song lyrics / Raashi Sood / Sohna Tu Lagda lyrics  | FRen Français

Sohna Tu Lagda lyrics

Performer Raashi Sood

Sohna Tu Lagda song lyrics by Raashi Sood official

Sohna Tu Lagda is a song in Panjabi

ਪਿਹਲੀ ਵਾਰ ਵੇਖਿਆ ਤੇਰੇ ਉੱਤੇ ਡੁੱਲ ਗਈ
ਤੂ ਹੀ ਮੇਨੂ ਯਾਦ ਬਾਕੀ ਸਾਰਾ ਕੁੱਜ ਭੁਲ ਗਈ
ਪਿਹਲੀ ਵਾਰ ਵੇਖਿਆ ਤੇਰੇ ਉੱਤੇ ਡੁੱਲ ਗਈ
ਤੂ ਹੀ ਮੇਨੂ ਯਾਦ ਬਾਕੀ ਸਾਰਾ ਕੁੱਜ ਭੁਲ ਗਈ
ਸੂਟਾ ਵਿਚ ਫੱਬਡੀ ਆਂ ਮੈਂ ਤੇ ਦਿਲ ਨੂ ਵੀ ਤੂ ਫੱਬਦਾ
ਤੇਰੇ ਨਾਲ ਸੋਹਣੀ ਲਗੁਗੀ ਵੇ ਮੈਂ
ਹਾਏ ਤੇ ਮੇਨੂ ਸੋਹਣਾ ਤੂ ਲਗਦਾ ਤੇ ਮੇਨੂ ਸੋਨਾ ਤੂ ਲਗਦਾ
ਹਨ ਤੇਰੇ ਨਾਲ ਸੋਹਣੀ ਲਗੁਗੀ ਵੇ ਮੈਂ
ਤੇ ਮੇਨੂ ਸੋਨਾ ਤੂ ਲਗਦਾ ਮੈਂ ਤੇ ਮੇਨੂ ਸੋਨਾ ਤੂ ਲਗਦਾ

ਮੈਂ ਤਾ ਮੇਰੇ ਅਰਮਾਨ ਤੇਰੇ ਨਾਮ ਲਿਖਤੇ
ਜਿਵੇਂ ਸਾਰਾ ਅਲੀ ਖਾਨ ਮੱਰਦੀ ਆ ਕਾਰਤਿਕ ਤੇ
ਮੈਂ ਤਾ ਮੇਰੇ ਅਰਮਾਨ ਤੇਰੇ ਨਾਮ ਲਿਖਤੇ
ਜਿਵੇਂ ਸਾਰਾ ਅਲੀ ਖਾਨ ਮੱਰਦੀ ਆ ਕਾਰਤਿਕ ਤੇ
ਤੈਨੂੰ ਸਚੀ ਮੁਚੀ ਲਭਦੀ ਹਨ ਮੈਂ ਤੇ ਸੁਪਨੇ ਚ ਤੂ ਲਭਦਾ
ਤੇਰੇ ਨਾਲ ਸੋਹਣੀ ਲਗੁਗੀ ਵੇ ਮੈਂ
ਹਾਏ ਤੇ ਮੇਨੂ ਸੋਹਣਾ ਤੂ ਲਗਦਾ ਤੇ ਮੇਨੂ ਸੋਨਾ ਤੂ ਲਗਦਾ
ਹਨ ਤੇਰੇ ਨਾਲ ਸੋਹਣੀ ਲਗੁਗੀ ਵੇ ਮੈਂ
ਤੇ ਮੇਨੂ ਸੋਨਾ ਤੂ ਲਗਦਾ ਮੈਂ ਤੇ ਮੇਨੂ ਸੋਨਾ ਤੂ ਲਗਦਾ

ਨਵੀ ਦੂਰ ਜਾਂ ਦਾ ਬਹਾਨਾ ਨਹੀ ਬਣਾਈਦਾ
ਤੇਰੇ ਵਰਗਾ ਨਹੀ ਸਾਨੂ ਬਸ ਤੂ ਹੀ ਚਾਹੀਦਾ
ਨਵੀ ਦੂਰ ਜਾਂ ਦਾ ਬਹਾਨਾ ਨਹੀ ਬਣਾਈਦਾ
ਤੇਰੇ ਵਰਗਾ ਨਹੀ ਸਾਨੂ ਬਸ ਤੂ ਹੀ ਚਾਹੀਦਾ
ਹਾਏ ਵੇ ਤੇਰਾ ਖ੍ਯਲ ਰਖੂਗੀ ਮੈਂ ਤੂ ਖ੍ਯਲ ਰਖੀ ਸਬ ਦਾ
ਤੇਰੇ ਨਾਲ ਸੋਹਣੀ ਲਗੁਗੀ ਵੇ ਮੈਂ
ਹਾਏ ਤੇ ਮੇਨੂ ਸੋਹਣਾ ਤੂ ਲਗਦਾ ਤੇ ਮੇਨੂ ਸੋਨਾ ਤੂ ਲਗਦਾ
ਹਨ ਤੇਰੇ ਨਾਲ ਸੋਹਣੀ ਲਗੁਗੀ ਵੇ ਮੈਂ
ਤੇ ਮੇਨੂ ਸੋਨਾ ਤੂ ਲਗਦਾ ਮੈਂ ਤੇ ਮੇਨੂ ਸੋਨਾ ਤੂ ਲਗਦਾ
ਤੇ ਮੇਨੂ ਸੋਨਾ ਤੂ ਲਗਦਾ ਹਾਂ ਤੂ ਲਗਦਾ
ਤੇ ਮੇਨੂ ਸੋਨਾ ਤੂ ਲਗਦਾ ਹਾਂ ਤੂ ਲਗਦਾ
Lyrics copyright : legal lyrics licensed by Lyricfind.
No unauthorized reproduction of lyric.
Writer: Navi Ferozpurwala
Copyright: Songtrust Ave, Sony/ATV Music Publishing LLC

Comments for Sohna Tu Lagda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the envelope
2| symbol to the right of the target
3| symbol at the bottom of the house
grid grid grid
grid grid grid
grid grid grid