paroles de chanson / Babbal Rai parole / Bhene Meriye (Rakshabandhan Special) lyrics  | ENin English

Paroles de Bhene Meriye (Rakshabandhan Special)

Interprète Babbal Rai

Paroles de la chanson Bhene Meriye (Rakshabandhan Special) par Babbal Rai lyrics officiel

Bhene Meriye (Rakshabandhan Special) est une chanson en Pendjabi

ਥੋੜੀ ਜਿਹੀ ਏ ਤੁ ਕਮਲੀ ਥੋੜੀ ਜਿਹੀ ਤੂੰ ਸਿਆਣੀ
ਅੱਜ ਵੀ ਲੜਦੀ ਮੇਰੇ ਨਾਲ ਬਿਲਕੁਲ ਲੱਗਦੀ ਨਿਯਾਨੀ
ਭੈਣੇ ਮੇਰੀਏ ਹਾ ਭੈਣੇ ਮੇਰੀਏ
ਤੁ ਦੋਸਤ ਮੇਰੀ ਪੱਕੀ ਮੈਂ ਤੈਨੂੰ ਖੋ ਨਹੀਂ ਸਕਦਾ
ਮੇਰੇ ਜਿਯੋਂ ਦੇ ਜੀ ਕੋਈ ਗਮ ਤੈਨੂੰ ਛੋ ਨਹੀਂ ਸਕਦਾ
ਕੋਈ ਹੋਰ ਨਹੀਂ ਲੈ ਸਕਦਾ ਥਾ ਦਿਲ ਵਿਚ ਜੋ ਤੇਰੀ
ਹੈ ਭੈਣੇ ਮੇਰੀਏ ਜਿਓਂਦੀ ਰਹਿ ਭੈਣੇ ਮੇਰੀਏ
ਭੈਣੇ ਮੇਰੀਏ ਹੱਸਦੀ ਰਹਿ ਭੈਣੇ ਮੇਰੀਏ
ਥੋੜੀ ਜਿਹੀ ਤੁ ਕਮਲੀ ਥੋੜੀ ਜਿਹੀ ਤੂੰ ਸਿਆਣੀ
ਅੱਜ ਵੀ ਲੜਦੀ ਮੇਰੇ ਨਾਲ ਬਿਲਕੁਲ ਲੱਗਦੀ ਨਿਯਾਨੀ
ਭੈਣੇ ਮੇਰੀਏ ਹਾ ਭੈਣੇ ਮੇਰੀਏ
ਤੁ ਦੋਸਤ ਮੇਰੀ ਪੱਕੀ ਮੈਂ ਤੈਨੂੰ ਖੋ ਨਹੀਂ ਸਕਦਾ
ਮੇਰੇ ਜਿਯੋਂ ਦੇ ਜੀ ਕੋਈ ਗਮ ਤੈਨੂੰ ਛੋ ਨਹੀਂ ਸਕਦਾ
ਕੋਈ ਹੋਰ ਨਹੀਂ ਲੈ ਸਕਦਾ ਥਾ ਦਿਲ ਵਿਚ ਜੋ ਤੇਰੀ
ਹੈ ਭੈਣੇ ਮੇਰੀਏ ਜਿਓਂਦੀ ਰਹਿ ਭੈਣੇ ਮੇਰੀਏ
ਭੈਣੇ ਮੇਰੀਏ ਹੱਸਦੀ ਰਹਿ ਭੈਣੇ ਮੇਰੀਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Bhene Meriye (Rakshabandhan Special)

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'appareil photo
2| symbole en bas de l'ampoule
3| symbole à droite du coeur
grid grid grid
grid grid grid
grid grid grid