song lyrics / Harman Hundal / Red Rose lyrics  | FRen Français

Red Rose lyrics

Performers Harman HundalRedrose

Red Rose song lyrics by Harman Hundal official

Red Rose is a song in Panjabi

This is GB

ਤੈਨੂ red rose ਦੇਵਾ ਸੋਹਣੀਏ
ਸਾਡੀ ਤੂ ਹੀ ਆਂ ਤੇ ਤੇਰੇ ਕੋਲ ਰਿਹਨਾ
ਦਵਾ ਸ਼ੀਸ਼ੇ ਚ ਜੜਾ ਕੇ ਸੋਹਣੀਏ
ਦਿਲ ਤੇਰਾ ਹੀ ਆਏ ਤੇਰੇ ਕੋਲ ਬੇਹਨਾ

ਓ ਪਾਣੀ ਕਿਨਾਰੇ ਜੇ ਵੇਗਾਸ ਨੂ ਲੇ ਜੂ
ਤੇਰੇ ਬਿਨਾ ਮੈਂ ਅਧੂਰਾ ਹੀ ਰਿਹ ਜੂ
ਤੇਰਾ ਦੀਵਾਨਾ ਮੈਂ ਤੂ ਹੀ ਆਏ ਚਾਰਾ ਨੀ
ਅਔਉਣੇ ਦੇ ਨੇਡੇ ਤੂ ਰਖ ਲੇ ਬੀਚਰਾ ਨੀ

ਫੇਰ ਲ ਤੂ ਮੁਖ ਫੇਰ ਵੀ
ਗੋਨੇਵਾਲੇ ਨੇ ਤਾਂ ਆਪਣਾ ਹੀ ਕਿਹਨਾ

ਤੈਨੂ red rose ਦੇਵਾ ਸੋਹਣੀਏ
ਸਾਡੀ ਤੂ ਹੀ ਆਂ ਤੇ ਤੇਰੇ ਕੋਲ ਰਿਹਨਾ
ਦਵਾ ਸ਼ੀਸ਼ੇ ਚ ਜੜਾ ਕੇ ਸੋਹਣੀਏ
ਦਿਲ ਤੇਰਾ ਹੀ ਆਏ ਤੇਰੇ ਕੋਲ ਬੇਹਨਾ

ਓ ਮਿਹਕਂ ਦੇ ਸਾਏ ਜੋ ਪਿਛਹੇ ਆਏ ਲਾਏ ਨੇ
ਜ਼ੁਲਫਨ ਦੇ ਘੇਰੇ ਜੋ ਮੁੱਖਦੇ ਤੇ ਪਾਏ ਨੇ
ਹਾਸੇ ਸੁਨਹੇਰੀ ਜੋ ਦਿਲ ਤੇ ਛਾਏ ਨੇ
ਅਂਬਰਾਂ ਦੇ ਰਾਜੇ ਵੀ ਦੇਖਨ ਲਯੀ ਆਏ ਨੇ

ਖਿਲਣੇ ਨੇ ਫੂਲ ਸੋਨਿਏ
ਜਦੋ ਕਾਨਿਯਨ ਨੇ ਨਾਮ ਤੇਰਾ ਲੇਨਾ

ਤੈਨੂ red rose ਦੇਵਾ ਸੋਹਣੀਏ
ਸਾਡੀ ਤੂ ਹੀ ਆਂ ਤੇ ਤੇਰੇ ਕੋਲ ਰਿਹਨਾ
ਦਵਾ ਸ਼ੀਸ਼ੇ ਚ ਜੜਾ ਕੇ ਸੋਹਣੀਏ
ਦਿਲ ਤੇਰਾ ਹੀ ਆਏ ਤੇਰੇ ਕੋਲ ਬੇਹਨਾ

ਓ ਤੇਰਾ ਆ birthday weekend ਆ ਸਾਡਾ ਨੀ
ਚਾਵਾਂ ਨਾ ਇਸ਼੍ਕ਼ ਆਏ ਚ ਕਰਨਗੇ ਵਾਦਾ ਨੀ
ਦੱਸੀ ਤੂ ਸਾਨੂ ਕਿ ਲੇਨਾ ਆਏ ਚੌਹਣੀ ਆਏ
ਤੇਰੇ ਨਾਲ ਯਾਰਾਂ ਨੇ video ਪੌਣੀ ਆਏ

ਅਥਰਾ ਫ਼ੀਮ ਸੋਹਣੀਏ
ਮਾੜੇ ਆਸ਼ਿਕ਼ਾਂ ਨੇ ਕੀਤੇ ਤੇਰਾ ਸਿਹਣਾ

ਤੈਨੂ red rose ਦੇਵਾ ਸੋਹਣੀਏ
ਸਾਡੀ ਤੂ ਹੀ ਆਂ ਤੇ ਤੇਰੇ ਕੋਲ ਰਿਹਨਾ
ਦਵਾ ਸ਼ੀਸ਼ੇ ਚ ਜੜਾ ਕੇ ਸੋਹਣੀਏ
ਦਿਲ ਤੇਰਾ ਹੀ ਆਏ ਤੇਰੇ ਕੋਲ ਬੇਹਨਾ
Lyrics copyright : legal lyrics licensed by Lyricfind.
No unauthorized reproduction of lyric.
Writers: AJAUNI, JASON MICKHIEL CHAMPAGNIE

Comments for Red Rose lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the calculator
2| symbol to the right of the eye
3| symbol to the right of the cross
grid grid grid
grid grid grid
grid grid grid