song lyrics / Prabh Gill / Bhala Sarbat Da lyrics  | FRen Français

Bhala Sarbat Da lyrics

Performer Prabh Gill

Bhala Sarbat Da song lyrics by Prabh Gill official

Bhala Sarbat Da is a song in Panjabi

ਮੁੱਕਗੇ ਨੁੰ ਮੁਕਾਵਨ ਵਾਲੇ
ਸਖਤ ਪਾਬੰਦਿਯਨ ਲਾਵਨ ਵਾਲੇ
ਜੁਗਾਂ ਜੁਗਾਂ ਤੋ ਵਸਦੇ ਆਏ
ਭੂਖੇਯਾ ਤਾਯਿ ਰੱਜਾਵ੍ਣ ਵਾਲੇ
ਜੁਗਾਂ ਜੁਗਾਂ ਤੋ ਵਸਦੇ ਆਏ
ਭੂਖੇਯਾ ਤਾਯਿ ਰੱਜਾਵ੍ਣ ਵਾਲੇ
ਹੱਕ ਸੱਚ ਦੇ ਰੰਗੀ ਰੰਗ ਦੇ
ਹਲ ਚੱਲਦੇ ਬਾਬੇ ਨਾਨਕ ਦੇ
ਭਲਾ ਸਰਬੱਤ ਦਾ ਮੰਗ੍ਦੇ
ਹਲ ਚੱਲਦੇ ਬਾਬੇ ਨਾਨਕ ਦੇ
ਭਲਾ ਸਰਬੱਤ ਦਾ ਮੰਗ੍ਦੇ
ਹਲ ਚੱਲਦੇ ਬਾਬੇ ਨਾਨਕ ਦੇ

ਐਸੀ ਜਗ ਤੇ ਰੀਤ ਚਲਾਯੀ
ਖਾਓ ਖਰ੍ਚੋ ਰੱਲ ਮਿਲ ਭਾਈ
ਐਸੀ ਜਗ ਤੇ ਰੀਤ ਚਲਾਯੀ
ਖਾਓ ਖਰ੍ਚੋ ਰੱਲ ਮਿਲ ਭਾਈ
ਭਰੇ ਖਜ਼ਾਨੇ ਸਾਹਿਬ ਮੇਰੇ ਦੇ
ਵੇਖੀ ਨਾ ਕਦੇ ਤੋਟ ਮੇ ਆਯੀ
ਨੱਪਣਾ ਚਾਹੁੰਦੇ ਖੇਤ ਉਸਦੇ
ਲੋਕ ਸੋਚ ਕਯੀ ਤੰਗਦੇ
ਹਲ ਚੱਲਦੇ ਬਾਬੇ ਨਾਨਕ ਦੇ
ਭਲਾ ਸਰਬੱਤ ਦਾ ਮੰਗ੍ਦੇ
ਹਲ ਚੱਲਦੇ ਬਾਬੇ ਨਾਨਕ ਦੇ
ਭਲਾ ਸਰਬੱਤ ਦਾ ਮੰਗ੍ਦੇ
ਹਲ ਚੱਲਦੇ ਬਾਬੇ ਨਾਨਕ ਦੇ

ਲੁਟਦੇ ਫਿਰਦੇ ਰਜੇ ਕਲ ਦੇ
ਰਾਜੈ ਨੇ ਚੋਰਾਂ ਦੇ ਵੱਲ ਦੇ
ਲੁਟਦੇ ਫਿਰਦੇ ਰਜੇ ਕਲ ਦੇ
ਰਾਜੈ ਨੇ ਚੋਰਾਂ ਦੇ ਵੱਲ ਦੇ
ਕਰਦੇ ਸ਼ੰਕਾ ਰਜ਼ਾ ਤੇਰੀ ਤੇ
ਕਿਹੰਦੇ ਕਿਤੋ ਲੰਗਰ ਚਲਦੇ
ਮੰਨ ਦੇ ਪਾਪੀ ਲੋਕ ਮਨੀ ਕ੍ਯੋ
ਬਾਣੀ ਓਹਦੀ ਭੰਡ ਦੇ
ਹਲ ਚੱਲਦੇ ਬਾਬੇ ਨਾਨਕ ਦੇ
ਭਲਾ ਸਰਬੱਤ ਦਾ ਮੰਗ੍ਦੇ
ਹਲ ਚੱਲਦੇ ਬਾਬੇ ਨਾਨਕ ਦੇ
ਭਲਾ ਸਰਬੱਤ ਦਾ ਮੰਗ੍ਦੇ
ਹਲ ਚੱਲਦੇ ਬਾਬੇ ਨਾਨਕ ਦੇ
Lyrics copyright : legal lyrics licensed by Lyricfind.
No unauthorized reproduction of lyric.

Comments for Bhala Sarbat Da lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the thumbs up
2| symbol to the left of the calculator
3| symbol at the top of the heart
grid grid grid
grid grid grid
grid grid grid