song lyrics / Prabh Gill / Pasand Ban Gyi lyrics  | FRen Français

Pasand Ban Gyi lyrics

Performer Prabh Gill

Pasand Ban Gyi song lyrics by Prabh Gill official

Pasand Ban Gyi is a song in Panjabi

ਹੋ ਲਗਦੀ ਹੱਸੀਣ ਕੁੜੇ
ਪੱਕਾ ਆ routine ਕੁੜੇ
ਸੁਰਮਾ ਅੱਖਾਂ ਦਾ ਤੇਰਾ ਦਿੰਦਾ ਨਹੀਓ ਜੀਣ ਕੁੜੇ
੨੪ ਘੰਟੇ ਗੱਬਰੂ ਨੂੰ ਤੋੜ ਤੇਰੀ ਲੱਗੀ ਰਹਿੰਦੀ
ਹੋਇਆ ਪਿਆ ਜ਼ਿੰਦਗੀ ਦਾ ਕਹੋ ਜੇਹਾ scene ਕੁੜੇ
ਚਾੜਿਆ ਨੀ ਮੁੜਕੇ ਕੋਈ ਚੰਦ ਮੁੰਡੇ ਨੇ
ਚਾੜਿਆ ਨੀ ਮੁੜਕੇ ਕੋਈ ਚੰਦ ਮੁੰਡੇ ਨੇ
ਤੂੰ ਕਾਹਦਾ ਚੋਦਵੀਂ ਦਾ ਚੰਦ ਬਣ ਗਈ
ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ ਨਖਰੋ
ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ
ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ ਨਖਰੋ
ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ
ਜੱਟ ਦੀ ਪਸੰਦ ਬਣ

ਹੋ ਇਕ ਵਾਰੀ ਕਹਿ ਦੇ ਦਿਲਮਾਨ

ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ ਨਖਰੋ
ਤੂੰ ਜਿਹੜੇ
ਲਾਈ ਦਿਆਂ

ਲਾਈ ਦਿਆਂ ਮਹੰਗੀਆਂ ਨੇ ਗੁੱਟਾ ਉੱਤੇ ਘੜੀਆਂ
ਗੋਲੀਆਂ ਵੀ gun ਦਿਆਂ gold ਚ ਮੜੀਆਂ
ਚਲਦਾ ਏ luck ਉੱਤੋਂ ਤੂੰ ਵੀ ਬੜੀ lucky ਏ
Chill ਵੀ ਆ ਪੂਰਾ ਤੇ ਲੜਾਈਆਂ ਵੀ ਨੇ ਬੜੀਆਂ
Chill ਵੀ ਆ ਪੂਰਾ ਤੇ ਲੜਾਈਆਂ ਵੀ ਨੇ ਬੜੀਆਂ
ਤੋਰ ਤੇਰੀ ਬੰਨੇ ਚੰਨੇ ਪੂਰੀ ਮਸ਼ਹੂਰ ਨੀ
ਭਣੇ ਤੇਰੀ ਸਾਦਗੀ ਵੀ ਨਾਰਾਂ ਦਾ ਗਰੂਰ ਨੀ
ਮੀਨਾਕਾਰੀ ਰੀਝ ਨਾ ਕਰੀ ਆ ਤੇਰੀ ਰੱਬ ਨੇ
ਸੋਹਣੀ ਹੀ ਤੂੰ ਬਾਹਲੀ ਏ ਕੋਈ ਤੇਰਾ ਨਾ ਕਸੂਰ ਨੀ
ਲੋਕ ਗੀਤਾਂ ਜੇਹੀ ਮੁੰਡੇ ਦੀ ਆ ਟੌਰ ਨਖਰੋ
ਲੋਕ ਗੀਤਾਂ ਜੇਹੀ ਮੁੰਡੇ ਦੀ ਆ ਟੌਰ ਨਖਰੋ
ਨੀ ਤੂੰ ਵੀ ਇਸ਼ਕ਼ੇ ਦਾ ਸ਼ੰਤ ਬਣ ਗਈ
ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ ਨਖਰੋ
ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ
ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ ਨਖਰੋ
ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ

ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ ਨਖਰੋ
ਤੂੰ ਜਿਹੜੇ ਜੱਟ ਜਿਹੜੇ ਜੱਟ

ਤੂੰ lead ਕਰੇ ਕੁੜੀਆਂ ਨੂੰ ਬਣੀ ਫਿਰੇਂ ਤਿੱਤਲੀ
ਸੂਟ ਨਾਲ match ਕਰ dodge ਲੈਕੇ ਨਿਕਲੀ
ਗਿੱਲ ਰੋਣੀ ਅੱਲੜੇ ਨਚਾ ਗੀ ਨੀ ਤੂੰ ਉੰਗਲਾਂ ਤੇ
ਅੱਜ ਤੱਕ ਵੈਰੀ ਦੀ ਪਵੋਂਦਾ ਰਿਹਾ ਕਿਕਲੀ
ਅੱਜ ਤੱਕ ਵੈਰੀ ਦੀ ਪਵੋਂਦਾ ਰਿਹਾ ਕਿਕਲੀ
ਤੇਰੇ ਨਾਲ matching'ਆ ਰਲੌਂਦਾ ਫਿਰੇ ਜੱਟੀਏ
ਚੱਕੀ ਫਿਰੇ ਝਾਂਜਰਾਂ ਮਜਾਜਾਂ ਦਿਏ ਪੱਟੀਏ
ਵੈਲੀਆਂ ਦੀ ਅੱਖ 'ਚ ਜੋ ਅੱਖ ਪਾ ਕੇ ਖੇਡ ਦਾ
ਤੇਰੇ ਨਾਲ ਰਾਸ਼ੀਆਂ ਮਿਲੋੰਦਾ ਫਿਰੇ ਜੱਟੀਏ
ਲੋਕਾਂ ਨੂੰ ਆ ਲੱਗੇ ਜਿਹੜਾ ਜ਼ਹਰ ਨੱਖਰੋ
ਲੋਕਾਂ ਨੂੰ ਆ ਲੱਗੇ ਜਿਹੜਾ ਜ਼ਹਰ ਨੱਖਰੋ
ਓਹੀ ਮੁੰਡੇ ਲਈ ਤੂੰ ਖੰਡ ਬਣ ਗਈ
ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ ਨੱਖਰੋ
ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ
ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ ਨੱਖਰੋ
ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ

ਨੀ ਓਹ ਕੁੜੀਆਂ ਦੀ ਪਹਿਲੀ ਆ ਪਸੰਦ ਨੱਖਰੋ
ਤੂੰ ਜਿਹੜੇ ਜੱਟ ਦੀ ਪਸੰਦ ਬਣ ਗਈ

ਹੋਏ ਹੋਏ ਹੋਏ ਹੋਏ ਹੋਏ
Lyrics copyright : legal lyrics licensed by Lyricfind.
No unauthorized reproduction of lyric.

Comments for Pasand Ban Gyi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the target
2| symbol to the right of the trash
3| symbol to the left of the cloud
grid grid grid
grid grid grid
grid grid grid