song lyrics / Prabh Gill / Allah Ve lyrics  | FRen Français

Allah Ve lyrics

Performers Prabh GillParmish Verma

Allah Ve song lyrics by Prabh Gill official

Allah Ve is a song in Panjabi

ਉਹ ਖਿੜੀ ਦੁਪਹਿਰ ਜਿਹੀ ਰਾਣੀ ਆ ਖ਼ਵਾਬਾਂ ਦੀ
ਉਹ ਖਿੜੀ ਦੁਪਹਿਰ ਜਿਹੀ ਰਾਣੀ ਆ ਖ਼ਵਾਬਾਂ ਦੀ
ਓਹਦੀ ਖੁਸ਼ਬੂ ਖਿੱਚਦੀ ਆ ਜਿਵੇਂ ਗੁਲਾਬਾਂ ਦੀ
ਓਹਦੇ ਬਿਨ ਸੁਣਾ ਸੰਸਾਰ ਹੋਈ ਜਾਂਦਾ ਆ
ਅੱਲਾ ਵੇ ਅੱਲਾ ਵੇ ਮੈਨੂੰ ਪਿਆਰ ਹੋਈ ਜਾਂਦਾ ਏ
ਅੱਲਾ ਵੇ ਅੱਲਾ ਵੇ ਮੈਨੂੰ ਪਿਆਰ ਹੋਈ ਜਾਂਦਾ ਏ
ਅੱਲਾ ਵੇ ਅੱਲਾ ਵੇ ਮੈਨੂੰ ਪਿਆਰ ਹੋਈ ਜਾਂਦਾ ਏ
ਅੱਲਾ ਵੇ ਅੱਲਾ ਵੇ ਮੈਨੂੰ ਪਿਆਰ ਹੋਈ ਜਾਂਦਾ ਏ

ਓਹਦੀ ਗਲੀ ਜਾਣ ਦੀ
ਆਦਤ ਹੋ ਗਈ
ਦੀਦ ਓਹਦੀ ਮੇਰੇ ਲਈ
ਇਬਾਦਤ ਹੋ ਗਈ

ਓਹਦੀ ਗਲੀ ਜਾਣ ਦੀ
ਆਦਤ ਹੋ ਗਈ
ਦੀਦ ਓਹਦੀ ਮੇਰੇ ਲਈ
ਇਬਾਦਤ ਹੋ ਗਈ

ਓਹਦੇ ਵਿੱਚੋ ਰੱਬ ਦਾ
ਦੀਦਾਰ ਹੋਈ ਜਾਂਦਾ ਏ
ਓਹਦੇ ਵਿੱਚੋ ਰੱਬ ਦਾ
ਦੀਦਾਰ ਹੋਈ ਜਾਂਦਾ ਏ
ਅੱਲਾ ਵੇ ਅੱਲਾ ਵੇ ਮੈਨੂੰ ਪਿਆਰ ਹੋਈ ਜਾਂਦਾ ਏ
ਅੱਲਾ ਵੇ ਅੱਲਾ ਵੇ ਮੈਨੂੰ ਪਿਆਰ ਹੋਈ ਜਾਂਦਾ ਏ
ਅੱਲਾ ਵੇ ਅੱਲਾ ਵੇ ਮੈਨੂੰ ਪਿਆਰ ਹੋਈ ਜਾਂਦਾ ਏ
ਅੱਲਾ ਵੇ ਅੱਲਾ ਵੇ ਮੈਨੂੰ ਪਿਆਰ ਹੋਈ ਜਾਂਦਾ ਏ

ਖੋਰੇ ਕਿਹੜੇ ਕਰਮਾ ਦਾ
ਪੁੰਨ ਅੱਗੇ ਆ ਗਿਆ
ਖਾਸ ਜੇਹਾ ਸੱਜਣਾ ਨੂੰ
ਆਮ ਜੇਹਾ ਭਾ ਗਿਆ

ਖੋਰੇ ਕਿਹੜੇ ਕਰਮਾ ਦਾ
ਪੁੰਨ ਅੱਗੇ ਆ ਗਿਆ
ਖਾਸ ਜੇਹਾ ਸੱਜਣਾ ਨੂੰ
ਆਮ ਜੇਹਾ ਭਾ ਗਿਆ

ਦੀਨੋ ਦਿਨ ਦਿਲ ਬੇਕਰਾਰ
ਹੋਈ ਜਾਂਦਾ ਏ
ਦੀਨੋ ਦਿਨ ਦਿਲ ਬੇਕਰਾਰ
ਹੋਈ ਜਾਂਦਾ ਏ
ਅੱਲਾ ਵੇ ਅੱਲਾ ਵੇ ਮੈਨੂੰ ਪਿਆਰ ਹੋਈ ਜਾਂਦਾ ਏ
ਅੱਲਾ ਵੇ ਅੱਲਾ ਵੇ ਮੈਨੂੰ ਪਿਆਰ ਹੋਈ ਜਾਂਦਾ ਏ
ਅੱਲਾ ਵੇ ਅੱਲਾ ਵੇ ਮੈਨੂੰ ਪਿਆਰ ਹੋਈ ਜਾਂਦਾ ਏ
ਅੱਲਾ ਵੇ ਅੱਲਾ ਵੇ ਮੈਨੂੰ ਪਿਆਰ ਹੋਈ ਜਾਂਦਾ ਏ
Lyrics copyright : legal lyrics licensed by Lyricfind.
No unauthorized reproduction of lyric.
Writer: Mandeep Maavi
Copyright: Warner Music India Private Limited

Comments for Allah Ve lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cross
2| symbol to the right of the padlock
3| symbol at the bottom of the target
grid grid grid
grid grid grid
grid grid grid