song lyrics / Harman Hundal / Never Again lyrics  | FRen Français

Never Again lyrics

Performers Harman Hundal40k

Never Again song lyrics by Harman Hundal official

Never Again is a song in Panjabi

ਚੰਗਾ ਚੱਲਦਾ ਨਾ ਚੰਗਾ ਚੱਲਦਾ
ਤੇਰੇ ਬਾਜੋਂ ਸੋਹਣੀਏ ਨਾ ਚੰਗਾ ਚੱਲਦਾ
ਸੋਚਾਂ ਕਲ ਦਾ ਮੈਂ ਸੋਚਾਂ ਕਲ ਦਾ
ਨਾ ਤੇਰੇ ਬਿਨਾ ਜਿੰਦ ਦਾ ਭਰੋਸਾ ਕਲ ਦਾ
ਕਾਲੀਆਂ ਇਹ ਰਾਤਾਂ ਜੋ ਵੀ ਬਾਤਾਂ ਇਹ ਸ਼ਹਾਰੇ ਨੇ
ਟੁੱਟੀ ਕਿਵੇਂ ਤੇਰੀ ਮੇਰੀ ਪੁੱਛਦੇ ਇਹ ਸਾਰੇ ਨੇ
ਜਿਹੜੇ ਰਾਹ ਮੈਂ ਜਾਵਾਂ ਤੇਰੀ ਵੱਲ ਨੂ ਹੀ ਮੁੜ ਜਾਏ
ਜੋੜਨਾ ਨਾ ਚਾਵਾਂ ਫਿਰ ਦਿਲ ਤੇਰੇ ਨਾ ਜੁੜ ਜਾਏ
ਫਿਰਾਂ ਮਲਦਾ ਮੈਂ ਫਿਰਾਂ ਮਲਦਾ
ਤੇਰੇ ਨਾਂ ਦਾ ਅੱਖਰ ਮੈਂ ਫਿਰਾਂ ਮਲਦਾ
ਚੰਗਾ ਚੱਲਦਾ ਨਾ ਚੰਗਾ ਚੱਲਦਾ
ਤੇਰੇ ਬਾਜੋਂ ਸੋਹਣੀਏ ਨਾ ਚੰਗਾ ਚੱਲਦਾ
ਸੋਚਾਂ ਕਲ ਦਾ ਮੈਂ ਸੋਚਾਂ ਕਲ ਦਾ
ਨਾ ਤੇਰੇ ਬਿਨਾ ਜਿੰਦ ਦਾ ਭਰੋਸਾ ਕਲ ਦਾ
ਚੰਗਾ ਚੱਲਦਾ ਨਾ ਚੰਗਾ ਚੱਲਦਾ
ਤੇਰੇ ਬਾਜੋਂ ਸੋਹਣੀਏ ਨਾ ਚੰਗਾ ਚੱਲਦਾ

ਕਿਹੜਾ ਵੇਲਾ ਐਸਾ ਜਿਹੜਾ ਤੈਨੂੰ ਨੀ ਮੈਂ ਲੋਚਦਾ
ਕੰਬਦੀ ਇਹ ਰੂਹ ਮੇਰੀ ਜਦੋਂ ਤੇਰਾ ਸੋਚਦਾ
ਹੋਵੇਂਗੀ ਤੂੰ ਕਿੱਥੇ ਛਾਪਾਂ ਪਿਆਰ ਦੀਆਂ ਗੁੜੀਆ
ਭੁਲੀਆਂ ਨੀ ਹੋਣੀਆਂ ਓਹ ਤੈਨੂੰ ਵੀ ਹਜ਼ੂਰੀਆਂ
ਫਿਰਾਂ ਠਲਦਾ ਮੈਂ ਫਿਰਾਂ ਠਲਦਾ
ਮੇਰੀ ਸੀ ਤੂੰ ਜਿੱਥੇ ਪੰਨਾ ਫਿਰਾਂ ਠਲਦਾ
ਚੰਗਾ ਚੱਲਦਾ ਨਾ ਚੰਗਾ ਚੱਲਦਾ
ਤੇਰੇ ਬਾਜੋਂ ਸੋਹਣੀਏ ਨਾ ਚੰਗਾ ਚੱਲਦਾ
ਸੋਚਾਂ ਕਲ ਦਾ ਮੈਂ ਸੋਚਾਂ ਕਲ ਦਾ
ਨਾ ਤੇਰੇ ਬਿਨਾ ਜਿੰਦ ਦਾ ਭਰੋਸਾ ਕਲ ਦਾ
ਚੰਗਾ ਚੱਲਦਾ ਨਾ ਚੰਗਾ ਚੱਲਦਾ
ਤੇਰੇ ਬਾਜੋਂ ਸੋਹਣੀਏ ਨਾ ਚੰਗਾ ਚੱਲਦਾ

ਨਵੇਂ ਯਾਰ ਲੱਬੇ ਜਿਹਨਾਂ ਨਾਲ ਬਹਿਣੀ ਐ
ਤੈਨੂੰ ਲੱਗੇ ਝੂੱਟੇ ਸ੍ਵਰਗਾ ਚ ਲੈਣੀ ਐ
ਜਿਹਨਾਂ ਨਾਲ ਤੇਰੀ ਚੱਲੇ streak ਨੀ

ਓ ਸਾਨੂੰ ਮਿਲਨੇ ਦੀ ਕਰਦੇ ਉਡੀਕ ਨੀ
ਦੇਖ ਚੱਲ ਦਾ ਦਿਲਾਂ ਵਿਚ ਵਸਦਾ
ਰੱਬ ਵੀ ਆ ਹੋਇਆ ਹੁੰਦਲ ਦੇ ਵੱਲ ਦਾ
ਚੰਗਾ ਚੱਲਦਾ ਨਾ ਚੰਗਾ ਚੱਲਦਾ
ਤੇਰੇ ਬਾਜੋਂ ਸੋਹਣੀਏ ਨਾ ਚੰਗਾ ਚੱਲਦਾ
ਸੋਚਾਂ ਕਲ ਦਾ ਮੈਂ ਸੋਚਾਂ ਕਲ ਦਾ
ਨਾ ਤੇਰੇ ਬਿਨਾ ਜਿੰਦ ਦਾ ਭਰੋਸਾ ਕਲ ਦਾ
ਚੰਗਾ ਚੱਲਦਾ ਨਾ ਚੰਗਾ ਚੱਲਦਾ
ਤੇਰੇ ਬਾਜੋਂ ਸੋਹਣੀਏ ਨਾ ਚੰਗਾ ਚੱਲਦਾ

ਚੰਗਾ ਚੱਲਦਾ ਨਾ ਚੰਗਾ ਚੱਲਦਾ
ਚੰਗਾ ਚੱਲਦਾ ਨਾ ਚੰਗਾ ਚੱਲਦਾ
ਤੇਰੇ ਬਾਜੋਂ ਸੋਹਣੀਏ ਨਾ ਚੰਗਾ ਚੱਲਦਾ

Ooh, that shit knock, 40
Lyrics copyright : legal lyrics licensed by Lyricfind.
No unauthorized reproduction of lyric.
Writer: harjot singh
Copyright: O/B/O DistroKid, Songtrust Ave

Comments for Never Again lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the camera
2| symbol at the bottom of the eye
3| symbol at the bottom of the cloud
grid grid grid
grid grid grid
grid grid grid