song lyrics / Prabh Gill / Love You Oye lyrics  | FRen Français

Love You Oye lyrics

Performers Prabh Gillस्वीताज ब्रार

Love You Oye song lyrics by Prabh Gill official

Love You Oye is a song in Panjabi

ਤੇਰੇ ਨਾਲ ਲੱਗੀਆ ਤੇ ਤੇਰੇ ਨਾਲ ਲਾਇਆ
ਤੇਰੇ ਬਿਨਾ ਅੱਖਿਆਂ ਨਾ ਕੀਤੇ ਵੀ ਮਿਲਾਇਆ
ਤੇਰੇ ਨਾਲ ਗੁੜੀਆ ਪ੍ਰੀਤਾਂ ਨੇ ਮੈਂ ਪਾਇਆ
ਤੇਰੇ ਵਿਚ ਮੇਰਿਆ ਨੇ ਖੁਸ਼ਿਆ ਸਮਾਇਆ
ਤੇਰੇ ਨਾਲ ਲੱਗੀਆ ਤੇ ਤੇਰੇ ਨਾਲ ਲਾਇਆ
ਤੇਰੇ ਬਿਨਾ ਅੱਖਿਆਂ ਨਾ ਕੀਤੇ ਵੀ ਮਿਲਾਇਆ
ਤੇਰੇ ਨਾਲ ਗੁੜੀਆ ਪ੍ਰੀਤਾਂ ਨੇ ਮੈਂ ਪਾਇਆ
ਤੇਰੇ ਵਿਚ ਮੇਰਿਆ ਨੇ ਖੁਸ਼ਿਆ ਸਮਾਇਆ

I want you and i just need you
I will never let you go

ਓ ਜਿੰਦ ਮਾਹੀਆ
ਓ ਜਿੰਦ ਮਾਹੀ love you ਓਏ
ਓ ਜਿੰਦ ਮਾਹੀ love you ਆ ਤੇਰੇ ਨਾਲ
Always ਚਲਨਾ ਈ ਓਏ
Always ਚਲਨਾ ਈ ਮੇਰੇ ਨਾਲ
ਓ ਸਾਡੀ ਜੋਡ਼ੀ ਓਏ
ਓ ਸਾਡੀ ਜੋਡ਼ੀ ਬਡੀ ਕਮਾਲ

ਖ੍ਵਾਬਾ ਵਿਚ ਤੇਰੀ ਤਸਵੀਰ ਦੇਖਦਾ
ਤੇਰੇ ਵਿਚ ਆਪਣੀ ਮੈਂ ਹੀਰ ਦੇਖਦਾ
ਕੈਲੇ ਕੈਲੇ ਬੋਲਦੀ ਨਾ ਤੂੰ ਵੀ ਥਕਦੀ
ਪੱਜ ਪੱਜ ਕਿਹੰਦੇ ਤੇਰੇ ਵੀਰ ਦੇਖਦਾ
ਖ੍ਵਾਬਾ ਵਿਚ ਤੇਰੀ ਤਸਵੀਰ ਦੇਖਦਾ
ਤੇਰੇ ਵਿਚ ਆਪਣੀ ਮੈਂ ਹੀਰ ਦੇਖਦਾ
ਕੈਲੇ ਕੈਲੇ ਬੋਲਦੀ ਨਾ ਤੂੰ ਵੀ ਥਕਦੀ
ਪੱਜ ਪੱਜ ਕਿਹੰਦੇ ਤੇਰੇ ਵੀਰ ਦੇਖਦਾ

I feel you wanna see you
You're my only one dream ਓ ਜਿੰਦ ਮਾਹੀਆ

ਓ ਜਿੰਦ ਮਾਹੀ ਪੁਛ੍ਹ ਨਾ ਤੂੰ ਮੇਰਾ ਹਾਲ
ਸੋਹਣਿਆ love you ਓਏ
Love you ਆ ਤੇਰੇ ਨਾਲ
Always ਚਲਨਾ ਈ ਓਏ
Always ਚਲਨਾ ਈ ਮੇਰੇ ਨਾਲ
ਓ ਸਾਡੀ ਜੋਡ਼ੀ ਓਏ
ਓ ਸਾਡੀ ਜੋਡ਼ੀ ਬਡੀ ਕਮਾਲ

ਤੇਰੇ ਮੇਰੇ ਮੇਰੇ ਤੇਰੇ ਮੇਰੇ ਸੋਹਣੇਆ ਤੇਰੇ ਮੇਰੇ ਮੇਰੇ ਤੇਰੇ ਮੇਰੇ ਸੋਹਣੇਆ
ਔਣ ਦੇਣਾ ਮੈਂ ਕੋਈ ਵਿਚ ਨਈ ਔਣ ਦੇੰਣਾ ਮੈਂ ਕੋਈ ਵਿਚ ਨਈ
ਤੇਰੀ ਫੋਟੋ ਸੋਹਣੇਆ portrait mode ਵਿਚ ਖਿਚ੍ਣੀ
ਤੇਰੀ ਫੋਟੋ ਸੋਹਣੇਆ portrait mode ਵਿਚ ਖਿਚ੍ਣੀ ਤੇਰੀ ਫੋਟੋ ਸੋਹਣੇਆ

ਤੇਰੀ ਮੇਰੀ ਜੋਡ਼ੀ ਰੱਬ ਨੇ ਬਣਾਈ ਆ
ਦੁਨੀਆ ਤੇ ਸਾਡੇ ਜਿਹਾ match ਕੋਈ ਨਾ
ਕਿੱਸੇ ਨਾਲ ਕਿ ਮੈਨੂੰ ਖੁਦ ਨਾਲ ਵੀ
ਏਨ੍ਨੀ ਕਦੇ feeling attach ਹੋਈ ਨਾ
ਤੇਰੀ ਮੇਰੀ ਜੋਡ਼ੀ ਰੱਬ ਨੇ ਬਣਾਈ ਆ
ਦੁਨੀਆ ਤੇ ਸਾਡੇ ਜਿਹਾ match ਕੋਈ ਨਾ
ਕਿੱਸੇ ਨਾਲ ਕਿ ਮੈਨੂੰ ਖੁਦ ਨਾਲ ਵੀ
ਏਨ੍ਨੀ ਕਦੇ feeling attach ਹੋਈ ਨਾ

You're pearl in my ocean

ਓ ਜਿੰਦ ਮਾਹੀਆ ਮੈਂ ਤਾਂ ਹੀ ਤੇਰੇ ਪਿਆਰ 'ਚ ਹੋ ਗਿਆ fall
ਸੋਹਣਿਆ love you ਓਏ
Love You ਆ ਤੇਰੇ ਨਾਲ
Always ਚਲਨਾ ਈ ਓਏ
Always ਚਲਨਾ ਈ ਮੇਰੇ ਨਾਲ
ਓ ਸਾਡੀ ਜੋਡ਼ੀ ਓਏ
ਓ ਸਾਡੀ ਜੋਡ਼ੀ ਬਡੀ ਕਮਾਲ
Lyrics copyright : legal lyrics licensed by Lyricfind.
No unauthorized reproduction of lyric.

Comments for Love You Oye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the smiley
2| symbol at the top of the heart
3| symbol to the left of the television
grid grid grid
grid grid grid
grid grid grid