song lyrics / Prabh Gill / Buhaa lyrics  | FRen Français

Buhaa lyrics

Performer Prabh Gill

Buhaa song lyrics by Prabh Gill official

Buhaa is a song in Panjabi

ਵੇ ਮਾਹੀਆ ਬੂਹਾ ਖੋਲ ਰਾਖੀਦਾ
ਵੇ ਮਾਹੀਆ ਬੂਹਾ ਕੱਲ ਰੱਖੀ ਦਾ
ਰਾਹ ਤੇਰਾ ਰੋਜ਼ ਤੱਕੀਦਾ
ਵੇ ਤੂੰ ਫੇਰ ਨਾ ਐਵੈਂ
ਸਾਡੀ ਜਾਨ ਤੜਫਾਵੈਂ
ਸਾਰਾ ਦਿਨ ਤੇਰੇ ਨਾਮ
ਜਦੋਂ ਢਾਲ ਜਾਂਦੀ ਸ਼ਾਮ
ਤੇ ਫੇਰ ਬੂਹਾ ਧੋ ਲਈ ਦਾ
ਕਾਲੀ ਬਹਿ ਬਹਿ ਰੋ ਲੈਂਦਾ
ਵੇ ਮਾਹੀਆ ਕਲੀ ਬਹਿ ਬਹਿ ਰੋ ਲੈਂਦਾ
ਵੇ ਸੋਹਣਿਆਂ ਕਾ ਲੀ ਬਹਿ ਬਹਿ ਰੋ ਲੈਂਦਾ

ਤੇਰੀਆਂ ਰਾਹਾਂ ਦਾ ਵਿਚ
ਲਗੇ ਰਹਿੰਦੇ ਨੈਣ ਵੇ
ਦਿਨ ਰਾਤੀ ਦਿਲ ਨੂੰ ਵੀ
ਆਉਂਦਾ ਨਾਇਯੋ ਚੈਨ ਵੇ
ਆ ਵੀ ਜਾ ਵਿਛੋੜਾ ਹੁਣ
ਹੁੰਦਾ ਨਾਇਯੋ ਸਹਿਣ ਵੇ
ਵੇ ਤੂੰ ਫੇਰ ਵੀ ਐਵੈਂ
ਸਾਡੀ ਜਾਨ ਤੜਫਾਵੇਂ
ਸਾਰਾ ਦਿਨ ਤੇਰੇ ਨਾਮ
ਜਦੋਂ ਢਾਲ ਜਾਂਦੀ ਸ਼ਾਮ
ਤੇ ਫੇਰ ਬੂਹਾਅ ਧੋ ਲੈਂਦਾ
ਕੱਲੇ ਬਹਿ ਬਹਿ ਰੋ ਲਾਇਦਾ
ਵੇ ਮਾਹੀਆ ਕੱਲੇ ਬਹਿ ਬਹਿ ਰੋ ਲਾਇਦਾ
ਵੇ ਸੋਨੀਆ ਕੱਲੇ ਬਹਿ ਬਹਿ ਰੋ ਲਾਇਦਾ

ਦਿਲ ਵਿਚ ਯਾਦਾਂ ਦੇ
ਤੂਫ਼ਾਨ ਜਦੋਂ ਆਉਂਦੇ ਨੇ
ਤੂੰ ਕੀ ਜਾਣੇ ਚਾ ਮੇਰੇ
ਕਿੰਝ ਤੜਫਾਉਂਦੇ ਨੇ
ਤੇਰੇ ਨਾਲ ਵੇਖ਼ੇ ਜਿਹੜੇ
ਸੁਪਨੇ ਰਾਵਉਂਦੇ ਨੇ
ਵੇ ਤੂੰ ਫੇਰ ਨਾ ਆਵੇ
ਸੱਦੀ ਜਿੰਦ ਤੜਫਾਵੇ
ਸਾਰਾ ਦਿਨ ਤੇਰੇ ਨਾਮ
ਜਦੋਂ ਢਾਲ ਜਾਂਦੀ ਸ਼ਾਮ
ਤੇ ਫੇਰ ਬੂਹਾਅ ਧੋ ਲਾਇਦਾ
ਕਲੇ ਬਹਿ ਬਹਿ ਰੋ ਲਾਇਦਾ
ਵੇ ਸੋਹਣੀਆਂ
ਕਲੇ ਬਹਿ ਬਹਿ ਰੋ ਲਾਇਦਾ
ਵੇ ਮਾਹੀਆ
ਕਲੇ ਬਹਿ ਬਹਿ ਰੋ ਲਾਇਦਾ
Lyrics copyright : legal lyrics licensed by Lyricfind.
No unauthorized reproduction of lyric.
Writers: JAGGI SINGH, PRABH GILL
Copyright: Royalty Network

Comments for Buhaa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the heart
2| symbol to the right of the bulb
3| symbol to the right of the suitcase
grid grid grid
grid grid grid
grid grid grid