song lyrics / Prabh Gill / Ek Ardaas lyrics  | FRen Français

Ek Ardaas lyrics

Performer Prabh Gill

Ek Ardaas song lyrics by Prabh Gill official

Ek Ardaas is a song in Panjabi

ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ

ਸਭ ਤੇ ਵੱਡਾ ਸਤਿਗੁਰੂ ਨਾਨਕ
ਸਭ ਤੇ ਵੱਡਾ ਸਤਿਗੁਰੂ ਨਾਨਕ
ਜਿਨ੍ਹਾਂ ਕਲ ਰਾਖੀ ਮੇਰੀ
ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ
ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ
ਓ ਵਾਹਿਗੁਰੂ ਸਾਰ ਨਾ ਜਾਣਾ ਤੇਰੀ

ਤੇਰੀ ਰਹਿਮਤ ਦਾ ਮੈਂ ਦਾਤਾ ਕਿੱਦਾਂ ਕਰਜ਼ ਉੱਤਰਨ
ਵਾਲ ਵਿੰਗਾ ਤੂੰ ਹੋਣ ਨਾ ਦੇਵੇਂ ਆਉਣ ਤੂਫ਼ਾਨ ਹਜ਼ਾਰਨ

ਹਰ ਮੈਦਾਨ ਫਤਿਹ ਤੂੰ ਬਖਸ਼ੇਨ
ਹਰ ਮੈਦਾਨ ਫਤਿਹ ਤੂੰ ਬਖਸ਼ੇਨ
ਧੇਨ ਨਾ ਦੇਵੇਂ ਧੀਰੀ
ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ
ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ

ਜਿੱਥੇ ਦੇਖਣ ਤੈਨੂੰ ਪਾਵਾਂ ਹਰ ਥਾਂ ਦੇ ਵਿਚ ਤੂੰ
ਤੂੰ ਹੀ ਤੂੰ ਮੈਂ ਜਿੱਥੇ ਜਾਵਾਂ ਹਰ ਨਾ ਦੇ ਵਿਚ ਤੂੰ
ਜਿੱਥੇ ਦੇਖਣ ਤੂੰ ਹੀ ਤੂੰ ਐ ਹਰ ਥਾਂ ਦੇ ਵਿਚ ਤੂੰ
ਤੂੰ ਹੀ ਤੂੰ ਮੈਂ ਜਿੱਥੇ ਜਾਵਾਂ ਹਰ ਨਾ ਦੇ ਵਿਚ ਤੂੰ
ਤੇਰੇ ਡਰ ਤੇ ਚਾਨਣ ਮਿਲਿਆ
ਤੇਰੇ ਡਰ ਤੇ ਚਾਨਣ ਮਿਲਿਆ
ਜੱਗ ਤੇ ਰਾਤ ਹਨੇਰੀ
ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ
ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ

ਤੇਰੀ ਨਜ਼ਰ ਸਵਾਲੀ ਹੋ ਜਾਏ ਗ਼ਮ ਨਹੀਂ ਰਹਿੰਦਾ ਪੱਲੇ
ਅਮਨ ਥਾਰੀਕਿਆਂ ਵਾਲਾ ਡੱਬ ਗਿਆ ਤੇਰੀਆਂ ਕਾਰਜ਼ਾਂ ਥਾਲੇ
ਤੇਰੀ ਨਜ਼ਰ ਸਵਾਲੀ ਹੋ ਜਾਏ ਗ਼ਮ ਨਹੀਂ ਰਹਿੰਦਾ ਪੱਲੇ
ਅਮਨ ਥਾਰੀਕਿਆਂ ਵਾਲਾ ਡੱਬ ਗਿਆ ਤੇਰੀਆਂ ਕਰਜ਼ਾਂ ਥਾਲੇ
ਅਸੀਂ ਵੀ ਤੇਰੇ ਸਾਹ ਵੀ ਤੇਰੇ
ਅਸੀਂ ਵੀ ਤੇਰੇ ਸਾਹ ਵੀ ਤੇਰੇ
ਜਿੰਦੜੀ ਵੀ ਹਾਂ ਤੇਰੀ
ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ
ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ
ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ
ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ
ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ
ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ
ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ
Lyrics copyright : legal lyrics licensed by Lyricfind.
No unauthorized reproduction of lyric.
Writers: Aman Tharikewala, Prabh Gill
Copyright: TUNECORE INC

Comments for Ek Ardaas lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the camera
2| symbol to the left of the thumbs up
3| symbol at the top of magnifying glass
grid grid grid
grid grid grid
grid grid grid