song lyrics / Prabh Gill / Rabb Khair kare lyrics  | FRen Français

Rabb Khair kare lyrics

Performers Prabh GillShipra Goyal

Rabb Khair kare song lyrics by Prabh Gill official

Rabb Khair kare is a song in Panjabi

ਤੇਰੇ ਸੁਪਨੇ ਲਗੇ ਆ ਮੈਨੂ ਆਉਣ ਹਾਏ ਓ ਰੱਬ ਖੈਰ ਕਰੇ
ਆਪਾਂ ਦੋ ਤੋਂ ਲਗੇ ਆ ਇੱਕ ਹੋਣ ਹਾਏ ਓ ਰੱਬ ਖੈਰ ਕਰੇ
ਤੇਰੇ ਸੁਪਨੇ ਲਗੇ ਆ ਮੈਨੂ ਆਉਣ ਹਾਏ ਓ ਰੱਬ ਖੈਰ ਕਰੇ
ਆਪਾਂ ਦੋ ਤੋਂ ਲਗੇ ਆ ਇੱਕ ਹੋਣ ਹਾਏ ਓ ਰੱਬ ਖੈਰ ਕਰੇ
ਹਾਏ ਓ ਰਬ ਖੈਰ ਕਰੇ

ਐਥੇ ਜੰਝੀਆਂ ਨੂੰ ਚਾਅ ਓਥੇ ਮੇਲਣਾ ਨੂੰ ਤੁਹਾਡੇ ਨੀ
ਵਿਆਹ ਸਾਡੇ ਵਿਚ ਕਿਹੜਾ ਰਿਹਗੇ ਹੋਰ ਗੋਡੇ ਨੀ
ਓ ਐਥੇ ਜੰਝੀਆਂ ਨੂੰ ਚਾਅ ਓਥੇ ਮੇਲਣਾ ਨੂੰ ਤੁਹਾਡੇ ਨੀ
ਵਿਆਹ ਸਾਡੇ ਵਿਚ ਕਿਹੜਾ ਰਿਹਗੇ ਹੋਰ ਗੋਡੇ ਨੀ
ਤੂੰ ਵੀ ਚੁੰਨੀਆ ਨੂੰ
ਹਾਏ ਨੀ ਚੁੰਨੀਆ ਨੂੰ
ਤੂੰ ਵੀ ਚੁੰਨੀਆ ਨੂੰ ਲੱਗੀ ਗੋਟੇ ਲਾਉਣ
ਹਾਏ ਓ ਰੱਬ ਖੈਰ ਕਰੇ
ਆਪਾਂ ਦੋ ਤੋਂ ਲਗੇ ਆ ਇੱਕ ਹੋਣ ਹਾਏ ਓ ਰੱਬ ਖੈਰ ਕਰੇ
ਤੇਰੇ ਸੁਪਨੇ ਲਗੇ ਆ ਮੈਨੂ ਆਉਣ ਹਾਏ ਓ ਰੱਬ ਖੈਰ ਕਰੇ
ਹਾਏ ਓ ਰੱਬ ਖੈਰ ਕਰੇ

ਜਲੇਬੀਆ ਦੀ ਚਾਣੀ ਵਾਂਗੂ ਚਾਅ ਲਗੇ ਚੋਣ ਨੀ
ਹੋ ਲੱਡੂਆਂ ਨਾਲ ਸੋਹਣੀਏ ਮਖਾਣੇ ਲੱਗੇ ਗਾਉਣ ਨੀ
ਜਲੇਬੀਆ ਦੀ ਚਾਣੀ ਵਾਂਗੂ ਚਾਅ ਲਗੇ ਚੋਣ ਨੀ
ਹੋ ਲੱਡੂਆਂ ਨਾਲ ਸੋਹਣੀਏ ਮਖਾਣੇ ਲੱਗੇ ਗਾਉਣ ਨੀ
ਜਾਗ ਲਗਿਆ ਜਾਗ ਲਗਿਆ

ਜਾਗ ਦੁੱਧ ਨੂੰ ਲਗੀ ਏ ਭਾਬੀ ਲਾਉਣ
ਹਾਏ ਓ ਰੱਬ ਖੈਰ ਕਰੇ

ਤੇਰੇ ਸੁਪਨੇ ਲਗੇ ਆ ਮੈਨੂ ਆਉਣ ਹਾਏ ਓ ਰੱਬ ਖੈਰ ਕਰੇ
ਆਪਾਂ ਦੋ ਤੋਂ ਲਗੇ ਆ ਇੱਕ ਹੋਣ ਹਾਏ ਓ ਰੱਬ ਖੈਰ ਕਰੇ

ਤੇਰੇ ਸੁਪਨੇ ਲਗੇ ਆ ਮੈਨੂ ਆਉਣ ਹਾਏ ਓ ਰੱਬ ਖੈਰ ਕਰੇ
ਹਾਏ ਓ ਰੱਬ ਖੈਰ ਕਰੇ
Lyrics copyright : legal lyrics licensed by Lyricfind.
No unauthorized reproduction of lyric.

Comments for Rabb Khair kare lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the eye
2| symbol to the right of the house
3| symbol at the top of the cross
grid grid grid
grid grid grid
grid grid grid