song lyrics / Nirvair Pannu / Tasveer lyrics  | FRen Français

Tasveer lyrics

Performer Nirvair Pannu

Tasveer song lyrics by Nirvair Pannu official

Tasveer is a song in Panjabi

ਓ ਤੇਰਾ ਇਸ਼ਕ ਜੋ ਨਦੀਆਂ ਵਰਗਾ ਐ
ਓ ਤੇਥੋਂ ਵੇ ਪਰਬਤ ਲਗਦੇ ਨੇ
ਓ ਤੇਰੀ ਨਜ਼ਰ ਜਿੱਥੇ ਵੀ ਪੈਂਦੀ ਏ
ਤੇ ਬਿਨ ਪਤੀਯੋ ਦੀਵੇ ਜੱਗਦੇ ਨੇ
ਹੋ ਚਿੱਤ ਕਰਦਾ ਤੇਰੀਆਂ ਤਲੀਆਂ ਤੇ
ਦੁਨੀਆਂ ਦੀ ਫੱਬਤ ਰੱਖ ਦੇਵਾਂ
ਨੀ ਤੂੰ ਪਿਆਰ ਦੇ ਵੇੜੇ ਵੱਸਦੀ ਏ
ਨੀ ਤੇਰਾ ਨਾਮ ਮਹੁੱਬਤ ਰੱਖ ਦੇਵਾਂ

ਪਾਣੀ ਵਾਲੇ ਸ਼ੀਸ਼ੇ ਵਿਚੋਂ
ਤੈਨੂੰ ਤੱਕ ਲੈਣਾ ਵਾਂ
ਰੱਬ ਦਾ ਨਾ ਛੱਡ ਕੇ ਮੈ
ਤੈਨੂੰ ਜਪ ਲੈਣਾ ਵਾਂ
ਜੇ ਤੂੰ ਆਖੇ ਜਾਨ ਵਾਰੂ
ਪਰ ਮੰਗ ਵੀ ਨਾ ਬੈਠੀ
ਇਸ ਜ਼ਿੰਦਗੀ ਚ ਤੇਰੇ ਨਾਲ ਰਹਿਣਾ ਚੌਣਾ ਯਾ
ਜੇ ਵੇਖਣਾ ਹੀ ਹੁੰਦਾ
ਤਸਵੀਰ ਵੇਖ ਲੈਂਦੇ
ਮੈ ਤਾਂ ਉਮਰਾ ਲਈ ਤੇਰੇ ਨਾਲ ਬੈਣਾ ਚੌਣਾ ਯਾ

ਆ ਆ ਆ ਆ

ਕੋਇਲ ਦੀ ਕੁਕ ਨੂੰ ਵੀ
ਪਿੱਛੇ ਛੱਡ ਦੇਵੇ ਤੇਰੀ ਮਿੱਠੀ ਜਿਹੀ ਆਵਾਜ਼ ਨੀ
ਕੋਇਲ ਦੀ ਕੁਕ ਨੂੰ ਵੀ
ਪਿੱਛੇ ਛੱਡ ਦੇਵੇ ਤੇਰੀ ਮਿੱਠੀ ਜਿਹੀ ਆਵਾਜ਼ ਨੀ
ਤੇਰੇ ਨਾਲ ਵਸਣਾ ਜੋ ਵਸਦਾ ਪੰਜਾਬ ਨੀ

ਕਈ ਦਿਲ ਚ ਨੇ ਗੱਲਾਂ
ਕਿਤੇ ਮੁੱਕ ਹੀ ਨਾ ਜਾਵਾਂ
ਇਸ ਮੌਤ ਨਾਲੋਂ ਪਹਿਲਾਂ ਕੁਝ ਕਹਿਣਾ ਚੌਣਾ ਯਾ
ਜੇ ਵੇਖਣਾ ਹੀ ਹੁੰਦਾ
ਤਸਵੀਰ ਵੇਖ ਲੈਂਦੇ
ਮੈ ਤਾਂ ਉਮਰਾ ਲਈ ਤੇਰੇ ਨਾਲ ਬੈਣਾ ਚੌਣਾ ਯਾ

It's Deol Harman

ਤਾਰਿਆਂ ਦੇ ਦੇਸ਼ ਚੋਂ ਮੈ
ਮਿੱਟੀ ਲੈ ਕੇ ਆਇਆ ਹਾਂ
ਤੇਰੇ ਮੇਰੇ ਪਿਆਰਾ ਵਾਲੀ
ਚਿੱਠੀ ਲੈ ਕੇ ਆਇਆ ਹਾਂ
ਨਿਰਵੈਰ ਪੰਨੂੰ ਦੀ ਤਾ ਅੱਖ ਤੇਰੇ ਨਾਲ ਲੱਗੀ
ਇਸ ਅੱਖ ਵਾਲੀ ਲੋਰ ਨਾਲ ਖੈਨਾ ਚੌਣਾ ਯਾ
ਜੇ ਵੇਖਣਾ ਹੀ ਹੁੰਦਾ
ਤਸਵੀਰ ਵੇਖ ਲੈਂਦੇ
ਮੈ ਤਾਂ ਉਮਰਾ ਲਈ ਤੇਰੇ ਨਾਲ ਬੈਣਾ ਚੌਣਾ ਯਾ

ਹਾਂ ਆ ਆ ਹਾਂ ਆ ਆ
Lyrics copyright : legal lyrics licensed by Lyricfind.
No unauthorized reproduction of lyric.

Comments for Tasveer lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cloud
2| symbol to the right of the cross
3| symbol to the left of the target
grid grid grid
grid grid grid
grid grid grid