song lyrics / Prabh Gill / Hassdi Nu lyrics  | FRen Français

Hassdi Nu lyrics

Performer Prabh Gill

Hassdi Nu song lyrics by Prabh Gill official

Hassdi Nu is a song in Panjabi

ਤੈਨੂੰ ਤੇਰੇ ਕੋਲੋਂ ਖੋਹ ਲਾਵਾ
ਤੈਨੂੰ ਸਾਹ ਵਿਚ ਸਜੋ ਲਵਾ
ਤੈਨੂ ਮਾਨਕਾ ਮਾਨਕਾ ਕਰ ਕੇ ਮੇ
ਸੋਚਾਂ ਦੇ ਵਿਚ ਪਰੋ ਲਵਾ
ਮੇ ਤੈਨੂ ਮੇਰੀ ਰੂਹ ਤੈਨੂ
ਕਰੇ ਪ੍ਯਾਰ ਏਨਾ ਨਈ ਸੂਹ ਤੈਨੂ
ਨਾ ਲਿਖ ਸਾਕਾ ਨਾ ਬੋਲ ਸਾਕਾ
ਕਿ ਆਖਾ ਹੱਸਦੀ ਨੂ ਤੈਨੂ
ਨਾ ਲਿਖ ਸਾਕਾ ਨਾ ਬੋਲ ਸਾਕਾ
ਕਿ ਆਖਾ ਹੱਸਦੀ ਨੂ ਤੈਨੂ
ਮੇ ਤੈਨੂ ਮੇਰੀ ਰੂਹ ਤੈਨੂ

ਆ ਬਣ ਮੇਰਾ ਪਾਰਛਾਵਾ ਨੀ
ਹੋ ਇਕ ਮਿਕ ਤੂਰੀਏ ਰਾਹਾਂ ਨੂ
ਬਸ ਤੇਰਾ ਮੇਰਾ ਸਾਥ ਹੋਵੇ
ਹੁਣ ਤੇਰੇ ਮੇਰੇ ਸਾਹਾਂ ਨੂ
ਰਹਾ ਹਰ ਦਮ ਤੈਨੂੰ ਪੜ੍ਹਦਾ ਮੇ,
ਮੇਰੇ ਦਿਲ ਤੇ ਉੱਕਰੀ ਨੂ ਤੈਨੂੰ
ਨਾ ਲਿਖ ਸਾਕਾ ਨਾ ਬੋਲ ਸਾਕਾ
ਕਿ ਆਖਾ ਹੱਸਦੀ ਨੂ ਤੈਨੂ
ਨਾ ਲਿਖ ਸਾਕਾ ਨਾ ਬੋਲ ਸਾਕਾ
ਕਿ ਆਖਾ ਹੱਸਦੀ ਨੂ ਤੈਨੂ
ਮੇ ਤੈਨੂ ਮੇਰੀ ਰੂਹ ਤੈਨੂ

ਅੱਖਾ ਵਿਚ ਤੇਰਾ ਚਿਹਰਾ ਨੀ
ਮੇਰੇ ਬੁੱਲਾਂ ਤੇ ਨਾਂ ਤੇਰਾ ਨੀ
ਦੀਵੇ ਤੇ ਜੋਤ ਦੀ ਸਾਂਝ ਜਿਹ
ਏ ਰਿਸ਼ਤਾ ਤੇਰਾ ਮੇਰਾ ਨੀ
ਤੈਨੂ ਦਿਲ ਦਰਗਾਈ ਰਖ ਲਵਾ
ਸੁਚੀ ਮੂਰਤ ਕਚ ਦੀ ਨੂ ਤੈਨੂ
ਨਾ ਲਿਖ ਸਾਕਾ ਨਾ ਬੋਲ ਸਾਕਾ
ਕਿ ਆਖਾ ਹੱਸਦੀ ਨੂ ਤੈਨੂ
ਨਾ ਲਿਖ ਸਾਕਾ ਨਾ ਬੋਲ ਸਾਕਾ
ਕਿ ਆਖਾ ਹੱਸਦੀ ਨੂ ਤੈਨੂ
ਮੇ ਤੈਨੂ ਮੇਰੀ ਰੂਹ ਤੈਨੂ

ਜਰਾ ਕੋਲ ਤੂ ਆ ਨਜਦੀਕ ਮੇਰੇ
ਤੇਰੇ ਸਾਹਾਂ ਦਾ ਨਿਘ ਸੇਕ ਲਵਾ
ਸੰਸਾਰ ਮੇ ਆਪਣੇ ਦੋਹਾ ਦਾ
ਨੈਨਾ ਵਿਚ ਤੇਰੇ ਦੇਖ ਲਵਾ
ਇਕ ਰੀਝ ਪ੍ਰੀਤ ਦੀ ਦੋਧਰ ਵਿਚ
ਵੇਖੇ ਹਰ ਪਲ ਨਚਦੀ ਨੂ ਤੈਨੂ
ਨਾ ਲਿਖ ਸਾਕਾ ਨਾ ਬੋਲ ਸਾਕਾ
ਕਿ ਆਖਾ ਹੱਸਦੀ ਨੂ ਤੈਨੂ
ਨਾ ਲਿਖ ਸਾਕਾ ਨਾ ਬੋਲ ਸਾਕਾ
ਕਿ ਆਖਾ ਹੱਸਦੀ ਨੂ ਤੈਨੂ
ਮੇ ਤੈਨੂ ਮੇਰੀ ਰੂਹ ਤੈਨੂ
Lyrics copyright : legal lyrics licensed by Lyricfind.
No unauthorized reproduction of lyric.

Comments for Hassdi Nu lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the smiley
2| symbol at the bottom of the suitcase
3| symbol to the left of the television
grid grid grid
grid grid grid
grid grid grid