song lyrics / Prabh Gill / Aisi Bakhshish Kar lyrics  | FRen Français

Aisi Bakhshish Kar lyrics

Performer Prabh Gill

Aisi Bakhshish Kar song lyrics by Prabh Gill official

Aisi Bakhshish Kar is a song in Panjabi

ਤੂੰ ਐਸੀ ਬਖਸ਼ਿਸ਼ ਕਰ ਰੱਬਾ
ਕੁਛ ਚੰਗਾ ਕਰਕੇ ਜਾਵਾਂ ਮੈ
ਮੇਰਾ ਚੰਗੇਯਾ ਦੇ ਵਿਚ ਨਾਮ ਹੋਵੇ
ਤੈਥੋਂ ਇਸੇ ਲੇਖ ਲਿਖਾਵਾਂ ਮੈ
ਤੂੰ ਐਸੀ ਬਖਸ਼ਿਸ਼ ਕਰ ਰੱਬਾ
ਕੁਛ ਚੰਗਾ ਕਰਕੇ ਜਾਵਾਂ ਮੈ
ਮੇਰਾ ਚੰਗੇਯਾ ਦੇ ਵਿਚ ਨਾਮ ਹੋਵੇ
ਤੈਥੋਂ ਇਸੇ ਲੇਖ ਲਿਖਾਵਾਂ ਮੈ

ਗਾਵਾਂ ਲਈ ਬਣਜਾ ਰੁੱਖ ਸੱਜਣਾ
ਕੋਇਲ ਲਈ ਤਾਣੀ ਹੋਵਾਂ ਮੈ
ਤੋਤੇ ਲਈ ਚੂਰੀ ਬਣ ਜਾਵਾਂ
ਮੱਛਲੀ ਲਈ ਪਾਣੀ ਹੋਵਾਂ ਮੈ
ਗਾਵਾਂ ਲਈ ਬਣਜਾ ਰੁੱਖ ਸੱਜਣਾ
ਕੋਇਲ ਲਈ ਤਾਣੀ ਹੋਵਾਂ ਮੈ
ਤੋਤੇ ਲਈ ਚੂਰੀ ਬਣ ਜਾਵਾਂ
ਮੱਛਲੀ ਲਈ ਪਾਣੀ ਹੋਵਾਂ ਮੈ
ਮੈ ਸ਼ੱਕਰ ਬਣ ਜਾ ਕੀੜੀ ਲਈ
ਮੈ ਸ਼ੱਕਰ ਬਣ ਜਾ ਕੀੜੀ ਲਈ
ਸਭ ਨਾ ਨੂੰ ਚੋਗ ਚੁਗਾਵਾਂ ਮੈ
ਤੂੰ ਐਸੀ ਬਖਸ਼ਿਸ਼ ਕਰ ਰੱਬਾ
ਕੁਛ ਚੰਗਾ ਕਰਕੇ ਜਾਵਾਂ ਮੈ
ਮੇਰਾ ਚੰਗੇਯਾ ਦੇ ਵਿਚ ਨਾਮ ਹੋਵੇ
ਤੈਥੋਂ ਇਸੇ ਲੇਖ ਲਿਖਾਵਾਂ ਮੈ

ਧੰਨੇ ਦਾ ਬਣਾ ਸਹਾਰਾ ਮੈ
ਗੂੰਗੇ ਨੂੰ ਆਪਣੇ ਬੋਲ ਦੇਵਾਂ
ਜੋ ਕੁਛ ਵੀ ਮੇਰੇ ਪੱਲੇ ਆ
ਓ ਸਭ ਲੋਕਾਂ ਲਈ ਤੋਲ ਦੇਵਾਂ
ਧੰਨੇ ਦਾ ਬਣਾ ਸਹਾਰਾ ਮੈ
ਗੂੰਗੇ ਨੂੰ ਆਪਣੇ ਬੋਲ ਦੇਵਾਂ
ਜੋ ਕੁਛ ਵੀ ਮੇਰੇ ਪੱਲੇ ਆ
ਓ ਸਭ ਲੋਕਾਂ ਲਈ ਤੋਲ ਦੇਵਾਂ
ਬੱਸ ਗਿੱਲ ਚੰਡਾਲੀ ਚਾਹੁੰਦਾ ਏ
ਬੱਸ ਗਿੱਲ ਚੰਡਾਲੀ ਚਾਹੁੰਦਾ ਏ
ਸਭਨਾ ਤੋਂ ਅਸੀਸ ਗਵਾਵਾਂ ਮੈ
ਤੂੰ ਐਸੀ ਬਖਸ਼ਿਸ਼ ਕਰ ਰੱਬਾ
ਕੁਛ ਚੰਗਾ ਕਰਕੇ ਜਾਵਾਂ ਮੈ
ਮੇਰਾ ਚੰਗੇਯਾ ਦੇ ਵਿਚ ਨਾਮ ਹੋਵੇ
ਤੈਥੋਂ ਇਸੇ ਲੇਖ ਲਿਖਾਵਾਂ ਮੈ
Lyrics copyright : legal lyrics licensed by Lyricfind.
No unauthorized reproduction of lyric.

Comments for Aisi Bakhshish Kar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the bulb
2| symbol at the top of the trash
3| symbol at the top of the house
grid grid grid
grid grid grid
grid grid grid