song lyrics / Nirvair Pannu / Hollywood lyrics  | FRen Français

Hollywood lyrics

Performer Nirvair Pannu

Hollywood song lyrics by Nirvair Pannu official

Hollywood is a song in Panjabi

Show Mxrci on it

ਹੋ ਸਾਡੀ ਬੋਲ ਬਾਣੀ ਰੁਖੀ ਗੱਲਾਂ ਸੱਚ ਨੇ
ਸਾਡੇ ਤੋਰ ਤੇ ਤਰੀਕੇ ਸਾਰੇ ਵੱਖ ਨੇ
ਓ ਗੱਲਾਂ ਸੱਚ ਨੇ ਗੱਲਾਂ ਸੱਚ ਨੇ
ਹੋ ਰਹਿਿਆ ਸ਼ੁਰੂ ਤੋਂ ਸ਼ੌਕੀਨੀ ਵੱਲ ਗੌਰ ਨੀ
ਜੇਹੜਾ ਬੋਲੇਆ ਦਿਖਾਏਆ ਓਹੁਨੂੰ ਜੋਹਰ ਨੀ
ਓ ਸਾਡੀ ਟੋਹਰ ਨੀ ਤੂੰ ਕਰ ਗੌਰ ਨੀ

ਹੋ ਰਲਫ ਲੌਰੇਨ ਦਾ ਗਭਰੂ ਸ਼ੌਕੀਨ ਏ
ਤੈਨੂੰ ਫੱਬਦੀ ਏ ਗੁੱਚੀ ਵਾਲੀ ਜੀਨ ਏ
ਓ ਅੱਖੋਂ ਓਹਲੇ ਨਾ ਤੂੰ ਹੋਜੀ ਬਿੱਲੋ ਰਾਣੀਏ
ਮੁੰਡਾ ਤੇਰੇ ਉੱਤੇ ਮਰੇ ਮਰਜਾਣੀਏ
ਦੱਸ ਕਿੱਥੇ ਕਾਫੀ ਪੀਣੀ ਬੈਹ ਕੇ ਕੋਲ ਨੀ
ਪੂਰਾ ਕਰੂ ਤੇਰਾ ਕੱਲਾ ਕੱਲਾ ਬੋਲ ਨੀ
ਓ ਕੋਈ ਥੋੜ੍ਹ ਨੀ
ਨੀ ਚੜ੍ਹੇ ਲੋਰ ਨੀ

ਮੇਰੇ ਜਿਗਰ ਦੇ ਟੋਟੇ ਰਹਿੰਦੇ ਨਾਲ ਆ
ਲੰਡੀ ਬੁੱਚੀ ਦਾ ਜੋ ਰੱਖਦੇ ਖਿਆਲ ਆ
ਨੀ ਮੇਰੇ ਯਾਰ ਆ ਤਲਵਾਰ ਆ
ਹੋ ਪੂਰਾ ਪਿੰਡ ਕਰੇ ਮਾਣ ਝੰਡੀ ਆਪਣੀ
ਗੱਲ ਪਹੁੰਚ ਗਈ ਆ ਹੌਲੀਵੁੱਡ ਤੱਕ ਨੀ
ਹੋ ਕੋਈ ਗੱਲ ਨਹੀਂ ਓ ਹੌਲੀ ਹੌਲੀ ਆਵਾਂਗੇ
ਪੂਰੀ ਜੁਰਤ ਨਾਲ ਲਿਖਾਂਗੇ ਤੇ ਗਾਵਾਂਗੇ
ਏਹ ਨਾ ਸੋਚੀ ਬਸ ਗੱਲਾਂ ਵਾਲੇ ਯਾਰ ਆ
ਸਾਡੇ ਕਦ ਨਾ ਨਾਲੋਂ ਉੱਚੇ ਕਿਰਦਾਰ ਆ
ਓ ਮੇਰੇ ਯਾਰ ਆ ਨੀ ਤਲਵਾਰ ਆ

ਹੋ ਪੱਕਾ ਯਾਰਾਂ ਦਾ ਗਰੂਪ ਪਸਤੌਲ ਨੀ
ਗੋਲੀ ਚੱਲੀ ਦਾ ਖੜਾਕ ਸੁਣੇ ਲਾਹੌਰ ਨੀ
ਓ ਸ਼ੌਂਕੀ ਘੋੜੀਆਂ ਦਾ ਮੁੱਢ ਤੋਂ ਜਵਾਨ ਆ
ਨਿਰਵੈਰ ਪੰਨੂ ਜਾਣਦਾ ਜਹਾਨ ਆ
ਚੱਲ ਕਰ ਲੈ ਕਰਾਰ ਨਾ ਤੂੰ ਟਾਲ ਨੀ
ਹੋਰ ਚਾਹੀਦਾ ਕੀ ਬਣਗੇ ਸਟਾਰ ਨੀ
ਓ ਕਲਾਕਾਰ ਨੀ ਤੇਰਾ ਯਾਰ ਨੀ
Lyrics copyright : legal lyrics licensed by Lyricfind.
No unauthorized reproduction of lyric.

Comments for Hollywood lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the suitcase
2| symbol to the right of the house
3| symbol at the bottom of the cloud
grid grid grid
grid grid grid
grid grid grid