song lyrics / Raashi Sood / Panjeb lyrics  | FRen Français

Panjeb lyrics

Performer Raashi Sood

Panjeb song lyrics by Raashi Sood official

Panjeb is a song in Panjabi

ਤੋਰ ਮੇਰੀ ਲੋਰ ਰੇਂਦੀ ਚੜੀ ਸੋਨੇਆ
ਮੁੰਡੇਆ ਚ ਚਰਚੇ ਨੇ ਬੜੇ ਸੋਨੇਆ
ਤੋਰ ਮੇਰੀ ਲੋਰ ਰੇਂਦੀ ਚੜੀ ਸੋਨੇਆ
ਮੁੰਡੇਆ ਚ ਚਰਚੇ ਨੇ ਬੜੇ ਸੋਨੇਆ
ਉਚੀ ਹੀਲ ਬੋਲਦੀ, ਰੇਡ-ਰੋਜ਼ ਰੋਲ੍ਦੀ,
ਲਖਾਂ ਦਿਲ ਨਾਰ ਕੌਡੀਆ ਚ ਟੋਲਦੀ,
ਹਨ ਮੈਂ ਤਾਂ ਚਨਾਂ , ਮੈਂ ਤਾਂ ਰਿਹਨਾ ਤੇਰੀ ਬਣ ਕੇ,

ਵਗ ਛੰਨ ਕੇ, ਪੰਜੇਬ ਛੰਨ ਕੇ,
ਬਡਾ ਕੁਝ ਆਖਦੇ ਗਾਨੀ ਦੇ ਮਨਕੇ
ਵਗ ਛੰਨ ਕੇ, ਪੰਜੇਬ ਛੰਨ ਕੇ,
ਬਡਾ ਕੁਝ ਆਖਦੇ ਗਾਨੀ ਦੇ ਮਨਕੇ

ਅੱਖ ਆ ਬਰੂਦ ਸੂਰਮੇ ਨਾ ਭਰ ਕੇ
ਪਿੰਡਾਂ ਵਿਚ ਵੈਰ ਬੜੇ ਮੇਰੇ ਕਰਕੇ,
ਅੱਖ ਬੋਲਦੀ ਸ਼ਿਕਾਰ ਟੋਲਦੀ,
ਹਨ, ਅੱਖ ਬੋਲਦੀ ਸ਼ਿਕਾਰ ਟੋਲਦੀ,
ਚੋਬਰਾਂ ਦੇ ਸੀਨੇਆ ਨੂ ਰਹਾ ਖੋਲਦੀ,
ਸਿੰਨੇਆ ਚ ਯਾਦ ਤਨ ਤਨ ਤੰਨਕੇ

ਵਗ ਛੰਨ ਕੇ, ਪੰਜੇਬ ਛੰਨ ਕੇ,
ਬਡਾ ਕੁਝ ਆਖਦੇ ਗਾਨੀ ਦੇ ਮਨਕੇ
ਵਗ ਛੰਨ ਕੇ, ਪੰਜੇਬ ਛੰਨ ਕੇ,
ਬਡਾ ਕੁਝ ਆਖਦੇ ਗਾਨੀ ਦੇ ਮਨਕੇ

Sandeep Rama ਆ ਵੇ ਜਿੰਦ ਤੇਤੋ ਕੁਰਬਾਨ ਏ
ਤੇਰੇ ਲਾਵਾਂ ਲੈਨਿਆ ਰਕਾਨ ਨੇ
Sandeep Rama ਆ ਵੇ ਜਿੰਦ ਤੇਤੋ ਕੁਰਬਾਨ ਏ
ਤੇਰੇ ਲਾਵਾਂ ਲੈਨਿਆ ਰਕਾਨ ਨੇ
Stand ਲਗਨੇ ਵੇ Band ਵਜਨੇ,
ਮੇਰਿਆ ਬਾਹਾਂ ਚ ਆ ਕਲੀਰੇ ਸੱਜਣੇ,
ਤੂ ਜਦੋਂ ਪਿੰਡ ਹਾਏ ਸਿਹਰਾ ਬੰਨ ਕੇ,

ਵਗ ਛੰਨ ਕੇ, ਪੰਜੇਬ ਛੰਨ ਕੇ,
ਬਡਾ ਕੁਝ ਆਖਦੇ ਗਾਨੀ ਦੇ ਮਨਕੇ
ਵਗ ਛੰਨ ਕੇ, ਪੰਜੇਬ ਛੰਨ ਕੇ,
ਬਡਾ ਕੁਝ ਆਖਦੇ ਗਾਨੀ ਦੇ ਮਨਕੇ

ਵਗ ਛੰਨ ਕੇ, ਪੰਜੇਬ ਛੰਨ ਕੇ,
ਵਗ ਛੰਨ ਕੇ, ਪੰਜੇਬ ਛੰਨ ਕੇ,
Lyrics copyright : legal lyrics licensed by Lyricfind.
No unauthorized reproduction of lyric.

Comments for Panjeb lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the helmet
2| symbol to the right of the target
3| symbol at the bottom of the star
grid grid grid
grid grid grid
grid grid grid