song lyrics / Prabh Gill / Strong Enough lyrics  | FRen Français

Strong Enough lyrics

Performer Prabh Gill

Strong Enough song lyrics by Prabh Gill official

Strong Enough is a song in Panjabi

ਹੱਥ ਜੋੜਦੀ ਆਂ ਮੈਂ ਅੱਕ ਚੁਕੀ
ਰੋ ਰੋਕੇ ਵੇ ਮੈਂ ਥੱਕ ਚੁਕੀ
ਹੱਥ ਜੋੜਦੀ ਆਂ ਮੈਂ ਅੱਕ ਚੁਕੀ
ਰੋ ਰੋਕੇ ਵੇ ਮੈਂ ਥੱਕ ਚੁਕੀ
ਮੈਂ ਆਪੇ ਪੀੜਨ ਜਾਰ ਲੂੰਗੀ
ਮੈਂ ਆਪੇ ਪੀੜਨ ਜਾਰ ਲੂੰਗੀ
ਪਰ ਮੈਂ ਹਰਦੀ ਨੀ , ਮੈਂ ਹਰਦੀ ਨੀ
ਐਨਾ ਵਾਅਦਾ ਆ ਤੈਥੋਂ ਦੂਰ ਹੋਕੇ
ਵੇ ਮੈਂ ਮਰਦੀ ਨੀ , ਮੈਂ ਮਰਦੀ ਨੀ
ਐਨਾ ਵਾਅਦਾ ਆ ਤੈਥੋਂ ਦੂਰ ਹੋਕੇ
ਵੇ ਮੈਂ ਮਰਦੀ ਨੀ , ਮੈਂ ਮਰਦੀ ਨੀ

ਤੈਨੂੰ ਯਾਦ ਨਹੀਂ ਵੇ ਮੈਂ ਭੁੱਲੀ ਨੀ
ਜਿਵੇਂ ਰੱਖਦਾ ਸੀ ਔਂਵੇ ਰਹਿੰਦੀ ਸੀ
ਤੈਨੂੰ ਯਾਦ ਨਹੀਂ ਵੇ ਮੈਂ ਭੁੱਲੀ ਨੀ
ਜਿਵੇਂ ਰੱਖਦਾ ਸੀ ਔਂਵੇ ਰਹਿੰਦੀ ਸੀ
ਨੀਂਵੀਆਂ ਨਜ਼ਰਾਂ ਤੇਰੇ ਅੱਗੇ
ਜੋ ਤੂੰ ਕਹਿੰਦਾ ਸੀ ਉਹ ਸਹਿੰਦੀ ਸੀ
ਕਦੇ ਤੇਰੇ ਅੱਗੇ ਬੋਲੀ ਨਾ
ਕਦੇ ਤੇਰੇ ਅੱਗੇ ਬੋਲੀ ਨਾ
ਉਂਝ ਡਰ ਨੀ ਮੈਂ ਡਰਦੀ ਨੀ
ਐਨਾ ਵਾਦਾ ਐ ਤੈਥੋਂ ਦੂਰ ਹੋਕੇ
ਵੇ ਮੈਂ ਮਰਦੀ ਨਈ , ਮੈਂ ਮਰਦੀ ਨਈ
ਐਨਾ ਵਾਦਾ ਐ ਤੈਥੋਂ ਦੂਰ ਹੋਕੇ
ਵੇ ਮੈਂ ਮਰਦੀ ਨਈ , ਮੈਂ ਮਰਦੀ ਨਈ

ਦਲਜੀਤ ਚਿੱਟੀ ਕੀ ਸੀ ਤੇਰੇ ਲਾਇ
ਤੂੰ ਸਾਬੀਤ ਕੀਤਾ ਸੱਜਣਾ
ਦਲਜੀਤ ਚਿੱਟੀ ਕੀ ਸੀ ਤੇਰੇ ਲਾਇ
ਤੂੰ ਸਾਬੀਤ ਕੀਤਾ ਸੱਜਣਾ
ਮੈਨੂੰ ਤੂੰ ਦੱਸੀ ਔਕਾਤ ਮੇਰੀ
ਸੀ ਤੇਰੇ ਅੱਗੇ ਜੋ ਸੱਜਣਾ
ਮੈਂ ਬੇਵਫ਼ਾ ਨੀ ਹੋ ਸਕਦੀ
ਮੈਂ ਬੇਵਫ਼ਾ ਨੀ ਹੋ ਸਕਦੀ
ਤੇਰੇ ਵਰਗੀ ਨੀ , ਤੇਰੇ ਵਰਗੀ ਨੀ
ਐਨਾ ਵਾਅਦਾ ਐ ਤੈਥੋਂ ਦੂਰ ਹੋਕੇ
ਵਾਏ ਮੈਂ ਮਰਦੀ ਨੀ , ਮੈਂ ਮਰਦੀ ਨੀ
ਐਨਾ ਵਾਅਦਾ ਐ ਤੈਥੋਂ ਦੂਰ ਹੋਕੇ
ਵਾਏ ਮੈਂ ਮਰਦੀ ਨੀ , ਮੈਂ ਮਰਦੀ ਨੀ
Lyrics copyright : legal lyrics licensed by Lyricfind.
No unauthorized reproduction of lyric.

Comments for Strong Enough lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the bulb
2| symbol to the left of the smiley
3| symbol at the bottom of the heart
grid grid grid
grid grid grid
grid grid grid