song lyrics / Harman Hundal / Midnight Calls lyrics  | FRen Français

Midnight Calls lyrics

Performers Harman HundalGB

Midnight Calls song lyrics by Harman Hundal official

Midnight Calls is a song in Panjabi

ਰਾਤਾਂ ਨੂ ਬੁਲਾਵੇ
ਕੀ ਮੇਰੇ ਤੋ ਚਾਹਵੇ
ਚੇਤਾ ਦਿਨ ਚ ਨਾ ਆਵੇ ਤੈਨੂ
ਦਿਲ ਮੇਰਾ ਘਬਰਾਵੇ
ਅੱਖਾਂ ਤੂ ਜਦ ਮਿਲਾਵੇਂ
ਮੇਰੇ ਹੋਸ਼ ਉਡਾਵੇਂ ਹੈ ਤੂ
ਜਿੰਨੇ ਲਾਰੇ ਤੇਰੇ ਸਾਰੇ
ਸੱਚ ਲਗਦੇ ਨੇ ਮੈਨੂ ਕਿਉਂ
ਕੀ ਐ ਐਸਾ ਤੇਰੇ ਜੈਸਾ
ਜਚਦਾ ਨੀ ਕੋਈ ਮੈਨੂ ਕਿਉਂ
ਹੁਣ ਨਾ ਤੜਪਾ
ਇੰਨਾ ਪਿਆਰ ਜ਼ਤਾ
ਬਣ ਗਿਆ ਏ ਤਲਬ ਯਾਰਾ ਤੂ
ਰਾਤਾਂ ਨੂ ਬੁਲਾਵੇ
ਕੀ ਮੇਰੇ ਤੋ ਚਾਹਵੇ
ਚੇਤਾ ਦਿਨ ਚ ਨਾ ਆਵੇ ਤੈਨੂ
ਦਿਲ ਮੇਰਾ ਘਬਰਾਵੇ
ਅੱਖਾਂ ਤੂ ਜਦ ਮਿਲਾਵੇਂ
ਮੇਰੇ ਹੋਸ਼ ਉਡਾਵੇਂ ਹੈ ਤੂ

ਮਿਲ ਕੇ ਨਾ ਮਿਲਦਾ ਏ
ਹਾਲ ਜੋ ਦਿਲ ਦਾ ਏ
ਕਿੰਜ ਸਮਝਾਵਾਂ ਖੁਦ ਨੂ
ਓ ਰਾਤਾਂ ਦਾ ਵੇਲਾ
ਤੇਰੇ ਨਾ ਸੀ ਜਿਹੜਾ
ਬੋਲਦਾ ਆ ਕਿਉਂ ਏ ਚੁਪ ਤੂ
ਕੁਝ ਬੋਲਦੇ ਮੈਨੂ ਰੋਲਦੇ
ਹੋਰ ਹੁੰਦਾ ਨਾ ਸਬਰ ਆਜਾ ਤੂ

ਰਾਤਾਂ ਨੂ ਬੁਲਾਵੇ
ਕੀ ਮੇਰੇ ਤੋ ਚਾਹਵੇ
ਚੇਤਾ ਦਿਨ ਚ ਨਾ ਆਵੇ ਤੈਨੂ
ਦਿਲ ਮੇਰਾ ਘਬਰਾਵੇ
ਅੱਖਾਂ ਤੂ ਜਦ ਮਿਲਾਵੇਂ
ਮੇਰੇ ਹੋਸ਼ ਉਡਾਵੇਂ ਹੈ ਤੂ
Lyrics copyright : legal lyrics licensed by Lyricfind.
No unauthorized reproduction of lyric.

Comments for Midnight Calls lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the target
2| symbol at the bottom of the television
3| symbol to the left of the house
grid grid grid
grid grid grid
grid grid grid