song lyrics / Harman Hundal / Tere Naal lyrics  | FRen Français

Tere Naal lyrics

Performer Harman Hundal

Tere Naal song lyrics by Harman Hundal official

Tere Naal is a song in Panjabi

ਤੇਰੇ ਨਾਲ ਰੱਖਾਂ ਸਾਂਭ ਕੇ ਦਿਲ ਹੋਰ ਕਿਸੇ ਤੇ ਨਾ ਰੁਕਣਾ
ਸਾਮਣੇ ਬਿਠਾ ਕੇ ਕਰ ਲਾ ਤੇਰਾ ਦੀਦਾਰ ਹੀ ਨਹੀਂ ਸਾਨੂੰ ਮੁਕਣਾ
ਤੇਰੇ ਨਾਲ ਰੱਖਾਂ ਸਾਂਭ ਕੇ ਦਿਲ ਹੋਰ ਕਿਸੇ ਤੇ ਨਾ ਰੁਕਣਾ
ਸਾਮਣੇ ਬਿਠਾ ਕੇ ਕਰ ਲਾ ਤੇਰਾ ਦੀਦਾਰ ਹੀ ਨਹੀਂ ਸਾਨੂੰ ਮੁਕਣਾ
ਤੂੰ ਜੋ ਏ ਮੈਨੂੰ ਮਿਲੀ
ਹੋਈ ਏ ਬੰਦਗੀ
ਰੀਝ ਮੇਰੀ ਤੁਹੀ ਅਧੂਰੀ ਆਖਰੀ
ਪਹਿਲੇ ਤੋਂ ਕੰਮ ਹੋ ਗਏ
ਦਿਨ ਥੋੜੇ ਕੰਮ ਹੋ ਗਏ
ਮੇਰੀ ਨਜਰ ਜੋ ਤੇਰੇ ਤੇ ਗਿਰੀ
ਪਿੱਛੇ ਪਿੱਛੇ ਡੋਨੇਵਾਲੇ ਨੇ
ਰਹਿਣਾ ਜਿੰਨਾ ਚਿਰ ਗੁੱਸਾ ਨਹੀਓ ਮੁਕਣਾ
ਤੇਰੇ ਨਾਲ ਰੱਖਾਂ ਸਾਂਭ ਕੇ ਦਿਲ ਹੋਰ ਕਿਸੇ ਤੇ ਨਾ ਰੁਕਣਾ
ਸਾਮਣੇ ਬਿਠਾ ਕੇ ਕਰ ਲਾ ਤੇਰਾ ਦੀਦਾਰ ਹੀ ਨਹੀਂ ਸਾਨੂੰ ਮੁਕਣਾ

ਲੋਕਾਂ ਦਾ ਕਹਿਣਾ ਏ ਕੀ
ਜੀ ਭਰ ਮੈਨੂੰ ਤੇ ਪੀ
ਤੇਰਾ ਹਾਸਾ ਸਾਨੂੰ ਸੋਹਣਾ ਲਗਦਾ
ਮੈਨੂੰ ਜੋ ਤੂੰ ਨਾ ਮਿਲੀ
ਹੋਣਾ ਨਾ ਗਮ ਇਹ ਸੀ
ਤੇਰੇ ਨਾਮ ਨਾ ਗੁਜਾਰਾ ਲਗਦਾ
ਮੁਖ ਤੇਰਾ ਸ਼ੀਸ਼ਾ ਤਕ ਕੇ
ਕਹਿੰਦਾ ਇਹਨੇ ਸਾਰਾ ਹੀ ਜਹਾਨ ਲੁੱਟਣਾ
ਤੇਰੇ ਨਾਲ ਰੱਖਾਂ ਸਾਂਭ ਕੇ ਦਿਲ ਹੋਰ ਕਿਸੇ ਤੇ ਨਾ ਰੁਕਣਾ
ਸਾਮਣੇ ਬਿਠਾ ਕੇ ਕਰ ਲਾ ਤੇਰਾ ਦੀਦਾਰ ਹੀ ਨਹੀਂ ਸਾਨੂੰ ਮੁਕਣਾ
Lyrics copyright : legal lyrics licensed by Lyricfind.
No unauthorized reproduction of lyric.
Writer: Harman Hundal
Copyright: TUNECORE INC, TuneCore Inc.

Comments for Tere Naal lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the suitcase
2| symbol at the bottom of the eye
3| symbol to the left of the television
grid grid grid
grid grid grid
grid grid grid