song lyrics / Raashi Sood / Din Izhaar Da lyrics  | FRen Français

Din Izhaar Da lyrics

Performer Raashi Sood

Din Izhaar Da song lyrics by Raashi Sood official

Din Izhaar Da is a song in Panjabi

ਏ ਦਿਨ ਇਜ਼ਹਾਰ ਕਰਨ ਦਾ
ਵੇ ਸੱਜਣਾ ਪ੍ਯਾਰ ਕਰਨ ਦਾ
ਆਜਾ ਮੈਨੂ ਤੂ ਸੀਨੇ ਲਾ ਲੇ ਵੇ,
ਮੇਰੇ ਨਾ ਦੀ ਮੂੰਦਰੀ ਤੁਵੀ ਪਾ ਲੇ ਵੇ , ਹਾਏ ਪਾ ਲੇ ਵੇ
ਹਮ ਪਾ ਲੇ ਵੇ, ਪਾ ਲੇ ਵੇ

ਦਿਲ ਮੇਰਾ ਮੰਗ੍ਦਾ ਏ ਤੇਰੇ ਕੋਲ ਪ੍ਯਾਰ ਵੇ
ਤੈਨੂ ਰੱਬ ਮਨੇਯਾ ਏ ਤੂਹੀ ਮੇਰਾ ਯਾਰ ਵੇ
ਦਿਲ ਮੇਰਾ ਮੰਗ੍ਦਾ ਏ ਤੇਰੇ ਕੋਲ ਪ੍ਯਾਰ ਵੇ
ਤੈਨੂ ਰੱਬ ਮਨੇਯਾ ਏ ਤੂਹੀ ਮੇਰਾ ਯਾਰ ਵੇ
ਏ ਗੀਤ ਓ ਲਬੀ ਜਾਵੇ
ਹਨ ਗੱਲਾਂ ਡੱਬੀ ਜਾਵੇ,
ਏ ਗੀਤ ਤੂ ਲਬੀ ਜਾਵੇ
ਹਨ ਗੱਲਾਂ ਡੱਬੀ ਜਾਵੇ
ਜੀਨ ਮਰਨ ਦਿਆ ਸੌਹਾਂ ਤੁਵੀ ਖਾ ਲੇ ਵੇ
ਮੇਰੇ ਨਾ ਦੀ ਮੂੰਦਰੀ ਤੁਵੀ ਪਾ ਲੇ ਵੇ , ਹਾਏ ਪਾ ਲੇ ਵੇ
ਹਮ ਪਾ ਲੇ ਵੇ, ਪਾ ਲੇ ਵੇ

ਦਿਲ ਦੀ ਏ ਰੀਝ ਯਾਰਾ ਦਿਲ ਚ ਨਾ ਰਿਹ ਜਾਵੇ
ਤੈਨੂੰ ਜਾ ਵਿਆਹ ਕੇ ਮੈਨੂ ਹੋਰ ਨਾ ਕੋਈ ਲੈ ਜਾਵੇ
ਦਿਲ ਦੀ ਏ ਰੀਝ ਯਾਰਾ ਦਿਲ ਚ ਨਾ ਰਿਹ ਜਾਵੇ
ਤੈਨੂੰ ਜਾ ਵਿਆਹ ਕੇ ਮੈਨੂ ਹੋਰ ਨਾ ਕੋਈ ਲੈ ਜਾਵੇ
ਵੇ ਕਿਨੇ ਦਿਨ ਡਵੇਂਗਾ ਕਿਨੇ ਦਸ second ਡਵੇਂਗਾ,
ਵੇ ਕਿਨੇ ਦਿਨ ਡਵੇਂਗਾ ਕਿਨੇ ਦਸ second ਡਵੇਂਗਾ,
ਨਾ ਮੇਰਾ ਤੂ ਲੇਖਾ ਵਿਚ ਲਿਖਾ ਲੇ ਵੇ
ਮੇਰੇ ਨਾ ਦੀ ਮੂੰਦਰੀ ਤੁਵੀ ਪਾ ਲੇ ਵੇ , ਹਾਏ ਪਾ ਲੇ ਵੇ
ਹਮ ਪਾ ਲੇ ਵੇ
Lyrics copyright : legal lyrics licensed by Lyricfind.
No unauthorized reproduction of lyric.
Writer: Raashi Sood
Copyright: Sony/ATV Music Publishing LLC

Comments for Din Izhaar Da lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the smiley
2| symbol to the right of the heart
3| symbol to the right of the envelope
grid grid grid
grid grid grid
grid grid grid