song lyrics / Prabh Gill / Banda Rajda Nahi lyrics  | FRen Français

Banda Rajda Nahi lyrics

Performer Prabh Gill

Banda Rajda Nahi song lyrics by Prabh Gill official

Banda Rajda Nahi is a song in Panjabi

ਦੋ ਡੰਗ ਰੋਟੀ ਤੇ ਪਾਣੀ
ਕੋਈ ਨਾਲ ਚੀਜ਼ ਨਹੀਂ ਜਾਣੀ
ਦੋ ਡੰਗ ਰੋਟੀ ਤੇ ਪਾਣੀ
ਕੋਈ ਨਾਲ ਚੀਜ਼ ਨਹੀਂ ਜਾਣੀ
ਨਾ ਕੋਈ ਅੰਤ ਵੇਲੇ ਦਾ ਹਾਣੀ
ਓ ਬੰਦਾਂ ਰੱਜਦਾ ਈ ਨਹੀਂ ਫਿਰ ਵੀ
ਓ ਬੰਦਾਂ ਰੱਜਦਾ ਈ ਨਹੀਂ ਫਿਰ ਵੀ
ਓ ਬੰਦਾਂ ਰੱਜਦਾ ਈ ਨਹੀਂ

ਓ ਜਿੰਨਾ ਤੂੰ ਸਿਆਣਾ ਬਣੇ ਪੱਲੇ ਤੇਰੇ ਕੱਖ ਨਹੀਂ
ਸਮਝੇ ਕਿਉਂ ਨਾ ਗੱਲ ਰੱਬ ਤੈਥੋਂ ਵੱਖ ਨਹੀਂ
ਓ ਜਿੰਨਾ ਤੂੰ ਸਿਆਣਾ ਬਣੇ ਪੱਲੇ ਤੇਰੇ ਕੱਖ ਨਹੀਂ
ਸਮਝੇ ਕਿਉਂ ਨਾ ਗੱਲ ਰੱਬ ਤਥੋਂ ਵੱਖ ਨਹੀਂ
ਜਦੋਂ ਵੱਜ ਜਾਂਦੀਆਂ ਮੱਤਾਂ
ਫਿਰ ਸਿਰ ਤੋਂ ਲੈ ਜਾਣ ਪੱਤਾਂ
ਕਰ ਅੰਤ ਛੱਡਦੀਆਂ ਅੱਤਾਂ
ਓ ਬੰਦਾਂ ਰੱਜਦਾ ਈ ਨਹੀਂ ਫਿਰ ਵੀ
ਓ ਬੰਦਾਂ ਰੱਜਦਾ ਈ ਨਹੀਂ ਫਿਰ ਵੀ
ਓ ਬੰਦਾਂ ਰੱਜਦਾ ਈ ਨਹੀਂ
ਓ ਬੰਦਾਂ ਰੱਜਦਾ ਈ ਨਹੀਂ
ਜੜ੍ਹਾਂ ਵਿਚ ਬਹਿ ਗਏ ਨੇ phone ਜਿਵੇੰ touch ਦੇ
ਇੱਟਾਂ ਦਿਆਂ ਘਰਾਂ ਵਿਚ ਰਿਸ਼ਤੇ ਨੇ ਕੱਚ ਦ
ਜੜ੍ਹਾਂ ਵਿਚ ਬਹਿ ਗਏ ਨੇ phone ਜਿਵੇੰ touch ਦੇ
ਇੱਟਾਂ ਦਿਆਂ ਘਰਾਂ ਵਿਚ ਰਿਸ਼ਤੇ ਨੇ ਕੱਚ ਦੇ
ਓ ਕੁੱਤੇ ਖਾਂਦੇ ਫਿਰਦੇ ਖੀਰਾਂ
ਐਨੀ ਹਉਮੈ ਭਰੀ ਸਰੀਰਾਂ
ਗੋਲੀ ਚਲਗੀ ਸੱਕਿਆਂ ਵੀਰਾਂ
ਓ ਬੰਦਾਂ ਰੱਜਦਾ ਈ ਨਹੀਂ ਫਿਰ ਵੀ
ਓ ਬੰਦਾਂ ਰੱਜਦਾ ਈ ਨਹੀਂ ਫਿਰ ਵੀ
ਓ ਬੰਦਾਂ ਰੱਜਦਾ ਈ ਨਹੀਂ

ਓ ਜਿਥੇ ਦਾਤਾ ਜਾਮਿਆ ਸੀ ਵੇਖਣਾ ਜਰੂਰ ਏ
ਸੋਚ ਦਾ ਲਾਹੌਰ ਬੈਠਾ ਢਿੱਲੀ ਬੜੀ ਦੂਰ ਏ
ਓ ਜਿਥੇ ਦਾਤਾ ਜਾਮਿਆ ਸੀ ਵੇਖਣਾ ਜਰੂਰ ਏ
ਸੋਚ ਦਾ ਲਾਹੌਰ ਬੈਠਾ ਢਿੱਲੀ ਬੜੀ ਦੂਰ ਏ
ਕਦੋ ਮੌਤ ਏ ਸੰਗ ਆ
ਜਦੋ ਲੱਗ ਜਾਂਦੀਆਂ ਜੰਗ ਆ
ਉਹ ਲਹਿਕੇ ਚੂੜੇ ਟੁੱਟ ਗਿਆ ਵੰਗਾਂ
ਓ ਬੰਦਾਂ ਰੱਜਦਾ ਈ ਨਹੀਂ ਫਿਰ ਵੀ
ਓ ਬੰਦਾਂ ਰੱਜਦਾ ਈ ਨਹੀਂ ਫਿਰ ਵੀ
ਓ ਬੰਦਾਂ ਰੱਜਦਾ ਈ ਨਹੀਂ

ਕਿਥੋਂ ਦੀ ਤਿਆਰੀ ਕੋਟ ਪੇਂਟ ਅਤੇ ਟਾਈ ਨੂੰ
ਹਾਲੇ ਆਈਆਂ ਸਮਝਾ ਨਾ ਲਵਲੀ ਸ਼ਦਈ ਨੂੰ
ਕਿਥੋਂ ਦੀ ਤਿਆਰੀ ਕੋਟ ਪੇਂਟ ਅਤੇ ਟਾਈ ਨੂੰ
ਹਾਲੇ ਆਈਆਂ ਸਮਝਾ ਨਾ ਲਵਲੀ ਸ਼ਦਈ ਨੂੰ
ਕੱਲ ਕਿਸਨੂੰ ਪਤਾ ਕੀ ਹੋਣਾ
ਫੇਰਾ ਜੂਨ ਚੌਰਾਸੀ ਪਾਉਣਾ
ਫਿਰ ਕੀ ਲਿਖਣਾ ਕੀ ਗਾਉਣਾ
ਓ ਬੰਦਾਂ ਰੱਜਦਾ ਈ ਨਹੀਂ ਫਿਰ ਵੀ
ਓ ਬੰਦਾਂ ਰੱਜਦਾ ਈ ਨਹੀਂ ਫਿਰ ਵੀ
ਓ ਬੰਦਾਂ ਰੱਜਦਾ ਈ ਨਹੀਂ
Lyrics copyright : legal lyrics licensed by Lyricfind.
No unauthorized reproduction of lyric.

Comments for Banda Rajda Nahi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the target
2| symbol to the left of the thumbs up
3| symbol at the bottom of the cloud
grid grid grid
grid grid grid
grid grid grid