song lyrics / Raashi Sood / Tu Ni Jaanda lyrics  | FRen Français

Tu Ni Jaanda lyrics

Performer Raashi Sood

Tu Ni Jaanda song lyrics by Raashi Sood official

Tu Ni Jaanda is a song in Panjabi

ਜੀਣਾ ਕਿ ਏ ਜੀਨ ਦੀ ਉੱਮੀਦ ਤੋਂ ਬਗੈਰ ਵੇ
ਜੀਣਾ ਕਿ ਏ ਜੀਨ ਦੀ ਉੱਮੀਦ ਤੋਂ ਬਗੈਰ ਵੇ
ਦੇਖੀਏ ਕਿ ਯਾਰਾ ਤੇਰੀ ਡੀਡ ਤੋਂ ਬਗੈਰ ਵੇ
ਦੇਖੀਏ ਕਿ ਯਾਰਾ ਤੇਰੀ ਡੀਡ ਤੋਂ ਬਗੈਰ ਵੇ
ਦਿਲ ਖਾਵੇ ਨਾ ਵੱਸਾ ਸਾਡਾ ਕੱਲਾ ਕੱਲਾ ਸਾਹ
ਤੇਰੇ ਹੱਸੇਯਾ ਦੀ ਮਿਹਕ ਨੂ ਪਹਿਚੰਦਾ
ਤੂ ਕਿ ਐਨ ਸਾਡੇ ਲਯੀ ਤੂ ਨੀ ਜਾਂਦਾ
ਤੂ ਕਿ ਐਨ ਸਾਡੇ ਲਯੀ ਤੂ ਨੀ ਜਾਂਦਾ
ਤੂ ਕਿ ਐਨ ਸਾਡੇ ਲਯੀ ਤੂ ਨੀ ਜਾਂਦਾ
ਤੂ ਕਿ ਐਨ ਸਾਡੇ ਲਯੀ ਤੂ ਨੀ ਜਾਂਦਾ

ਦੋਸਤੀ ਬਥੇਰੀ ਸੀ ਪ੍ਯਾਰ ਚੰਗਾ ਹੋ ਗਯਾ
ਹੌਲੀ ਹੌਲੀ ਰਬ ਨਾਲੋਂ ਯਾਰ ਚੰਗਾ ਹੋ ਗਯਾ

ਦੋਸਤੀ ਬਥੇਰੀ ਸੀ ਪ੍ਯਾਰ ਚੰਗਾ ਹੋ ਗਯਾ
ਹੌਲੀ ਹੌਲੀ ਰਬ ਨਾਲੋਂ ਯਾਰ ਚੰਗਾ ਹੋ ਗਯਾ
ਵਾਦੇ ਉਮਰਾਂ ਦੇ ਕੀਤੇ ਜਾਂ ਜ਼ਿੰਦਗੀ ਦੇ ਪੀਤੇ
ਸਾਨੂ ਆ ਗਯਾ ਸਵਾਦ ਅਖਾਂ ਲੌਂ ਦਾ
ਤੂ ਕਿ ਐਨ ਸਾਡੇ ਲਯੀ ਤੂ ਨੀ ਜਾਂਦਾ
ਤੂ ਕਿ ਐਨ ਸਾਡੇ ਲਯੀ ਤੂ ਨੀ ਜਾਂਦਾ

ਲੱਗੇ ਨਾ ਨਜ਼ਰ ਤੇਤੋਂ ਵਖ ਨਾ ਮੈਂ ਹੋ ਜਾਵਾਂ
ਡੀਪੂ ਕਕੋਵਲੀਆ ਵੇ ਕਖ ਨਾ ਮੈਂ ਹੋ ਜਾਵਾਂ

ਲੱਗੇ ਨਾ ਨਜ਼ਰ ਤੇਤੋਂ ਵਖ ਨਾ ਮੈਂ ਹੋ ਜਾਵਾਂ
ਡੀਪੂ ਕਕੋਵਲੀਆ ਵੇ ਕਖ ਨਾ ਮੈਂ ਹੋ ਜਾਵਾਂ
ਤੇਰੀ ਜਾਂ ਮੇਰੀ ਜਾਂ ਮੇਰੀ ਤੇਰੇ ਨਾਲ ਪਹਿਚਹਾਂ
ਖ੍ਵਾਬ ਤੇਰੇ ਨਾਲ ਜ਼ਿੰਦਗੀ ਬਤੌਂ ਦਾ
ਆ ਤੂ ਕਿ ਐਨ ਸਾਡੇ ਲਯੀ ਤੂ ਨੀ ਜਾਂਦਾ
ਤੂ ਕਿ ਐਨ ਸਾਡੇ ਲਯੀ ਤੂ ਨੀ ਜਾਂਦਾ
ਤੂ ਕਿ ਐਨ ਸਾਡੇ ਲਯੀ ਤੂ ਨੀ ਜਾਂਦਾ
ਤੂ ਕਿ ਐਨ ਸਾਡੇ ਲਯੀ ਤੂ ਨੀ ਜਾਂਦਾ
Lyrics copyright : legal lyrics licensed by Lyricfind.
No unauthorized reproduction of lyric.

Comments for Tu Ni Jaanda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the target
2| symbol to the left of the padlock
3| symbol to the left of the star
grid grid grid
grid grid grid
grid grid grid