song lyrics / Prabh Gill / Tere Bol lyrics  | FRen Français

Tere Bol lyrics

Performer Prabh Gill

Tere Bol song lyrics by Prabh Gill official

Tere Bol is a song in Panjabi

ਦੋਹਾਂ ਦੇ ਵੱਲੋਂ ਝੂਠੇ ਜਹੇ ਸ਼ੱਕ ਸੀ
ਬਿਖਰ ਗਏ ਜੋ ਸਾਡੇ ਦੋਹਾਂ ਦੇ ਹਕ਼ ਸੀ
ਦੋਹਾਂ ਦੇ ਵੱਲੋਂ ਝੂਠੇ ਜਹੇ ਸ਼ੱਕ ਸੀ
ਬਿਖਰ ਗਏ ਜੋ ਸਾਡੇ ਦੋਹਾਂ ਦੇ ਹਕ਼ ਸੀ
ਦੂਰ ਹੋਣ ਦਾ ਸੱਚ ਨਾ ਹੁੰਦਾ
ਬੱਸ ਮਖੌਲ ਚਾਹੀਦੇ ਸੀ
ਮੇਰੇ ਕੰਨਾਂ ਨੂੰ ਤੇਰੇ ਬੋਲ ਚਾਹੀਦੇ ਸੀ
ਜਿੰਨ੍ਹਾਂ ਪਿਆਰ ਸੀ ਸਾਡੇ ਚ ਦੋਵੇਂ ਕੋਲ ਚਾਹੀਦੇ ਸੀ
ਮੇਰੇ ਕੰਨਾਂ ਨੂੰ ਤੇਰੇ ਬੋਲ ਚਾਹੀਦੇ ਸੀ
ਜਿੰਨ੍ਹਾਂ ਪਿਆਰ ਸੀ ਸਾਡੇ ਚ ਦੋਵੇਂ ਕੋਲ ਚਾਹੀਦੇ ਸੀ

ਜਿਵੇੰ ਤੇਜ਼ਾਬੀ ਪਾਣੀ ਦੇ ਵਿਚ ਮਛੀਆਂ ਬਚਦੀਆਂ ਨਾ
ਤੇਰੇ ਰੁੱਖੇਪਨ ਨੇ ਮੈਨੂੰ ਮਾਰ ਦਿੱਤਾ
ਮਿੱਠੇ ਬੁੱਲਾਂ ਵਿੱਚੋਂ ਨਿਕਲੇ ਤੇਰਿਆਂ ਲਫ਼ਜ਼ਾਂ ਨੇ
ਸੀਨਾ ਮੇਰਾ ਸਾੜ ਕੇ ਅਖੀਰ ਠਾਰ ਦਿੱਤਾ
ਦਿਲ ਨਾ ਹੋਣ ਸਰੀਰਾਂ ਚ ਖਾਲੀ ਖੋਲ ਚਾਹੀਦੇ ਸੀ
ਮੇਰੇ ਕੰਨਾਂ ਨੂੰ ਤੇਰੇ ਬੋਲ ਚਾਹੀਦੇ ਸੀ
ਜਿੰਨ੍ਹਾਂ ਪਿਆਰ ਸੀ ਸਾਡੇ ਚ ਦੋਵੇਂ ਕੋਲ ਚਾਹੀਦੇ ਸੀ

ਤਾਰਾਂ ਆ ਤੂੰ ਅੰਬਰਾਂ ਦਾ ਮੈਂ ਜ਼ਮੀਨ ਦੀ ਮਿੱਟੀ
ਮੇਰੀ ਹੀ ਬੁੱਕਲ ਚ ਆਵੇਂਗਾ ਜਦ ਟੁੱਟ ਜਾਣਾ
ਟੁੱਟੇ ਹੋਏ ਫੁੱਲ ਦੇ ਵਾੰਗ ਮੋਹੱਬਤ ਐ
ਇਸ ਮੋਹੱਬਤ ਵਿਚ ਰੂਹਾਂ ਨੇ ਸੁੱਕ ਜਾਣਾ
ਏਨੀ ਸਖ਼ਤਾਈ ਨਾ ਕਰਦੇ ਥੋਡੇ ਪੁਲ ਚਾਹੀਦੇ ਸੀ
ਮੇਰੇ ਕੰਨਾਂ ਨੂੰ ਤੇਰੇ ਬੋਲ ਚਾਹੀਦੇ ਸੀ
ਜਿੰਨ੍ਹਾਂ ਪਿਆਰ ਸੀ ਸਾਡੇ ਚ ਦੋਵੇਂ ਕੋਲ ਚਾਹੀਦੇ ਸੀ
ਮੇਰੇ ਕੰਨਾਂ ਨੂੰ ਤੇਰੇ ਬੋਲ ਚਾਹੀਦੇ ਸੀ
ਜਿੰਨ੍ਹਾਂ ਪਿਆਰ ਸੀ ਸਾਡੇ ਚ ਦੋਵੇਂ ਕੋਲ ਚਾਹੀਦੇ ਸੀ
Lyrics copyright : legal lyrics licensed by Lyricfind.
No unauthorized reproduction of lyric.

Comments for Tere Bol lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the star
2| symbol to the left of the cross
3| symbol at the bottom of the calculator
grid grid grid
grid grid grid
grid grid grid