ਰੱਖ ਲੈ
ਨੀ ਤੂੰ ਗੱਡੀਆਂ ਪਸੰਦ ਰਵੇਂ ਕਰਦੀ
ਕਿਸੇ ਮੁੰਡੇ ਤੇ ਵੀ ਅੱਖ ਰੱਖ ਲੈ, ਹੋਏ ਹੋਏ

ਘੈਂਟ look ਨਾ ਦਿਖਾਇਆ ਕਰ ਸੂਟਾਂ ਵਿੱਚ ਨੀ
ਕੋਈ ਮਰ ਜੁਗਾ ਸਿਰ ਤੇਰੇ ਚੜ੍ਹ ਕੇ
ਘੈਂਟ look ਨਾ ਦਿਖਾਇਆ ਕਰ ਸੂਟਾਂ ਵਿੱਚ ਨੀ
ਕੋਈ ਮਰ ਜੁਗਾ ਸਿਰ ਤੇਰੇ ਚੜ੍ਹ ਕੇ, ਹੋਏ ਹੋਏ

ਘੈਂਟ look ਨਾ ਦਿਖਾਇਆ ਕਰ ਸੂਟਾਂ ਵਿੱਚ ਨੀ
ਕੋਈ ਮਰ ਜੁਗਾ ਸਿਰ ਤੇਰੇ ਚੜ੍ਹ ਕੇ
Look ਨਾ ਦਿਖਾਇਆ ਕਰ ਸੂਟਾਂ ਵਿੱਚ ਨੀ
ਕੋਈ ਮਰ ਜੁਗਾ ਸਿਰ ਤੇਰੇ ਚੜ੍ਹ ਕੇ, ਓ ਓ

Make up kit'ਆਂ ਦੀ ਲਵਾ ਦਾ ਐਥੇ lane ਨੀ
ਗੱਡੀ ਛੱਡ ਸੋਹਣੀਏ ਦਵਾ ਦਾ ਤੈਨੂੰ plane ਨੀ
ਦਵਾ ਦਾ ਤੈਨੂੰ plane ਨੀ, plane ਨੀ
Make up

Make up kit'ਆਂ ਦੀ ਲਵਾ ਦਾ ਐਥੇ lane ਨੀ
ਗੱਡੀ ਛੱਡ ਸੋਹਣੀਏ ਦਵਾ ਦਾ ਤੈਨੂੰ plane ਨੀ
ਮਸਕਾਰਾ ਤੇਰਾ ਸੋਹਣੀਏ ਸਹੋਕੇ ਸਹਿਣ ਕਰਦਾ
ਮੱਥੇ ਤੋਂ ਤਿਉੜੀ ਚੱਕ ਲੈ

ਨੀ ਤੂੰ ਗੱਡੀਆਂ, ਗੱਡੀਆਂ, ਗੱਡੀਆਂ

ਨੀ ਤੂੰ ਗੱਡੀਆਂ ਪਸੰਦ ਰਵੇਂ ਕਰਦੀ
ਕਿਸੇ ਮੁੰਡੇ ਤੇ ਵੀ ਅੱਖ ਰੱਖ ਲੈ
ਨੀ ਤੂੰ ਗੱਡੀਆਂ ਪਸੰਦ ਰਵੇਂ ਕਰਦੀ
ਕਿਸੇ ਮੁੰਡੇ ਤੇ ਵੀ ਅੱਖ ਰੱਖ ਲੈ

ਕਿਸੇ ਮੁੰਡੇ ਤੇ ਵੀ ਅੱਖ ਰੱਖ ਲੈ
JKM, JKM
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Gaddiyan

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'oeil
2| symbole à droite de l'appareil photo
3| symbole à droite de la calculatrice
grid grid grid
grid grid grid
grid grid grid