song lyrics / Nirvair Pannu / Pistol Group lyrics  | FRen Français

Pistol Group lyrics

Performer Nirvair Pannu

Pistol Group song lyrics by Nirvair Pannu official

Pistol Group is a song in Panjabi

ਹੋ ਓ ਓ ਆਓ ਓ
ਹੋ ਯਾਰ ਸਾਰੇ ਹੀਰੇ ਬੱਲੀਏ
ਓ ਦਿਲੋਂ ਨੇ ਅਮੀਰੇ ਬੱਲੀਏ
ਓ ਆਕੜਾਂ ਨੂੰ ਜੜ੍ਹੋਂ ਪੱਟ ਦੇ
ਓ ਚੰਗੇ ਨੇ ਵਤੀਰੇ ਬੱਲੀਏ
ਹੋ ਵੇਖ ਅੱਲੜਾ ਦੇ ਸੀਨੇ ਪੈਂਦੇ ਹੌਲ ਨੀ
ਕਿ ਚੱਲਦਾ brand ਵਾਂਗਰਾਂ

ਹੋ ਸਾਡਾ ਬੱਲੀਏ ਗਰੁੱਪ ਪਿਸਤੌਲ ਨੀ
ਕਿ ਚੱਲਦਾ brand ਵਾਂਗਰਾਂ
ਸਾਡਾ ਬੱਲੀਏ ਗਰੁੱਪ ਪਿਸਤੌਲ ਨੀ
ਕਿ ਚੱਲਦਾ brand ਵਾਂਗਰਾ

ਹੋ ਚੜਗੀ ਜਵਾਨੀ ਅੱਥਰੀ ਪੰਜਾਂ ਪਾਣੀਆਂ ਦੇ ਤਾਰੂ ਸਰਦਾਰ ਨੀ
ਜਿਥੇ ਹੋਵੇ ਦਿਲ ਮਿਲਿਆ ਓਥੇ ਸਿਖਰ
ਚੜਾਉਂਦੇ ਆ ਪਿਆਰ ਨੀ
ਓ ਬੈਠ ਗੇ ਨੀ ਸਿਰ ਸੁੱਟ ਕੇ
ਜਿਹੜੇ ਹੁੰਦੇ ਸਾਨੂੰ ਕਰਦੇ ਮਖੌਲ ਨੀ
ਕਿ ਚੱਲਦਾ brand ਵਾਂਗਰਾਂ

ਹੋ ਸਾਡਾ ਬੱਲੀਏ ਗਰੁੱਪ ਪਿਸਤੌਲ ਨੀ
ਕਿ ਚੱਲਦਾ brand ਵਾਂਗਰਾਂ
ਸਾਡਾ ਬੱਲੀਏ ਗਰੁੱਪ ਪਿਸਤੌਲ ਨੀ
ਕਿ ਚੱਲਦਾ brand ਵਾਂਗਰਾ

ਜੋ ਰਹਿੰਦੇ ਨਿੱਤ ਵੈਲ ਖੱਟ ਦੇ
ਯਾਰਾਂ ਕਹਿੰਦੇ ਤੇ ਕਹਾਉਂਦੇ ਲਾ ਤੇ ਨੁੱਕਰੇ
ਗ਼ੈਰਤ ਰਗਾ ਚ ਬੁੜਕੇ ਨੱਪ ਗਿਚਿਉ ਲਈ ਦੇ ਬੰਦੇ ਫੁਕਰੇ
ਨੀ ਰੋਹਬ ਨਾ ਨਿਜੱਠੇ ਮਸਲੇ
ਹੋ ਐਵੇਂ ਸੋਚੀ ਨਾ ਰਕਾਨੇ ਦਿਲੋ ਸੋਹਲ ਨੀ
ਕਿ ਚੱਲਦਾ brand ਵਾਗਰਾ

ਹੋ ਸਾਡਾ ਬੱਲੀਏ ਗਰੁੱਪ ਪਿਸਤੌਲ ਨੀ
ਕਿ ਚੱਲਦਾ brand ਵਾਂਗਰਾਂ
ਸਾਡਾ ਬੱਲੀਏ ਗਰੁੱਪ ਪਿਸਤੌਲ ਨੀ
ਕਿ ਚੱਲਦਾ brand ਵਾਂਗਰਾ

ਹੋ ਮੰਨਾ ਲੈਂਦਾ ਜਿੱਤ ਦਿਲ ਨੂੰ
ਬੋਲ ਹਿੱਕ ਠੋਕ ਗਾਉਂਦਾ ਨਿਰਵੈਰ ਨੀ
ਤਰਨ ਦਾ ਤੇਗ਼ ਯਾਰੀ ਦਾ
ਜੋੜਾਂ ਸੁਣੀ ਦਾ ਪਗਾਉਦਾ ਕੁੜੇ ਵੈਰ ਨੀ
ਓ ਬੈਲਟਾਂ ਤੋ ਬਿਨਾ ਫੱਬਦੇ
ਹੋ ਗਿੱਲ ਕੁੱਪੀਆਂ ਦੇ ਯਾਰ ਅਨਮੋਲ ਨੀ
ਕਿ ਚੱਲਦਾ brand ਵਾਂਗਰਾਂ

ਹੋ ਸਾਡਾ ਬੱਲੀਏ ਗਰੁੱਪ ਪਿਸਤੌਲ ਨੀ
ਕਿ ਚੱਲਦਾ brand ਵਾਂਗਰਾਂ
ਸਾਡਾ ਬੱਲੀਏ ਗਰੁੱਪ ਪਿਸਤੌਲ ਨੀ
ਕਿ ਚੱਲਦਾ brand ਵਾਂਗਰਾ
Lyrics copyright : legal lyrics licensed by Lyricfind.
No unauthorized reproduction of lyric.
Writer: Gill Kupiyan
Copyright: NOVECORE LICENSING (USA) LLC

Comments for Pistol Group lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the target
2| symbol to the right of the cross
3| symbol at the top of the cloud
grid grid grid
grid grid grid
grid grid grid