song lyrics / Prabh Gill / Jionda Reh lyrics  | FRen Français

Jionda Reh lyrics

Performer Prabh Gill

Jionda Reh song lyrics by Prabh Gill official

Jionda Reh is a song in Panjabi

ਪੌਣਾ ਹਥ ਸੁਨੇਹੇ ਕੱਲ ਤੇਰੇ ਨਾਮ
ਜਿਥੇ ਲੈਕੇ ਚਲੇ ਚਲਾ ਤੇਰੇ ਨਾਲ
ਹੱਸ ਕੇ ਹਾਯਾ ਆਂਖਾ ਮੂਹਰੇ ਔਂਦਾ ਰਿਹ
ਵੇ ਮੈਂ ਤੇਰੇ ਤੇ ਮਰਦੀ ਆ
ਤੂ ਜਿਓਂਡਾ ਰਿਹ
ਵੇ ਮੈਂ ਤੇਰੇ ਤੇ ਮਰਦੀ ਆ
ਤੂ ਜਿਓਂਡਾ ਰਿਹ

ਜਿੰਨਾ ਚਿਕਰ ਜਾਂ ਨੀ ਜਾਂਦੀ
ਛਡੇ ਇਸ਼੍ਕ਼ ਦੀ ਭਾਨ ਨੀ ਜਾਂਦੀ
ਜੀ ਦਿਨ ਦਾ ਤੂ ਮਿਲੇਯਾ
ਮੇਰੇ ਬੁੱਲਾਂ ਤੋ ਮੁਸਕਾਨ ਨੀ ਜਾਂਦੀ
ਰੋ ਸਕਦੀ ਆ ਮੈਂ
ਰੋ ਸਕਦੀ ਆ ਮੈਂ
ਪਰ ਤੂ ਮੁਸਕੌਂਦਾ ਰਿਹ
ਵੇ ਮੈਂ ਤੇਰੇ ਤੇ ਮਰਦੀ ਆ
ਤੂ ਜਿਓਂਡਾ ਰਿਹ
ਵੇ ਮੈਂ ਤੇਰੇ ਤੇ ਮਰਦੀ ਆ
ਤੂ ਜਿਓਂਡਾ ਰਿਹ

ਹੱਸੇ ਮਿਨਣਾ ਮਿਨਣਾ ਦੇਖਾ
ਇਕ ਤਸਵੀਰ ਮਹੀਨਾ ਦੇਖਾ
ਤੂ ਆਂਖਾ ਦੀ ਆਦਤ ਹੋ ਗਯੋ
ਓਹ੍ਨਾ ਹੀ ਥੋਡਾ ਜਿੰਨਾ ਦੇਖਾ
ਹੁੰਨ ਜਿਹਦੇ ਨਾਮਾ ਨਾਲ
ਬੁਲਉਂਦਾ ਰਿਹ
ਵੇ ਮੈਂ ਤੇਰੇ ਤੇ ਮਰਦੀ ਆ
ਤੂ ਜਿਓਂਡਾ ਰਿਹ
ਵੇ ਮੈਂ ਤੇਰੇ ਤੇ ਮਰਦੀ ਆ
ਤੂ ਜਿਓਂਡਾ ਰਿਹ

ਆਂਬੜ ਚੰਨ ਜ਼ਮੀਨ ਆੱਸਾ ਦੀ
ਤੇਰੀ ਮਰਜੀ ਦੀਨ ਆੱਸਾ ਦੀ
ਤੂ ਪਹਦਾ ਦੀ ਸ਼ਾਮ ਵਰਗੀ ਆ
ਜ਼ਿੰਦਗੀ ਕਰੀ ਹਸੀਨ ਆਪਾ ਦੀ
ਚੰਨ ਵਰਗੇਯਾ ਰਾਤਾਂ ਨੂ
ਰਿਸ਼ਨੌਂਦਾ ਰਿਹ
ਵੇ ਮੈਂ ਤੇਰੇ ਤੇ ਮਰਦੀ ਆ
ਤੂ ਜਿਓਂਡਾ ਰਿਹ
ਵੇ ਮੈਂ ਤੇਰੇ ਤੇ ਮਰਦੀ ਆ
ਤੂ ਜਿਓਂਡਾ ਰਿਹ
Lyrics copyright : legal lyrics licensed by Lyricfind.
No unauthorized reproduction of lyric.

Comments for Jionda Reh lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the helmet
2| symbol at the top of the star
3| symbol at the top of the bulb
grid grid grid
grid grid grid
grid grid grid