song lyrics / Nirvair Pannu / Coffee lyrics  | FRen Français

Coffee lyrics

Performer Nirvair Pannu

Coffee song lyrics by Nirvair Pannu official

Coffee is a song in Panjabi

ਤੇਰੇ ਪੈਰ ਜਿਥੇ ਓਹੀ ਸਾਡੇ ਰਾਹ
ਤੇਰਾ ਸਾਦਗੀ ਨਾਲ ਭਰਿਆ ਸੁਬਾਹ
ਦੁੱਖ ਮੁੜ ਜਾਂਦੇ ਘੇਰਾ ਤੱਕ ਕੇ
ਲੈਗੀ ਡਾਇਰੀ ਚ ਗੁਲਾਬ ਚੱਕ ਕੇ
ਵੇ ਤੂੰ Cafe ਜਾਕੇ ਪਾਦੇ ਸ਼ਿਵ ਨੂੰ
ਬੜੀ ਰੀਝ ਨਾਲ ਖੋਲ੍ਹੇ ਵਰਕੇ
ਉਹ ਸਾਥੋਂ ਸਭ ਕੁਝ ਲੈਜਾ ਸੱਜਣਾ
ਦੇਜਾ Coffee ਸਾਨੂੰ ਜੂਠੀ ਕਰ ਕੇ
ਸਾਥੋਂ ਸਭ ਕੁਝ ਲੈਜਾ ਸੱਜਣਾ
ਦੇਜਾ Coffee ਸਾਨੂੰ ਜੂਠੀ ਕਰ ਕੇ

ਸੂਹੇ ਰੰਗ ਨੇ ਪੱਗਾਂ ਦੇ ਹੋਏ
ਸੂਹੇ ਰੰਗ ਨੇ ਪੱਗਾਂ ਦੇ
ਵੇ ਅੱਖ ਵਿਚ ਤੱਕੀ ਮੱਖਣਾ
ਤੈਨੂੰ ਆਪਣੇ ਲੱਗਾ ਗੇ ਹੋਏ
ਹੋ ਤੈਨੂੰ ਆਪਣੇ ਲੱਗਾ ਗੇ ਹੋਏ

ਹੋ ਨਿਤ ਬਾਰੀ ਵਿੱਚੋਂ ਚੰਦ ਚਮਕੇ
ਤੈਨੂੰ ਬੈਠ ਗਈਆਂ ਰੱਬ ਮੰਨ ਕੇ
ਵੇ ਤੂੰ ਤਰਜ਼ ਹਾਂ ਆ ਫੋਕ ਗੀਤ ਦੀ
ਕੋਈ ਰਹੇ ਸਾਹੇ ਚਿਠੀ ਉਡੀਕ ਦੀ
ਜਿਨੂੰ ਬੰਨ ਕੇ ਨਵਾਬ ਲੱਗਦਾ ਐ
ਤੈਨੂੰ ਰੱਖਣਾ ਕੱਪਾਂ ਭਰ ਕੇ
ਉਹ ਸਾਥੋਂ ਸਭ ਕੁਝ ਲੈਜਾ ਸੱਜਣਾ
ਦੇਜਾ Coffee ਸਾਨੂੰ ਜੂਠੀ ਕਰ ਕੇ
ਸਾਥੋਂ ਸਭ ਕੁਝ ਲੈਜਾ ਸੱਜਣਾ
ਦੇਜਾ Coffee ਸਾਨੂੰ ਜੂਠੀ ਕਰ ਕੇ

ਹੁਣ ਜਾਂਦੀਆਂ ਨੀਂ ਰੀਝਾਂਆਂ ਰੋਕਿਆਂ
ਬੂੰਣਾ ਤੇਰੇ ਲਈ ਵੇ ਨਿਤ ਕੋਟਿਆਂ
ਤੇਰਾ ਚੇਰਾ ਵੇਖ ਖਿਲੇ ਨਰਮਾ
ਤੇਰੇ ਇਸ਼ਕ ਨੇ ਰਾਜ਼ੀ ਕਰਨਾ
ਹੋ ਕਾਦਾ ਲੱਗ ਗਿਆ ਮੱਟ ਬਾਣੀਆਂ
ਸਾਡੀ ਤਲੀ ਉੱਤੇ ਛੱਲਾ ਧਰ ਕੇ
ਉਹ ਸਾਥੋਂ ਸਭ ਕੁਝ ਲੈਜਾ ਸੱਜਣਾ
ਦੇਜਾ Coffee ਸਾਨੂੰ ਜੂਠੀ ਕਰ ਕੇ
ਸਾਥੋਂ ਸਭ ਕੁਝ ਲੈਜਾ ਸੱਜਣਾ
ਦੇਜਾ Coffee ਸਾਨੂੰ ਜੂਠੀ ਕਰ ਕੇ
Lyrics copyright : legal lyrics licensed by Lyricfind.
No unauthorized reproduction of lyric.

Comments for Coffee lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the television
2| symbol to the right of the eye
3| symbol to the right of the smiley
grid grid grid
grid grid grid
grid grid grid