song lyrics / Raashi Sood / Jeen Di Gal Female lyrics  | FRen Français

Jeen Di Gal Female lyrics

Performer Raashi Sood

Jeen Di Gal Female song lyrics by Raashi Sood official

Jeen Di Gal Female is a song in Panjabi

ਮੈਨੂ ਨੀਂਦ ਨਾ ਆਵੇ ਰਾਤਾਂ ਨੂ
ਮੈਨੂ ਚੈਨ ਨਾ ਆਵੇ ਰਾਤਾਂ ਨੂ
ਨੀਂਦ ਨਾ ਆਵੇ ਰਾਤਾਂ ਨੂ
ਮੈਨੂ ਚੈਨ ਨਾ ਆਵੇ ਰਾਤਾਂ ਨੂ
ਇਹਨਾਂ ਦੂਰੀਆਂ ਨੇ ਮਜਬੂਰਿਆ ਨੇ
ਖੋਆ ਦਿਲਬਰ ਮੇਰਾ
ਕੀਤੋ ਆਵਈ ਜਾ ਵੇ ਫੇਰਾ ਪਾ ਵੀ ਜਾ ਵੇ
ਨਹੀਓ ਲੱਗਦਾ ਦਿਲ ਮੇਰਾ
ਆ ਤੇਰੇ ਬਿਨਾ ਜੀਨ ਦੀ ਗਲ ਬਡੀ ਔਖੀ ਲਗਦੀ
ਹੰਜੂਆ ਨੂੰ ਪੀਣ ਦੀ ਗਲ ਬਡੀ ਔਖੀ ਲਗਦੀ
ਹੈ ਮੁੱਕ ਚਲੇ ਸਾਹ ਵੀ ਸੋਹਣਿਆ
ਮੈਂ ਤੱਕਦੀ ਆ ਰਾਹ ਵੇ ਸੋਹਣਿਆ
ਨਾ ਇੰਜ ਤੜਫਾਂ ਵੇ ਸੋਹਣਿਆ
ਵੇ ਆਜਾ ਵੇ ਛੇਤੀ ਆਂ ਵੇ ਸੋਹਣੇਯਾ ਸੋਹਣੇਯਾ ਸੋਹਣੇਯਾ

ਰਾਤਾਂ ਦੀ ਹਨੇਰਿਯਾ ਨੇ ਮੇਨੂ ਹੁਣ ਖਾ ਲੇਯਾ
ਆਕੇ ਵੇਖ ਸੱਜਣਾ ਮੈਂ ਹਾਲ ਕਿ ਬਣਾ ਲੇਯਾ
ਰਾਤਾਂ ਦੀ ਹਨੇਰਿਯਾ ਨੇ ਮੇਨੂ ਹੁਣ ਖਾ ਲੇਯਾ
ਆਕੇ ਵੇਖ ਸੱਜਣਾ ਮੈਂ ਹਾਲ ਕਿ ਬਣਾ ਲੇਯਾ
ਕੋਈ ਏ ਨਾ ਆਯਾ ਰੱਬ ਵੀ ਪਰਾਇਆ
ਇਸ ਜੱਗ ਤੋਹ ਜੀ ਭਰਿਆ
ਲੁਟ ਲੇਹ ਖੁਦਾ ਨੇ
ਆਸ਼ਿਕ਼ ਜੁਦਾ ਨੇ ਤੇਰੇ ਪ੍ਯਾਰ ਨੇ ਕਿ ਕਰਿਯਾ
ਆ ਤੇਰੇ ਬਿਨਾ ਜੀਨ ਦੀ ਗਲ ਬਡੀ ਔਖੀ ਲਗਦੀ
ਹੰਜੂਆ ਨੂੰ ਪੀਣ ਦੀ ਗਲ ਬਡੀ ਔਖੀ ਲਗਦੀ
ਹੈ ਮੁੱਕ ਚਲੇ ਸਾਹ ਵੀ ਸੋਹਣਿਆ
ਮੈਂ ਤੱਕਦੀ ਆ ਰਾਹ ਵੇ ਸੋਹਣਿਆ
ਨਾ ਇੰਜ ਤੜਫਾਂ ਵੇ ਸੋਹਣਿਆ
ਵੇ ਆਜਾ ਵੇ ਛੇਤੀ ਆਂ ਵੇ ਸੋਹਣੇਯਾ ਸੋਹਣੇਯਾ ਸੋਹਣੇਯਾ

ਛਡ ਦਿਤੇ ਮਾਪੇ ਮੈਂ ਤਾ ਦੁਨਿਯਾ ਨੂ ਭੁਲ ਕੇ
ਖੁਦ ਨੂ ਵੀ ਛਡ ਗੀ ਮੈਂ ਤੇਰੇ ਉਤੇ ਡੁੱਲ ਕੇ
ਛਡ ਦਿਤੇ ਮਾਪੇ ਮੈਂ ਤਾ ਦੁਨਿਯਾ ਨੂ ਭੁਲ ਕੇ
ਖੁਦ ਨੂ ਵੀ ਛਡ ਗੀ ਮੈਂ ਤੇਰੇ ਉਤੇ ਡੁੱਲ ਕੇ
ਕੁਝ ਸਾਲ ਸੀ ਤੂ ਜਦੋਂ ਨਾਲ ਸੀ
ਤੂਹਓ ਹਰ ਪਾਲ ਯਦ ਮੇਨੂ
ਖੋ ਗਏ ਨੇ ਹਾਸੇ ਕੋਈ ਨਾ ਦਿਲਾਸੇ
ਕਰਗਏ ਬਰਬਾਦ ਮੇਨੂ
ਆ ਤੇਰੇ ਬਿਨਾ ਜੀਨ ਦੀ ਗਲ ਬਡੀ ਔਖੀ ਲਗਦੀ
ਹੰਜੂਆ ਨੂੰ ਪੀਣ ਦੀ ਗਲ ਬਡੀ ਔਖੀ ਲਗਦੀ
ਹੈ ਮੁੱਕ ਚਲੇ ਸਾਹ ਵੀ ਸੋਹਣਿਆ
ਮੈਂ ਤੱਕਦੀ ਆ ਰਾਹ ਵੇ ਸੋਹਣਿਆ
ਨਾ ਇੰਜ ਤੜਫਾਂ ਵੇ ਸੋਹਣਿਆ
ਵੇ ਆਜਾ ਵੇ ਛੇਤੀ ਆਂ ਵੇ ਸੋਹਣੇਯਾ ਸੋਹਣੇਯਾ ਸੋਹਣੇਯਾ
Lyrics copyright : legal lyrics licensed by Lyricfind.
No unauthorized reproduction of lyric.

Comments for Jeen Di Gal Female lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the smiley
2| symbol to the left of the calculator
3| symbol to the right of the house
grid grid grid
grid grid grid
grid grid grid