song lyrics / Harman Hundal / Last Wish lyrics  | FRen Français

Last Wish lyrics

Performer Harman Hundal

Last Wish song lyrics by Harman Hundal official

Last Wish is a song in Panjabi

This is, GB

ਪਹਿਲੀ ਵਾਰੀ, ਪਹਿਲਾ-ਪਹਿਲਾ ਪਿਆਰ ਨਈਓਂ ਪੁਲਦਾ
ਅਸਹਕ ਨੀ ਓਹ ਜਿਹੜਾ ਸੋਹਣੀ ਬਦ ਦੇਖ ਡੁੱਲਦਾ
ਜਿਨੂੰ ਜਿਨੂੰ ਚੇਤਾ ਯਾਰੋ ਪਹਿਲੇ ਇਜ਼ਹਾਰਾ ਦਾ
ਕਲਯੁਗ ਵਿੱਚ ਓਹ ਬੰਦਾ ਕਹਿੰਦੇ ਮੁੱਲ ਦਾ
ਭੁੱਲੀ ਜੇ ਡੁੱਲੀ ਇਹ ਸੋਚ ਕਿਸੇ ਤੇ
ਤੂ ਹੀ ਐ ਜਿਨੂੰ ਚੱਤੋ ਪੈਰ ਰੱਟ ਲਾ
ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋਂ
ਮਾੜੇ ਲੇਖਾ ਤੋਂ ਜਾ ਕੇ ਅੱਖਾਂ ਮੀਚ ਰੱਖਲਾ
ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋਂ
ਮਾੜੇ ਲੇਖਾ ਤੋਂ ਜਾ ਕੇ ਅੱਖਾਂ ਮੀਚ ਰੱਖਲਾ

ਰੰਗ peach ਵਾਲੇ ਤੇਰੇ ਸੂਟ ਦੇ ਕੀ ਕਹਿਣੇ ਨੀ
ਸੋਹਣੇ ਰੰਗ ਉੱਤੇ ਫਿੱਕੇ ਲਗਦੇ ਆ ਗਹਿਣੇ ਨੀ
ਤਲੀਆਂ ਤੇ ਮਹਿੰਦੀ ਗੂੜੀ, ਜਿਹੜੇ ਰਾਹੇ ਤੋਰੀ ਐ
ਉਸ ਰਾਹੇ ਬਹਿ ਕੇ ਹੁੰਦਲ ਨੇ ਪੱਤੇ ਲੈਣੇ
ਜਿਹਦੇ ਨਾ ਜਾਵੀ ਮੇਰਾ ਨੂੰ ਜਹਾਨ ਛੱਡ ਕੇ
ਰਾਂਝਾ ਬਨਕੇ ਮੈਂ ਮੱਜੀਆਂ ਵੀ ਹਕਲਾ
ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋਂ
ਮਾੜੇ ਲੇਖਾ ਤੋਂ ਜਾ ਕੇ ਅੱਖਾਂ ਮੀਚ ਰੱਖਲਾ
ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋਂ
ਮਾੜੇ ਲੇਖਾ ਤੋਂ ਜਾ ਕੇ ਅੱਖਾਂ ਮੀਚ ਰੱਖਲਾ

ਫੁੱਲਾਂ ਦੀ ਕਹਾਣੀ ਜਦ ਛਿੜਿਆ ਤੇ ਆਉਂਦੀ ਏ
ਹਾਸੇ ਦੀ ਖੁਮਾਰੀ ਮੇਰਾ ਦਿਲ ਲਗਵਾਉਂਦੀ ਏ
ਚਲਦੇ ਨੇ ਦਿਨ ਜ਼ਿਆਦਾ, ਲਗਦੇ ਨੀ ਗੇੜੇ ਨੀ
ਖੁਸ਼ਬੂ ਤੇਰੀ ਜੋ ਸਾਨੂੰ ਗਲੀਆਂ ਘੁਮਾਉਂਦੀ ਏ
ਇਹਨਾਂ ਰੁਤਾਂ 'ਚ ਸਾਨੂੰ ਤੂ ਨਾ ਦਿਸਦੀ
ਓਹਨਾ ਰੁਤਾਂ ਤੋਂ ਪਾਸਾ ਹੀ ਮੈਂ ਵੱਟ ਲਾ
ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋਂ
ਮਾੜੇ ਲੇਖਾ ਤੋਂ ਜਾ ਕੇ ਅੱਖਾਂ ਮੀਚ ਰੱਖਲਾ
ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋਂ
ਮਾੜੇ ਲੇਖਾ ਤੋਂ ਜਾ ਕੇ ਅੱਖਾਂ ਮੀਚ ਰੱਖਲਾ
Lyrics copyright : legal lyrics licensed by Lyricfind.
No unauthorized reproduction of lyric.

Comments for Last Wish lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the helmet
2| symbol to the right of the house
3| symbol at the bottom of the television
grid grid grid
grid grid grid
grid grid grid