song lyrics / Prabh Gill / Hostel # 1 lyrics  | FRen Français

Hostel # 1 lyrics

Performer Prabh Gill

Hostel # 1 song lyrics by Prabh Gill official

Hostel # 1 is a song in Panjabi

ਤੇਰਾ Hostel # 1 ਕੂੜੇ ਨੀ ਜੀ ਕਰਦਾ ਈ ਦੇਵਾ ਭੰਨ ਕੂੜੇ

ਨੀ ਨਾਲੇ ਔਂਦੀ ਜਾਂਦੀ ਹਸਦੀ ਈ ਨੀ ਨਾਲੇ ਕਰੇ ਇਸ਼ਾਰੇ
ਤੇਰੇ ਰੂਮ ਦੇ ਤਾਲੇ ਖੜਕੇ ਨਿੱਤ ਮਾਰਾ ਲਲਕਾਰਾ
ਤੇਰੇ ਰੂਮ ਦੇ ਤਾਲੇ ਖੜਕੇ ਨਿੱਤ ਮਾਰਾ ਲਲਕਾਰਾ
ਤੇਰਾ Hostel # 1 ਕੂੜੇ ਨੀ ਜੀ ਕਰਦਾ ਈ ਦੇਵਾ ਭੰਨ ਕੂੜੇ

ਤੇਰੇ Hostel ਵਾਲਾ gate ਕੂੜੇ ਨੀ ਜਿਥੇ ਖੜਕੇ ਕਰਦੀ wait ਕੂੜੇ

ਨੀ ਕਦੇ ਹੋ ਜਾਈਏ ਅੱਸੀ late ਕੂੜੇ ਨੀ ਤੂੰ ਕਦੇ ਸਾਹ ਨਾ ਲੇਂਦੀ
ਫਿਰ miss call'ਆਂ ਤੂੰ ਮਾਰ ਮਾਰ ਸਿਰ ਖਾਂਦੀ ਰਿਹੰਦੀ
ਫਿਰ miss call'ਆਂ ਤੂੰ ਮਾਰ ਮਾਰ ਸਿਰ ਖਾਂਦੀ ਰਿਹੰਦੀ
ਤੇਰੇ Hostel ਵਾਲਾ gate ਕੂੜੇ ਨੀ ਜਿਥੇ ਖੜਕੇ ਕਰਦੀ wait ਕੂੜੇ

ਨੀ ਤੇਰੇ Hostel ਵਾਲੀ ਰੋਡ ਕੂੜੇ ਨੀ ਤੇ ਓ Cafe ਵਾਲਾ ਮੋਢ਼ ਕੂੜੇ

ਨੀ ਤੂੰ ਮੁਕਰੇ ਪਿਛੇ ਵਹਿਣੀ ਏ ਨੀ ਅੱਸੀ ਤਾਂਹੀ ਆਉਂਦੇ
ਤੂੰ ਗਾਲਾਂ ਕੱਢਦੀ ਰਿਹੰਦੀ ਏ ਨੀ ਅੱਸੀ ਟਾਇਰ ਕਸੌਂਦੇ
ਤੂੰ ਗਾਲਾਂ ਕੱਢਦੀ ਰਿਹੰਦੀ ਏ ਨੀ ਅੱਸੀ ਟਾਇਰ ਕਸੌਂਦੇ
ਨੀ ਤੇਰੇ Hostel ਵਾਲੀ ਰੋਡ ਕੂੜੇ ਨੀ ਤੇ ਓ Cafe ਵਾਲਾ ਮੋਢ਼ ਕੂੜੇ

ਮੇਰੇ Hostel ਵਾਲੀ ਛੱਤ ਕੂੜੇ ਨੀ ਜਿਥੇ ਜਨਤਾ ਚਕਦੀ ਅੱਤ ਕੂੜੇ

ਨੀ ਨਾਲੇ ਪਹਿਨਦੇ ਰੋਜ ਕੱਪਤ ਕੂੜੇ ਟਾਲਦੇ ਨਾ ਤਾਲੇ
ਫਿਰ ਸ਼ਰਤਾਂ ਲਾਕੇ ਪੀਂਦੇ ਨੇ ਏ ਵੈੱਲੀ ਸਾਰੇ
ਫਿਰ ਸ਼ਰਤਾਂ ਲਾਕੇ ਪੀਂਦੇ ਨੇ ਏ ਵੈੱਲੀ ਸਾਰੇ
ਮੇਰੇ Hostel ਵਾਲੀ ਛੱਤ ਕੂੜੇ ਨੀ ਜਿਥੇ ਜਨਤਾ ਚਕਦੀ ਅੱਤ ਕੂੜੇ

ਨੀ ਤੇਰਾ Hostel number ਪੰਜ ਕੂੜੇ ਨੀ ਇੱਥੇ ਲੇਹਕੇ ਆਉ ਜੰਝ ਕੂੜੇ

ਬਸ ਡਿਗ੍ਰੀ ਮੂਕਜੇ ਹਾਂ ਦੀਏ ਨੀ ਫੇਰ ਵਿਆਹ ਕਰਵਾਉਣਾ
ਤੇਰੇ ਰੂਮ ਦੇ ਤਾਲੇ dj ਲਾਕੇ ਫਿਰ ਭੰਗੜਾ ਪਾਓਣਾ
ਤੇਰੇ ਰੂਮ ਦੇ ਤਾਲੇ dj ਲਾਕੇ ਫਿਰ ਭੰਗੜਾ ਪਾਓਣਾ
ਨੀ ਤੇਰਾ Hostel number ਪੰਜ ਕੂੜੇ ਨੀ ਇੱਥੇ ਲੇਹਕੇ ਆਉ ਜੰਝ ਕੂੜੇ
Lyrics copyright : legal lyrics licensed by Lyricfind.
No unauthorized reproduction of lyric.

Comments for Hostel # 1 lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the bulb
2| symbol at the bottom of the cross
3| symbol to the right of the target
grid grid grid
grid grid grid
grid grid grid