song lyrics / Prabh Gill / Ji Ji lyrics  | FRen Français

Ji Ji lyrics

Performer Prabh Gill

Ji Ji song lyrics by Prabh Gill official

Ji Ji is a song in Panjabi

ਏਹਨੂ ਝੂਠ ਕਹਾਂ ਯਾ ਸਚ ਕਹਾਂ
ਠੋਕਰ ਨਾਲ ਤੀਡਕੇਯਾ ਕੱਚ ਕਹਾਂ
ਏਹਨੂ ਝੂਠ ਕਹਾਂ ਯਾ ਸਚ ਕਹਾਂ
ਠੋਕਰ ਨਾਲ ਤੀਡਕੇਯਾ ਕੱਚ ਕਹਾਂ
ਹੋ ਪ੍ਯਾਰ ਦਾ ਸੌਦਾ ਮਹਿੰਗਾ ਏ
ਹੋ ਪ੍ਯਾਰ ਦਾ ਸੌਦਾ ਮਹਿੰਗਾ ਏ
ਕਿੱਤੇ ਛੱਲਾ ਏ ਕਿੱਤੇ ਮੁੰਦੀ ਏ

ਮਤਲਬ ਨੂ ਜੀ ਜੀ
ਮਤਲਬ ਨੂ ਜੀ ਜੀ ਹੁੰਦੀ ਏ
ਮਤਲਬ ਨੂ ਜੀ ਜੀ
ਮਤਲਬ ਨੂ ਜੀ ਜੀ ਹੁੰਦੀ ਏ ਓ

ਹੋ ਯਾਰੀ ਯਾਰੀ ਹਰ ਕੋਯੀ ਕਹਿੰਦਾ
ਪੈਸੇ ਦੀ ਹੈ ਯਾਰੀ
ਹੋ ਕਿ ਤੋ ਕਿ ਬਣਾ ਦਿੰਦੀ ਏ
ਚੜਦੀ ਨੋਟ ਕੁਮਾਰੀ
ਹੋ ਜੀਡੀ ਚਲਦੀ ਸੋਨਾ ਉਤੇ
ਕਮ ਹੁੰਦੇ ਸਰਕਾਰੀ
ਰਾਹ ਜਾਂਦੇ ਵੀ ਭਾਈ ਬੰਦੇ
ਲ ਔਂਦੇ ਤਰਕਾਰੀ
ਝੂਠੇ ਬਣੇ ਵਾਪਰੀ
ਝੂਠੇ ਬਣੇ ਵਾਪਰੀ
ਝੂਠ ਵਾਲੇਯਾ ਦੀ ਏ ਮੰਡੀ ਏ

ਮਤਲਬ ਨੂ ਜੀ ਜੀ
ਮਤਲਬ ਨੂ ਜੀ ਜੀ ਹੁੰਦੀ ਏ
ਮਤਲਬ ਨੂ ਜੀ ਜੀ
ਮਤਲਬ ਨੂ ਜੀ ਜੀ ਹੁੰਦੀ ਏ ਓ

ਓ ਚੋਰਾ ਨੇ ਵ ਪਾਸੇ ਬੱਤਾ ਲੇ
ਬਾਬੇ ਬਣ ਕ ਬਿਹ ਗਏ
ਨਾਮ ਕਮਾਈ ਵਾਲੇ ਆਪਣੇ
ਨਾਲ ਕਮਾਈ ਲੇ ਗਏ
ਹੋ ਗਯਾ ਵੱਡ ਡ੍ਰਾਮਾ ਯਾਰੋ
ਖਖ ਵ ਨਾ ਹੁਣ ਪਲੇ
ਆਪ ਬਣਾ ਕ ਗਲਾ ਕਰਦੇ
ਆਪਣੀ ਬੱਲੇ ਬੱਲੇ
ਇਕ ਪਾਸੇ ਦੀ ਕਿਹ ਰਹੇ ਨੇ
ਇਕ ਪਾਸੇ ਦੀ ਕਿਹ ਰਹੇ ਨੇ
ਹੁਣ ਬੰਦ ਕਰ ਲਯੀ ਕੁੰਡੀ ਏ

ਮਤਲਬ ਨੂ ਜੀ ਜੀ
ਮਤਲਬ ਨੂ ਜੀ ਜੀ ਹੁੰਦੀ ਏ
ਮਤਲਬ ਨੂ ਜੀ ਜੀ
ਮਤਲਬ ਨੂ ਜੀ ਜੀ ਹੁੰਦੀ ਏ ਓ

ਗਲੀ ਗਲੀ ਵਿਚ ਹਥ ਜੋਡ਼ ਕੇ
ਫਿਰਡਿਆ ਨੇ ਸਰਕਾਰਾਂ
ਵੋਟਾਂ ਪੀਸ਼ੇ ਨੋਟ ਕਮੌਂਦੇ
ਰਿਹਿੰਦੇ ਵਿਚ ਬਹਾਰਾਂ
ਪਿਹਲਾਂ ਹੁੰਦੀ ਜਨਤਾ
ਪਿਸ਼ੋਂ ਭੀਡ ਮੇਰੇਯਾ ਯਾਰ
ਹੂਟਰ ਮਾਰਕੇ ਲੰਘ ਜਾਂਦਿਯਾ
ਬੱਤੀ ਵਾਲਿਆ ਡਾਰਾਂ
ਹੈਕ ਮਾਰ ਕੇ ਲੋਕਾਂ ਦੇ
ਹੈਕ ਮਾਰ ਕੇ ਲੋਕਾਂ ਦੇ
ਏ ਕਿਹਣ ਅਜੇ ਤਾਂ ਚੂਂਦੀਆ

ਮਤਲਬ ਨੂ ਜੀ ਜੀ
ਮਤਲਬ ਨੂ ਜੀ ਜੀ ਹੁੰਦੀ ਏ
ਮਤਲਬ ਨੂ ਜੀ ਜੀ
ਮਤਲਬ ਨੂ ਜੀ ਜੀ ਹੁੰਦੀ ਏ ਓ

ਹੋ ਨੀਲੀ ਸ਼ਤਰੀ ਵਾਲਿਆਂ ਸੁਣ ਡਾਢੇ ਆ ਰੱਬਾ
ਏ ਦੁਨਿਯਾ ਜੇ ਤੇਰੀ ਏ ਕਿ ਸੱਜਾ ਖੱਬਾ,
ਓ ਮਾਫ ਕਰੀ ਓ ਯਾਰਾ ਜੇ ਮੈਂ ਮੰਦਾ ਕਿਹੰਦਾ
ਹੋ ਤੇਰਾ ਹਨ ਕਰਜਾਈ ਤੇਰੇ ਸਾਹ ਜੋ ਲੈਂਦਾ,
ਮੈਂ ਤੇਰਾ ਹਨ ਕਰਜਾਈ ਤੇਰੇ ਸਾਹ ਜੋ ਲੈਂਦਾ
Lyrics copyright : legal lyrics licensed by Lyricfind.
No unauthorized reproduction of lyric.

Comments for Ji Ji lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the helmet
2| symbol at the bottom of the bulb
3| symbol to the right of the trash
grid grid grid
grid grid grid
grid grid grid