song lyrics / Prabh Gill / Mera Good Luck lyrics  | FRen Français

Mera Good Luck lyrics

Performer Prabh Gill

Mera Good Luck song lyrics by Prabh Gill official

Mera Good Luck is a song in Panjabi

ਸਦੀਆਂ ਤੋਂ Night ਸੀ ਹਨ Morning ਹੋ ਗਈ
ਤੇਰੀ ਮੇਰੀ ਮੈਰੇਜ ਦੀ ਵੀ ਪੇ-ਪੇ ਪੇ-ਪੇ ਹੋ ਗਈ
ਸਦੀਆਂ ਤੋਂ Night ਸੀ ਹਨ Morning ਹੋ ਗਈ
ਮੈਂ ਤੇਰਾ ਹੋ ਗਯਾ ਤੇ ਤੂ ਵੀ ਮੇਰੀ ਹੋ ਗਾਯੀ
ਹੁੰਨ ਜਗ ਦਾ ਨੀ ਦਰ ਮੈਨੂ ਕੋਯੀ ਨੀ ਫਿਕਰ
ਦਿਲ ਖੁਸ਼ੀ ਵਿਚ ਪਾਵੇ ਭੰਗੜਾ ਹੋਏ

ਮੇਰਾ Good Luck ਨੀ ਤਾਂ ਕਿ ਏ ਜੋ ਤੂ ਮੈਨੂ ਮਿੱਲ ਗਯੀ ਏ
Beautiful ਏ ਜ਼ਿੰਦਗੀ ਏ ਓ ਸੱਜਣਾ ਹੋ ਹੋ ਓ
ਮੇਰਾ Good Luck ਨੀ ਤਾਂ ਕਿ ਏ ਜੋ ਤੂ ਮੈਨੂ ਮਿੱਲ ਗਯੀ ਏ
Beautiful ਏ ਜ਼ਿੰਦਗੀ ਏ ਓ ਸੱਜਣਾ ਹੋ ਹੋ ਓ

ਤੂ ਯਾਰਾਂ ਦੀ ਨਿਕਲੀ Lottery ਨਂਬਰ ਲਗੇ ਸਾਰੇ ਨੇ
ਤੂ Prize Bumper ਵਰਗੀ ਮਿਲ ਗਏ Gift ਪ੍ਯਰੇ ਨੇ
ਤੂ ਯਾਰਾਂ ਦੀ ਨਿਕਲੀ Lottery ਨਂਬਰ ਲਗੇ ਸਾਰੇ ਨੇ
ਤੂ Prize Bumper ਵਰਗੀ ਮਿਲ ਗਏ Gift ਪ੍ਯਰੇ ਨੇ
ਮੈਂ Speaker ਆਂ ਤੇ ਗਾਵਾਂ ਸਾਰੇ ਸ਼ਿਅਰ ਨੂ ਸੁਣਾਵਾਂ
ਮੈਂ ਤਾਂ ਕੋਠੇ ਉੱਤੇ ਚਢ ਨਚਨਾ ਹਨ

ਮੇਰਾ Good Luck ਨੀ ਤਾਂ ਕਿ ਏ ਜੋ ਤੂ ਮੈਨੂ ਮਿੱਲ ਗਯੀ ਏ
Beautiful ਏ ਜ਼ਿੰਦਗੀ ਏ ਓ ਸੱਜਣਾ ਹੋ ਹੋ ਓ
ਮੇਰਾ Good Luck ਨੀ ਤਾਂ ਕਿ ਏ ਜੋ ਤੂ ਮੈਨੂ ਮਿੱਲ ਗਯੀ ਏ
Beautiful ਏ ਜ਼ਿੰਦਗੀ ਏ ਓ ਸੱਜਣਾ ਹੋ ਹੋ ਓ

ਤੂ ਤਾਂ ਮੇਰੀ Life ਚ ਆਕੇ ਕਿੱਤਾ ਏ Complete ਮੈਨੂ
ਜਦ ਵੀ ਕੈਲੇਯ ਕੈਲੇਯ ਬੋਲੇ ਲਗੇ ਬਡੀ Sweet ਮੈਨੂ
ਤੂ ਤਾਂ ਮੇਰੀ Life ਚ ਆਕੇ ਕਿੱਤਾ ਏ Complete ਮੈਨੂ
ਜਦ ਵੀ ਕੈਲੇਯ ਕੈਲੇਯ ਬੋਲੇ ਲਗੇ ਬਡੀ Sweet ਮੈਨੂ
ਹੁੰਨ Family ਤੂ ਮੇਰੀ ਹਨ ਖੁਸ਼ਿਯਾ ਲਯੀ ਮੇਰੀ
ਕਰ ਜਾਣਾ ਜੋ ਵੀ ਕਰ ਸਕਣਾ ਹਨ

ਮੇਰਾ Good Luck ਨੀ ਤਾਂ ਕਿ ਏ ਜੋ ਤੂ ਮੈਨੂ ਮਿੱਲ ਗਯੀ ਏ
Beautiful ਏ ਜ਼ਿੰਦਗੀ ਏ ਓ ਸੱਜਣਾ ਹੋ ਹੋ ਓ
ਮੇਰਾ Good Luck ਨੀ ਤਾਂ ਕਿ ਏ ਜੋ ਤੂ ਮੈਨੂ ਮਿੱਲ ਗਯੀ ਏ
Beautiful ਏ ਜ਼ਿੰਦਗੀ ਏ ਓ ਸੱਜਣਾ ਹੋ ਹੋ ਓ
Lyrics copyright : legal lyrics licensed by Lyricfind.
No unauthorized reproduction of lyric.

Comments for Mera Good Luck lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cross
2| symbol at the bottom of the house
3| symbol to the left of the heart
grid grid grid
grid grid grid
grid grid grid