song lyrics / Nirvair Pannu / Putt Ladla lyrics  | FRen Français

Putt Ladla lyrics

Performer Nirvair Pannu

Putt Ladla song lyrics by Nirvair Pannu official

Putt Ladla is a song in Panjabi

ਹੋ ਮਾਲਵੇ ਦੀ ਰੇਤ ਰੰਗੀ ਏ
ਮਿੱਟੀ ਕਰਗੀ ਜੱਟਾਂ ਦੇ ਕੱਲੇ ਪੁੱਤ ਨੂੰ
ਓ ਸਾਡਾ ਵੀ ਕਸੂਰ ਬੱਲੀਏ
ਓ ਸਾਡਾ ਵੀ ਕਸੂਰ ਬੱਲੀਏ
ਦੱਸ ਦਈਏ ਕਿ blame ਤੇਰੀ ਗੁੱਤ ਨੂੰ

ਓ ਬੇਬੇ ਫਿਰੇ ਲੋਂਦੀ ਸੁਖਣਾ
ਹੋਇਆ ਗਬਰੂ ਆ ਪੁੱਤ ਸਰਦਾਰ ਦਾ
ਨੀ ਤੇਰੇ ਸਾਰੇ ਝੱਲੇ ਨਖਰੇ
ਰੋਹਬ ਕਿਸੇ ਦਾ ਨਾ ਗਬਰੂ ਸਹਾਰ ਦਾ
ਨੀ ਤੇਰੇ ਸਾਰੇ ਝੱਲੇ ਨਖਰੇ
ਤੇਰੇ ਸਾਰੇ ਝੱਲੇ ਨਖਰੇ

ਗਰੂਪ ਪਿਸਤੋਲ ਜੱਟ ਦਾ
ਨੀ ਤੂੰ ਬੈਰਲਾ ਚ ਕੋਟਣਾ ਪਵਾਤੀਆਂ
ਕੱਬੇ ਸੀ ਸੁਬਾਹ ਮਿਠਿਏ
ਕੱਬੇ ਸੀ ਸੁਬਾਹ ਮਿਠਿਏ
ਸਾਊ ਪੁਣੇ ਦੀਆਂ ਫੀਤੀਆਂ ਲਵਾਤੀਆਂ
ਨੀ ਤੇਰੇ ਤੇ ਜਵਾਨੀ ਬੁੱਕਦੀ
ਸਾਲ ਇੱਕੀ ਵਾਹ ਜਿਹਾ ਮੁਟਿਆਰ ਦਾ

ਨੀ ਤੇਰੇ ਸਾਰੇ ਝੱਲੇ ਨਖਰੇ
ਰੋਹਬ ਕਿਸੇ ਦਾ ਨਾ ਗਬਰੂ ਸਹਾਰ ਦਾ
ਨੀ ਤੇਰੇ ਸਾਰੇ ਝੱਲੇ ਨਖਰੇ
ਰੋਹਬ ਕਿਸੇ ਦਾ ਨਾ ਗਬਰੂ ਸਹਾਰ ਦਾ
ਨੀ ਮਾਪਿਆਂ ਦਾ ਪੁੱਤ ਲਾਡਲਾ

ਓ ਅਲਫੂਕੇ ਪਿੰਡ ਜੱਟ ਦਾ
ਭਾਵੇ net ਉੱਤੇ ਕਰੀ ਪੜਤਾਲ ਨੀ
ਓ ਮੋੜੀਆਂ ਮੈਂ ਬਹੁਤ offer'ਆਂ
ਓ ਮੋੜੀਆਂ ਮੈਂ ਬਹੁਤ offer'ਆਂ
ਕੱਟੇ ਤੇਰੇ ਲਈ ਬਚਾਕੇ ਕਿੰਨੇ ਸਾਲ ਨੀ
ਓ ਮੁੰਦਰੀ ਚ ਰੱਖ ਜੜ ਕੇ
ਮਾਨ ਗਬਰੂ ਆ ਸਾਂਝੇ ਪਰਿਵਾਰ ਦਾ
ਓ ਤੇਰੇ ਸਾਰੇ ਝੱਲੇ ਨਖਰੇ
ਰੋਹਬ ਕਿਸੇ ਦਾ ਨੀ ਗਬਰੂ ਸਹਾਰ ਦਾ
ਹੋ ਮਾਪਿਆਂ ਦਾ ਪੁੱਤ ਲਾਡਲਾ
ਹੋ ਮਾਪਿਆਂ ਦਾ ਪੁੱਤ ਲਾਡਲਾ

ਹੋ ਤੇਰੇ ਉੱਤੇ ਰੂਪ ਰੱਜ ਕੇ
ਖੋਰੇ ਗੁੜਤੀ ਮਿਲੀ ਆ ਕਿਸੇ ਹੀਰ ਦੀ
ਦਿੰਦੀ ਆ ਸੁਕੂਨ ਜੱਟ ਨੂੰ
ਓ ਦਿੰਦੀ ਆ ਸੁਕੂਨ ਜੱਟ ਨੂੰ
ਹੋ ਤੇਰੀ ਅੱਖ ਜਿਵੇਂ ਰੁੱਤ ਕਸ਼ਮੀਰ ਦੀ
ਹੋ ਲੱਭ ਕੋਈ ਇਲਾਜ ਜੱਟੀਏ
ਓਹਨਾ ਸੁਨਪੇ ਚ ਰਹਿੰਦਾ ਜੋ ਪੁਕਾਰ ਦਾ
ਨੀ ਤੇਰੇ ਸਾਰੇ ਝੱਲੇ ਨਖਰੇ
ਰੋਹਬ ਕਿਸੇ ਦਾ ਨੀ ਗਬਰੂ ਸਹਾਰ ਦਾ
ਹੋ ਮਾਪਿਆਂ ਦਾ ਪੁੱਤ ਲਾਡਲਾ
ਮਾਪਿਆਂ ਦਾ ਪੁੱਤ ਲਾਡਲਾ

Deep Royce
Lyrics copyright : legal lyrics licensed by Lyricfind.
No unauthorized reproduction of lyric.

Comments for Putt Ladla lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the envelope
2| symbol to the left of the thumbs up
3| symbol at the top of magnifying glass
grid grid grid
grid grid grid
grid grid grid